ਭਾਰਤ ਪਾਕਿ ਸਬੰਧ ‘ਚ ਤੀਜੇ ਦੇਸ਼ ਦੇ ਦਖਲ ਦਾ ਸਵਾਲ ਹੀ ਨਹੀਂ : ਭਾਰਤ
ਭਾਰਤ ਨੇ ਚੀਨ ਦੇ ਰਾਜਦੂਤ ਦੇ ਤ੍ਰਿਪੱਖੀ ਗੱਲਬਾਤ ਦੇ ਸੁਝਾਅ ਨੂੰ ਠੁਕਰਾਇਆ
ਨਵੀਂ ਦਿੱਲੀ, (ਏਜੰਸੀ)। ਭਾਰਤ ਨੇ ਇਹ ਕਹਿੰਦੇ ਹੋਏ ਚੀਨ ਦੇ ਰਾਜਦੂਤ ਲੂਅੋ ਝਾਓਹੋਈ ਦੇ ਤ੍ਰਿਪੱਖੀ ਗੱਲਬਾਤ ਦਾ ਸੁਝਾਅ ਸੋਮਵਾਰ ਨੂੰ ਠੁਕਰਾ ਦਿੱਤਾ ਕਿ ਪਾਕਿਸਤਾਨ ਨਾਲ ਉਸ ਦੇ ਸਬੰਧ ਪੂਰੀ ਤਰ੍ਹਾਂ ਨਾਲ ਦੋਪੱਖੀ ਹਨ ਅਤੇ ਇਸ 'ਚ ਕਿਸੇ...
ਮੁੱਖ ਮੰਤਰੀ ਨੇ ਮੋਦੀ ਤੋਂ 31000 ਕਰੋੜ ਦੇ ਮਾਮਲੇ ‘ਚ ਦਖ਼ਲ ਮੰਗੀ
ਸੂਬੇ ਦੇ ਸ਼ਾਹਪੁਰ ਕੰਢੀ ਡੈਮ ਪ੍ਰੋਜੈਕਟ ਦੀ ਜਲਦ ਪ੍ਰਵਾਨਗੀ ਦੀ ਵੀ ਰੱਖੀ ਮੰਗ
ਚੰਡੀਗੜ੍ਹ/ਨਵੀ ਦਿੱਲੀ (ਸੱਚ ਕਹੂੰ ਬਿਊਰੋ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਹਪੁਰ-ਕੰਢੀ ਡੈਮ ਪ੍ਰੋਜੈਕਟ ਦੀ ਜਲਦੀ ਤੋਂ ਜਲਦੀ ਪ੍ਰਵਾਨਗੀ ਦਿੱਤੇ ਜਾਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਪ੍ਰ...
ਉਪਰਾਜਪਾਲ ਦੇ ਦਫ਼ਤਰ ‘ਚ ਭੁੱਖ ਹੜਤਾਲ
ਹਾਈਕੋਰਟ ਵੱਲੋਂ ਆਪ ਸਰਕਾਰ ਦੀ ਖਿਚਾਈ
ਮਨੀਸ਼ ਸਿਸੋਦੀਆ ਹਸਪਤਾਲ 'ਚ ਭਰਤੀ
ਨਵੀਂ ਦਿੱਲੀ, (ਏਜੰਸੀ)। ਦਿੱਲੀ ਹਾਈਕੋਰਟ ਨੇ ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਖਿਚਾਈ ਕਰਦਿਆਂ ਅੱਜ ਪਾਰਟੀ ਨੂੰ ਪੁੱਛਿਆ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੇ ਕੁਝ ਮੰਤਰੀਆਂ ਨੂੰ ਉਪ ਰਾਜਪਾਲ ਅਨਿਲ ਬੈਜਲ ਦੇ ...
