ਤੇਜ਼ੀ ਨਾਲ ਸੁਧਰ ਰਹੀ ਬੈਂਕਾਂ ਦੀ ਹਾਲਤ
ਅਸੇਟ ਗੁਣਵੱਤਾ ਸੁਧਰੀ, ਅਗਲੇ ਵਿੱਤੀ ਸਾਲ ਵਿੱਚ 2.1 ਫੀਸਦੀ ਤੱਕ ਆ ਸਕਦਾ ਹੈ ਗ੍ਰਾਸ ਅੱੈਨਪੀਏ | Condition of Banks
ਮੁੰਬਈ (ਏਜੰਸੀ)। ਅਗਲੇ ਵਿੱਤੀ ਸਾਲ 2024-25 ਦੇ ਅੰਤ ਤੱਕ ਬੈਂਕਿੰਗ ਪ੍ਰਣਾਲੀ ਦੀ ਕੁੱਲ ਗੈਰ-ਕਾਰਗੁਜ਼ਾਰੀ ਜਾਇਦਾਦ (ਜੀਐੱਨਪੀਏ) ਘੱਟ ਕੇ 2.1 ਫੀਸਦੀ ’ਤੇ ਆ ਸਕਦੀ ਹੈ। ਗ੍ਰਾਸ ਐੱਨਪੀਏ ...
Ladakh Tank Accident: ਲੱਦਾਖ ’ਚ ਟੈਂਕ ਅਭਿਆਸ ਦੌਰਾਨ ਵੱਡਾ ਹਾਦਸਾ, ਫੌਜੀ ਜਵਾਨਾਂ ਦੀ ਮੌਤ ਦਾ ਖਦਸ਼ਾ
Ladakh Tank Accident : ਲੇਹ (ਏਜੰਸੀ)। ਲੱਦਾਖ ਦੇ ਦੌਲਤ ਬੇਗ ਓਲਡੀ ਇਲਾਕੇ ’ਚ ਸ਼ੁੱਕਰਵਾਰ ਨੂੰ ਟੈਂਕ ਅਭਿਆਸ ਦੌਰਾਨ ਹੋਏ ਹਾਦਸੇ ’ਚ ਫੌਜ ਦੇ ਕਈ ਜਵਾਨਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਰੱਖਿਆ ਅਧਿਕਾਰੀਆਂ ਮੁਤਾਬਕ ਨਦੀ ਪਾਰ ਕਰਨ ਲਈ ਟੈਂਕ ਅਭਿਆਸ ਦੌਰਾਨ ਪਾਣੀ ਦਾ ਪੱਧਰ ਅਚਾਨਕ ਵਧ ਗਿਆ, ਜਿਸ ਕਾਰਨ ਇਹ ਹਾਦਸ...
ਹਰਕਮਲਪ੍ਰੀਤ ਸਿੰਘ ਖੱਖ ਨੇ ਬਤੌਰ ਸੀਨੀਅਰ ਪੁਲਿਸ ਕਪਤਾਨ ਮਾਲੇਰਕੋਟਲਾ ਦਾ ਅਹੁਦਾ ਸੰਭਾਲਿਆ
(ਗੁਰਤੇਜ ਜੋਸ਼ੀ) ਮਾਲੇਰਕੋਟਲਾ। ਹਰਕਮਲਪ੍ਰੀਤ ਸਿੰਘ ਖੱਖ ,ਪੀ.ਪੀ.ਐਸ . ਨੇ ਅੱਜ ਜ਼ਿਲ੍ਹਾ ਮਾਲੇਰਕੋਟਲਾ ਦੇ ਨਵੇਂ ਸੀਨੀਅਰ ਪੁਲਿਸ ਕਪਤਾਨ ਵਜੋਂ ਚਾਰਜ ਸੰਭਾਲ ਲਿਆ ਹੈ। ਚਾਰਜ ਸੰਭਾਲਣ ਤੋਂ ਪਹਿਲਾਂ ਉਨ੍ਹਾਂ ਨੂੰ ਪੁਲਿਸ ਟੁਕੜੀ ਵੱਲੋਂ ਗਾਰਡ-ਆਫ਼-ਆਨਰਜ ਪੇਸ਼ ਕੀਤਾ ਗਿਆ ।ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਮਾਲੇਰਕੋਟਲਾ ...
