ਯੂਪੀ: ਤੂਫਾਨ ਨੇ ਫਿਰ ਢਾਹਿਆ ਕਹਿਰ, 19 ਮੌਤਾਂ
ਲਖਨਾਊ, (ਏਜੰਸੀ)। ਉੱਤਰ ਪ੍ਰਦੇਸ਼ 'ਚ ਸ਼ੁੱਕਰਵਾਰ ਰਾਤ ਆਈ ਤੇਜ਼ ਹਨ੍ਹੇਰੀ-ਤੂਫਾਨ ਨੇ ਜੰਮ ਕੇ ਆਪਣਾ ਕਹਿਰ ਢਾਹਿਆ ਹੈ। ਹਨ੍ਹੇਰੀ-ਤੂਫਾਨ ਕਾਰਨ ਹਾਦਸਿਆਂ 'ਚ ਹੁਣ ਤੱਕ 19 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਵਿਅਕਤੀ ਜ਼ਖ਼ਮੀ ਹੋਏ ਹਨ ਅਧਿਕਾਰਕ ਸੂਤਰਾਂ ਨੇ ਅੱਜ ਦੱਸਿਆ ਕਿ ਹਨ੍ਹੇਰੀ-ਤੂਫਾਨ ਦਾ ਸਭ ਤੋਂ ਜ਼ਿਆਦਾ ਅਸਰ ਮ...
ਉਪ ਚੋਣ ਨਤੀਜੇ : ਮੋਦੀ ‘ਤੇ ਭਾਰੀ ਪਿਆ ਵਿਰੋਧੀਆਂ ਦਾ ਏਕਾ, 2019 ਤੋਂ ਪਹਿਲਾਂ ਭਾਜਪਾ ਨੂੰ ਵੱਡਾ ਝਟਕਾ
ਸ਼ੇਰੋਵਾਲੀਆ ਬਣਿਆ ਕਾਂਗਰਸੀ ਸ਼ੇਰ
ਯੂਪੀ 'ਚ ਭਾਜਪਾ ਚਿੱਤ, ਕੈਰਾਨਾ ਤੇ ਨੂਰਪੁਰ ਦੀ ਹਾਰ ਨਾਲ ਜ਼ਿਮਨੀ ਚੋਣਾਂ 'ਚ ਲਗਾਤਾਰ ਤੀਜਾ ਝਟਕਾ
ਸ਼ਾਹਕੋਟ/ਨਵੀਂ ਦਿੱਲੀ, (ਰਾਜਨ ਮਾਨ/ਏਜੰਸੀ)। ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਜਿਮਨੀ ਚੋਣ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਹੋਈਆਂ ਲੋਕ ਸਭਾ ਤੇ ਵਿਧਾਨ ਸਭਾ ਜ਼ਿਮਨੀ ...
ਆਪ ਆਗੂਆਂ ਨੇ ਭਰੇ ਬੁੱਢੇ ਨਾਲੇ ‘ਚੋਂ ਜ਼ਹਿਰੀਲੇ ਪਾਣੀ ਦੇ ਨਮੂਨੇ
ਸਾਰੇ ਪੰਜਾਬ 'ਚ ਚਲਾਵਾਂਗੇ ਜਾਗਰੂਕਤਾ ਮੁਹਿੰਮ: ਡਾ. ਬਲਬੀਰ
ਹੱਲ ਲਈ ਬੁਲਾਇਆ ਜਾਵੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ: ਆਪ
ਗੌਂਸਪੁਰ/ਲੁਧਿਆਣਾ (ਰਾਮ ਗੋਪਾਲ ਰਾਏਕੋਟੀ)। ਪੰਜਾਬ ਦੇ ਦਰਿਆਵਾਂ 'ਚ ਸਨਅੱਤਾਂ ਅਤੇ ਸੀਵਰੇਜ ਦੇ ਗੰਦੇ ਤੇ ਜ਼ਹਿਰੀਲੇ ਪਾਣੀ ਕਾਰਨ ਫੈਲ ਰਹੀਆਂ ਭਿਆਨਕ ਬਿਮਾਰੀਆਂ ਤੋਂ ਸਰਕਾਰ ਤੇ...