ਜੰਮੂ-ਕਸ਼ਮੀਰ ‘ਚ ਚੱਲੇਗਾ ਅੱਤਵਾਦੀਆਂ ਦਾ ਸਫਾਇਆ ਅਭਿਆਨ: ਰਾਜਨਾਥ
ਨਵੀਂ ਦਿੱਲੀ, (ਏਜੰਸੀ)। ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਖਿਲਾਫ ਰਮਜਾਨ ਮਹੀਨੇ ਦੌਰਾਨ ਨਿਬੰਬਿਤ ਕਾਰਵਾਈ ਨੂੰ ਅੱਗੇ ਨਾ ਵਧਾਉਣ ਦਾ ਐਲਾਨ ਕੀਤਾ ਹੈ।ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਇਸ ਦਾ ਐਲਾਨ ਕੀਤਾ। ਉਹਨਾਂ ਨੇ ਟਵਿੱਟਰ 'ਤੇ ਦੱਸਿਆ ਕਿ ਰਮਜਾਨ ਮਹੀਨੇ ਦੌਰਾਨ ਅੱਤਵਾਦੀਆਂ...
ਗੱਡੀ ਦੀ ਖਿੜਕੀ ਵਿੱਚੋਂ ਸੜਕ ਉੱਤੇ ਬੋਤਲਾਂ ਸੁੱਟਦੇ ਲੜਕਿਆਂ ਨੂੰ ਅਨੁਸ਼ਕਾ ਨੇ ਲਾਈ ਫਟਕਾਰ, ਵੀਡੀਓ ਵਾਇਰਲ
ਲਗਜ਼ਰੀ ਗੱਡੀ 'ਚ ਬੈਠ ਵਿਰਾਟ ਨੇ ਕੈਦ ਕੀਤਾ ਨਜ਼ਾਰਾ
ਮੁੰਬਈ (ਏਜੰਸੀ)। ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਇਕ ਵਾਰ ਫਿਰ ਸੁਰਖੀਆਂ 'ਚ ਹੈ। ਅਸਲ 'ਚ ਅਨੁਸ਼ਕਾ ਨੇ ਇਕ ਸ਼ਖਸ ਨੂੰ ਸੜਕ ਵਿਚਕਾਰ ਜ਼ੋਰਦਾਰ ਫਟਕਾਰ ਲਾਈ ਹੈ। ਇਸ ਦੌਰਾਨ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਕਾਰ 'ਚ ਬੈਠੇ ਇਸ ਨਜ਼ਾਰੇ ਨੂੰ ਆਪਣੇ ...
ਈਦ ‘ਤੇ ਪਾਕਿ ਦੀ ਗੋਲੀਬਾਰੀ ‘ਚ ਜਵਾਨ ਸ਼ਹੀਦ
ਪੁਲਵਾਮਾ ਤੇ ਅਨੰਤਨਾਗ 'ਚ ਵੀ ਸੁਰੱਖਿਆ ਬਲਾਂ ਨਾਲ ਝੜਪ
ਇਨ੍ਹਾਂ ਝੜਪਾਂ 'ਚ ਸੁਰੱਖਿਆ ਬਲਾਂ ਦੇ ਕਈ ਜਵਾਨ ਤੇ ਪ੍ਰਦਰਸ਼ਨਕਾਰੀ ਜ਼ਖ਼ਮੀ
ਸ੍ਰੀਨਗਰ, (ਏਜੰਸੀ)। ਪਾਕਿਸਤਾਨ ਈਦ ਮੌਕੇ ਵੀ ਆਪਣੀਆਂ 'ਨਾਪਾਕ' ਹਰਕਤਾਂ ਤੋਂ ਬਾਜ਼ ਨਹੀਂ ਆਇਆ ਤੇ ਉਸਨੇ ਅੱਜ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਕੰਟਰੋਲ ਰੇਖਾ (ਐਲਓ...
ਚੁਣਾਵੀ ਖਰਚਿਆਂ ਦੀ ਤਜਵੀਜ਼ ਸਬੰਧੀ ਪਟੀਸ਼ਨ ਦਾਖਲ
ਨਵੀਂ ਦਿੱਲੀ, (ਏਜੰਸੀ)। ਉਮੀਦਵਾਰਾਂ ਲਈ ਚੁਣਾਵੀ ਖਰਚਿਆਂ ਨਾਲ ਸਬੰਧਿਤ ਵੱਖ ਬੈਂਕ ਖਾਤੇ ਰੱਖਣ ਦੀ ਤਜਵੀਜ਼ ਦੇ ਨਿਰਦੇਸ਼ ਨੂੰ ਲੈ ਕੇ ਇੱਕ ਪਟੀਸ਼ਨ ਸੁਪਰੀਮ ਕੋਰਟ 'ਚ ਦਾਖਲ ਹੋਈ ਹੈ। ਪੇਸ਼ੇ ਤੋਂ ਵਕੀਲ ਤੇ ਭਾਜਪਾ ਆਗੂ ਅਸ਼ਵਿਨੀ ਉਪਾਧਿਆਏ ਨੇ ਅੱਜ ਇੱਕ ਲੋਕਹਿੱਤ ਪਟੀਸ਼ਨ ਦਾਖਲ ਕਰਕੇ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਅ...