ਰੰਗਲਾ ਪੰਜਾਬ ਬਣਾਉਣ ਲਈ ਸਭ ਦਾ ਸਿਹਤਮੰਦ ਹੋਣਾ ਅਤਿ ਜ਼ਰੂਰੀ : ਹਡਾਣਾ
ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਮੁੱਖ ਮਹਿਮਾਨ ਵਜੋ ਮੈਰਾਥਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
(ਨਰਿੰਦਰ ਸਿੰਘ ਬਠੋਈ) ਪਟਿਆਲਾ। ਸ਼ੁਸ਼ੀਲਾ ਦੇਵੀ ਪਬਲਿਕ ਸਕੂਲ ਬਹਾਦਰਗੜ ਅਤੇ ਉਮੰਗ ਵੈੱਲਫੇਅਰ ਫਾਊਂਡੇਸ਼ਨ ਵੱਲੋਂ ‘ਧਰਤੀ ਬਚਾਓ ਰੁੱਖ ਲਗਾਓ’ ਦੇ ਸੁਨੇਹੇ ਤਹਿਤ ਸਾਂਝੇ ਉੱਦਮ ਨਾਲ ਕਰਵਾਈ ਮੈਰਾਥਨ ...
Virat Kohli: 40 ਲੱਖ ’ਚ ਵਿਕੀ ਕੋਹਲੀ ਦੇ ਆਟੋਗ੍ਰਾਫ ਵਾਲੀ ਜਰਸੀ
ਕੁੱਲ 1.93 ਕਰੋੜ ਰੁਪਏ ਕੀਤੇ ਇਕੱਠੇ | Virat Kohli
ਸਪੋਰਟਸ ਡੈਸਕ। Virat Kohli: ਲੋੜਵੰਦ ਬੱਚਿਆਂ ਦੀ ਮਦਦ ਕਰਨ ਲਈ, ਭਾਰਤੀ ਬੱਲੇਬਾਜ ਕੇਐਲ ਰਾਹੁਲ ਤੇ ਉਨ੍ਹਾਂ ਦੀ ਪਤਨੀ ਆਥੀਆ ਸੈਟੀ ਨੇ ਸ਼ੁੱਕਰਵਾਰ, 23 ਅਗਸਤ ਨੂੰ ਇੱਕ ਚੈਰਿਟੀ ਨਿਲਾਮੀ ਦਾ ਆਯੋਜਨ ਕੀਤਾ। ਇੱਥੇ ਭਾਰਤੀ ਕ੍ਰਿਕਟਰਾਂ ਦੀਆਂ ਆਟੋਗ੍ਰਾਫ ਵਾਲ...
Property Bazaar: ਪ੍ਰਾਪਰਟੀ ਬਾਜ਼ਾਰ ’ਚ ਫਿਰ ਆਵੇਗੀ ਗਿਰਾਵਟ! CREDAI ਨੇ ਘਰ ਖਰੀਦਦਾਰਾਂ ਦੇ ਇਸ ਡਰ ’ਤੇ ਦਿੱਤਾ ਇਹ ਜਵਾਬ
Property Bazaar: ਭਾਰਤ ’ਚ ਜਾਇਦਾਦ ਦੀਆਂ ਕੀਮਤਾਂ ’ਚ ਜਬਰਦਸਤ ਵਾਧਾ ਹੋਇਆ ਹੈ, ਖਾਸ ਕਰਕੇ ਪਿਛਲੇ 3-4 ਸਾਲਾਂ ’ਚ। ਅਜਿਹੇ ’ਚ ਨਿਵੇਸ਼ਕਾਂ ਨੂੰ ਲੱਗ ਰਿਹਾ ਹੈ ਕਿ ਹੁਣ ਪ੍ਰਾਪਰਟੀ ਦੀਆਂ ਕੀਮਤਾਂ ’ਚ ਜ਼ਿਆਦਾ ਵਾਧਾ ਨਹੀਂ ਹੋ ਸਕਦਾ ਜਾਂ ਉਨ੍ਹਾਂ ’ਚ ਥੋੜ੍ਹੀ ਗਿਰਾਵਟ ਵੇਖਣ ਨੂੰ ਮਿਲ ਸਕਦੀ ਹੈ। ਪਰ, ਰੀਅਲ ਅਸਟੇਟ...