ਸੀਬੀਐੱਸਈ : ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਜ਼ਿਆਦਾਤਰ ਵਿਦਿਆਰਥੀ ਪੇਂਡੂ ਖੇਤਰ ਤੋਂ
(ਸੱਚ ਕਹੂੰ/ਸੰਦੀਪ ਕੰਬੋਜ਼) ਸਰਸਾ ਕੇਂਦਰੀ ਸਕੂਲ ਸਿੱਖਿਆ ਬੋਰਡ (ਸੀਬੀਐੱਸਈ) 10ਵੀਂ ਦੀ ਪ੍ਰੀਖਿਆ ਦਾ ਨਤੀਜਾ ਜਾਰੀ ਹੁੰਦਿਆਂ ਹੀ ਪੇਂਡੂ ਹਲਕੇ ਦੀ ਫਿਜ਼ਾ 'ਚ ਨਵੇਂ ਸਿਤਾਰੇ ਚਮਕ ਉੱਠੇ ਕਿਉਂਕਿ ਸੈਸ਼ਨ 2017-18 ਦੇ ਨਤੀਜਿਆਂ 'ਚ ਇਸ ਵਾਰ ਪੇਂਡੂ ਵਿਦਿਆਰਥੀਆਂ ਦਾ ਜਲਵਾ ਦੇਖਣ ਨੂੰ ਮਿਲਿਆ ਹੈ ਇੰਜ ਤਾਂ ਸ਼ਾਹ ਸਤਿਨਾਮ...
ਫੌਜੀ ਕੈਂਪ ‘ਤੇ ਅੱਤਵਾਦੀ ਹਮਲਾ
ਇੱਕ ਜਵਾਨ ਤੇ ਇੱਕ ਨਾਗਰਿਕ ਦੀ ਮੌਤ | Military Camp
ਸ੍ਰੀਨਗਰ, (ਏਜੰਸੀ)। ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸੋਮਵਾਰ ਸਵੇਰੇ ਫੌਜ ਦੇ ਇੱਕ ਕੈਂਪ 'ਤੇ ਕੀਤੇ ਗਏ ਅੱਤਵਾਦੀ ਹਮਲੇ 'ਚ ਇੱਕ ਜਵਾਨ ਸ਼ਹੀਦ ਹੋ ਗਿਆ ਤੇ ਦੋਵੇਂ ਪਾਸਿਓਂ ਹੋਈ ਗੋਲੀਬਾਰੀ 'ਚ ਇੱਕ ਨਾਗਰਿਕ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ...
ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਨੇ ਬਣਾਈ ਟਾਪਰ ਹੈਟ੍ਰਿਕ
ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ 16 ਵਿਦਿਆਰਥੀਆਂ ਨੇ ਹਾਸਲ ਕੀਤੇ 90 ਫੀਸਦੀ ਤੋਂ ਵੱਧ ਅੰਕ | Shah Satnam Ji Girls School
62 ਵਿਦਿਆਰਥੀਆਂ ਨੇ ਬਣਾਈ ਮੈਰਿਟ 'ਚ ਜਗ੍ਹਾ | Shah Satnam Ji Girls School
ਸਰਸਾ, (ਸੱਚ ਕਹੂੰ ਨਿਊਜ਼/ਸੰਦੀਪ ਕੰਬੋਜ਼)। ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨਾਂ ਦੇ ਵ...