ਬੁਖਾਰੀ ਦੇ ਕਤਲ ਪਿੱਛੇ ਪਾਕਿ ਦਾ ਹੱਥ
ਕੇਂਦਰੀ ਮੰਤਰੀ ਆਰ. ਕੇ ਸਿੰਘ ਨੇ ਕਤਲ 'ਚ ਆਈਐਸਆਈ ਦੀ ਸਾਜਿਸ਼ ਹੋਣ ਦਾ ਦਾਅਵਾ ਕੀਤਾ
ਨਵੀਂ ਦਿੱਲੀ, (ਏਜੰਸੀ)। ਕੇਂਦਰੀ ਮੰਤਰੀ ਆਰ. ਕੇ. ਸਿੰਘ ਨੇ ਕਿਹਾ ਕਿ ਜੰਮੂ ਕਸ਼ਮੀਰ 'ਚ ਸੀਨੀਅਰ ਪੱਤਰਕਾਰ ਸ਼ੁਜਾਤ ਬੁਖਾਰੀ ਦੇ ਕਤਲ 'ਚ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ ਦਾ ਹੱਥ ਹੈ ਤੇ ਇਹ ਪਹਿਲਾ ਮੌਕਾ ਨਹੀਂ ਹੈ ਜਦੋ...
ਮੁਕਾਬਲੇ ‘ਚ 2 ਅੱਤਵਾਦੀ ਢੇਰ, ਇੱਕ ਜਵਾਨ ਸ਼ਹੀਦ
ਜੰਮੂ, (ਏਜੰਸੀ)। ਜੰਮੂ-ਕਸ਼ਮੀਰ 'ਚ ਰਮਜਾਨ ਦੇ ਪਵਿੱਤਰ ਮਹੀਨੇ 'ਚ ਵੀ ਅੱਤਵਾਦੀ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਹਨ, ਅੱਜ ਘਾਟੀ ਦੇ ਬਾਂਦੀਪੁਰਾ ਦੇ ਪਨਾਰ 'ਚ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਹਮਲਾ ਕਰ ਦਿੱਤਾ, ਜਿਸ ਦਾ ਸੁਰੱਖਿਆ ਬਲਾਂ ਨੇ ਵੀ ਮੂੰਹ-ਤੋੜ ਜਵਾਬ ਦਿੱਤਾ ਦਿੱਤਾ। ਇਸ ਮੁਕਾਬਲੇ 'ਚ ਫ...
ਮੋਦੀ ਜੀ, ਨੌਕਰਸ਼ਾਹਾਂ ਦੀ ‘ਹੜਤਾਲ’ ਖ਼ਤਮ ਕਰਵਾਓ : ਕੇਜਰੀਵਾਲ
ਨਵੀਂ ਦਿੱਲੀ, (ਏਜੰਸੀ)। ਪਿਛਲੇ ਚਾਰ ਦਿਨਾਂ ਤੋਂ ਆਪਣੀ ਮੰਗਾਂ ਸਬੰਧੀ ਸਰਕਾਰੀ ਰਿਹਾਇਸ਼ 'ਚ ਧਰਨੇ 'ਤੇ ਬੈਠੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਪਰਾਜਪਾਲ ਅਨਿਲ ਬੈਜਲ ਨਾਲ ਸਿਆਸੀ ਖਿਚੋਤਾਣ ਦੇ ਹੱਲ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਖਲ ਦੇਣ ਦੀ ਗੁਹਾਰ ਲਾਈ ਹੈ।
ਦਿੱਲੀ ਦੇ ਮੁੱਖ ਸਕੱਤਰ ...