Cyber : ਸਾਈਬਰ ਠੱਗਾਂ ਦਾ ਜਾਲ
ਇੱਕ ਸਮਾਂ ਸੀ ਜਦੋਂ ਸਾਈਬਰ ਅਪਰਾਧੀ ਬਜ਼ੁਰਗ ਅਤੇ ਘੱਟ ਪੜ੍ਹੇ-ਲਿਖਿਆਂ ਨੂੰ ਹੀ ਨਿਸ਼ਾਨਾ ਬਣਾਉਂਦੇ ਸਨ ਅੱਜ ਦੇ ਅਪਰਾਧੀ ਪੜ੍ਹੇ-ਲਿਖੇ ਅਤੇ ਇੰਜੀਨੀਅਰ-ਡਾਕਟਰ ਦੀ ਜੇਬ੍ਹ ਖਾਲੀ ਕਰ ਰਹੇ ਹਨ ਲਾਲਚ ’ਚ ਲੋਕ ਲੱਖਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਹੋ ਰਹੇ ਹਨ ਸਭ ਤੋਂ ਜ਼ਿਆਦਾ ਠੱਗੀ ਟੈਲੀਗ੍ਰਾਮ ’ਤੇ ਹੋਣ ਲੱਗੀ ਹੈ ਪਿਛਲੇ ...
Singer Tulsi Kumar: ਗਾਇਕ ਤੁਲਸੀ ਕੁਮਾਰ ਨਾਲ ਸੈੱਟ ’ਤੇ ਹੋਇਆ ਵੱਡਾ ਹਾਦਸਾ
ਸ਼ੂਟਿੰਗ ਦੌਰਾਨ ਕੰਧ ਡਿੱਗਣ ਕਾਰਨ ਜ਼ਖਮੀ | Singer Tulsi Kumar
ਵੀਡੀਓ ’ਚ ਕੈਦ ਹੋਇਆ ਸਾਰਾ ਹਾਦਸਾ
ਮੁੰਬਈ (ਏਜੰਸੀ)। Singer Tulsi Kumar: ਮਸ਼ਹੂਰ ਗਾਇਕ ਤੁਲਸੀ ਕੁਮਾਰ ’ਚ ਹਾਲ ਹੀ ’ਚ ਅਪਕਮਿੰਗ ਮਯੂਜ਼ਿਕ ਵੀਡੀਓ ਦੀ ਸ਼ੂਟਿੰਗ ਦੇ ਸੈੱਟ ’ਤੇ ਹਾਦਸਾ ਹੋਇਆ ਹੈ। ਗਾਇਕ ਸ਼ੂਟ ਕਰ ਰਹੀ ਸੀ, ਉਦੋਂ ਹੀ ਪਿ...
UPI : ਡਿਜ਼ੀਟਲ ਲੈਣ-ਦੇਣ ਦੀ ਵਧਦੀ ਹਰਮਨਪਿਆਰਤਾ
ਨਾਗਰਿਕਾਂ ਤੱਕ ਵੱਖ-ਵੱਖ ਸੇਵਾਵਾਂ ਅਸਾਨੀ ਨਾਲ ਪਹੁੰਚਾਉਣ ’ਚ ਡਿਜ਼ੀਟਲ ਪਬਲਿਕ ਇੰਫ੍ਰਾਸਟਰਕਚਰ ਦੀ ਭੂਮਿਕਾ ਮਹੱਤਵਪੂਰਨ ਹੁੰਦੀ ਜਾ ਰਹੀ ਹੈ ਵਿੱਤ ਮੰਤਰਾਲੇ ਵੱਲੋਂ ਜਾਰੀ ਆਰਥਿਕ ਸਮੀਖਿਆ ਅਨੁਸਾਰ, ਆਧਾਰ ਨੰਬਰ ਦੀ ਵਿਵਸਥਾ ਤੋਂ ਪਹਿਲਾਂ ਹਰ 25 ਨਾਗਰਿਕਾਂ ’ਚੋਂ ਸਿਰਫ਼ ਇੱਕ ਕੋਲ ਰਸਮੀ ਪਛਾਣ ਦਾ ਪ੍ਰਮਾਣ ਹੁੰਦਾ ਸੀ...
Indian Railways : ‘ਭਾਰਤੀ ਰੇਲਵੇ ਸਿਰਫ ਯਾਤਰੀ ਸਹੂਲਤ ਹੀ ਨਹੀਂ, ਬਲਕਿ…’ Prime Minister Modi ਨੇ ਬੋਲੀ ਵੱਡੀ ਗੱਲ!
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ 41,000 ਕਰੋੜ ਰੁਪਏ ਤੋਂ ਵੱਧ ਦੇ 2000 ਰੇਲਵੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ। 500 ਰੇਲਵੇ ਸਟੇਸ਼ਨਾਂ ਅਤੇ 1500 ਹੋਰ ਥਾਵਾਂ ਤੋਂ ਲੱਖਾਂ ਲੋਕ ਵਿਕਾਸ ਭਾਰਤ ਵਿਕਾਸ ਰੇਲਵੇ ...