ਦਿੱਲੀ ਤੋਂ ਮੇਰਠ ਦਾ ਸਫਰ ਹੁਣ 45 ਮਿੰਟ ‘ਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਲੀ-ਮੇਰਠ ਐਕਸਪ੍ਰੈਸ ਵੇ ਦਾ ਉਦਘਾਟਨ | Travel
ਨਵੀਂ ਦਿੱਲੀ, (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਤਵਾਰ ਨੂੰ ਨਿਜਾਮੂਦੀਨ 'ਚ ਦਿੱਲੀ-ਮੇਰਠ ਐਕਸਪ੍ਰੈੱਸ ਵੇਅ ਅਤੇ ਇਸ ਦੇ 3ਡੀ ਮਾਡਲ ਦਾ ਉਦਘਾਟਨ ਕੀਤਾ ਗਿਆ। ਦੇਸ਼ ਦੇ ਕਈ ਸੂਬਿਆਂ ਨੂੰ ਜੋੜਣ ਵਾਲੇ ਇਸ ਦਿੱ...
ਅਸੀਂ ਹੁਣ ਵੀ ਗੱਲਬਾਤ ਲਈ ਤਿਆਰ : ਉੱਤਰੀ ਕੋਰੀਆ
ਸੋਲ (ਏਜੰਸੀ)। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕਿਮ ਜੋਂਗ ਉਨ ਨਾਲ ਗੱਲਬਾਤ ਰੱਦ ਕਰਨ ਤੋਂ ਬਾਅਦ ਉੱਤਰੀ (North Korea) ਕੋਰੀਆ ਨੇ ਕਿਹਾ ਹੈ ਕਿ ਉਹ ਹੁਣ ਵੀ ਗੱਲਬਾਤ ਲਈ ਤਿਆਰ ਹੈ। ਉੱਤਰੀ ਕੋਰੀਆ ਦੇ ਦੇ ਉਪ ਵਿਦੇਸ਼ ਮੰਤਰੀ ਕਿਮ ਕੇ ਗਵਾਨ ਨੇ ਟਰੰਪ ਦੇ ਫ਼ੈਸਲੇ ਨੂੰ ਮੰਦਭਾਗਾ ਕਰਾਰ ਦਿੱਤਾ ਹੈ ।ਉੱਤਰੀ...
ਬੁੰਦੇਲਖੰਡ ਮੁਕਤੀ ਮੋਰਚਾ ਨੇ ਸਾੜੇ ਮੋਦੀ, ਰਾਜਨਾਥ ਤੇ ਉਮਾ ਦੇ ਪੁਤਲੇ
ਝਾਂਸੀ (ਏਜੰਸੀ)। ਉੱਤਰ ਪ੍ਰਦੇਸ਼ ਦੇ ਝਾਂਸੀ 'ਚ ਬੁੰਦੇਲਖੰਡ (Bundelkhand Liberation Front) ਮੁਕਤੀ ਮੋਰਚਾ ਨੇ ਭਾਜਪਾ 'ਤੇ ਲੋਕਾਂ ਨੂੰ ਧੋਖਾ ਦੇਣ ਤੇ ਵਾਅਦਾ ਖਿਲਾਫ਼ੀ ਕਰਨ ਦਾ ਦੋਸ਼ ਲਾਉਂਦਿਆਂ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਉਮਾ ਭਾਰਤੀ ਦੇ ਪੁਤਲੇ ਫੂਕੇ ...
ਮਲੇਸ਼ੀਆ : ਸਾਬਕਾ ਪ੍ਰਧਾਨ ਮੰਤਰੀ ਦੇ ਟਿਕਾਣਿਆਂ ‘ਤੇ ਛਾਪੇ
3 ਕਰੋੜ ਡਾਲਰ ਜ਼ਬਤ | Malaysia
ਅਪਾਰਟਮੈਂਟ 'ਚੋਂ ਨਗਦੀ, ਢੇਰਾਂ ਬੈਗ, ਘੜੀਆਂ ਤੇ ਗਹਿਣੇ ਮਿਲੇ | Malaysia
ਕੁਆਲਲੰਪੁਰ (ਏਜੰਸੀ)। ਸੱਤਾ ਤੋਂ ਬੇਦਖਲ ਕੀਤੇ ਗਏ ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਨਜੀਬ ਰੱੱਜਾਕ 'ਤੇ ਲੱਗੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਪੁਲਿਸ ਨੇ ਅੱਜ ਕਿਹਾ ਕਿ ਉਨ...