ਮੰਦਿਰਾਂ ’ਤੇ ਹਮਲਾ : ਬੰਗਲਾਦੇਸ਼ ਸੁਪਰੀਮ ਕੋਰਟ ’ਚ ਦਿੱਲੀ ਦੇ ਵਕੀਲ ਦੀ ਚਿੱਠੀ ਪਟੀਸ਼ਨ
ਬੰਗਲਾਦੇਸ਼ ਸੁਪਰੀਮ ਕੋਰਟ ’ਚ ਦਿੱਲੀ ਦੇ ਵਕੀਲ ਦੀ ਚਿੱਠੀ ਪਟੀਸ਼ਨ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਬੰਗਲਾਦੇਸ਼ ’ਚ ਹਿੰਦੂਆਂ ਤੇ ਉਨ੍ਹਾਂ ਦੇ ਧਰਮ ਸਥਾਨਾਂ ’ਤੇ ਹਮਲੇ ਦੀ ਨਿਆਂਇਕ ਜਾਂਚ, ਪੀੜਤਾਂ ਨੂੰ ਇੱਕ ਕਰੋੜ ਰੁਪਏ ਮੁਆਵਜ਼ਾ ਤੇ ਸਮੁੱਚਿਤ ਸੁਰੱਖਿਆ ਮੁਹੱਈਆ ਕਰਵਾਉਣ ਦੀ ਗੁਹਾਰ ਉੱਥੋਂ ਦੀ ਸੁਪਰੀਮ ਕੋਰਟ ਤੋਂ ...
ਕਰੂਜ਼ ਡਰੱਗ ਕੇਸ : ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਦੀ ਜ਼ਮਾਨਤ ’ਤੇ ਫੈਸਲਾ ਕੱਲ੍ਹ
ਕਰੂਜ਼ ਡਰੱਗ ਕੇਸ : ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਦੀ ਜ਼ਮਾਨਤ ’ਤੇ ਫੈਸਲਾ ਕੱਲ੍ਹ
(ਸੱਚ ਕਹੂੰ ਨਿਊਜ਼) ਮੁੰਬਈ। ਨਸ਼ੀਲੀ ਦਵਾਈਆਂ ਦੀ ਵਰਤੋਂ ਮਾਮਲੇ ’ਚ ਮੁੰਬਈ ਦੇ ਆਰਥਰ ਰੋਡ ਜੇਲ੍ਹ ’ਚ ਬੰਦ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਦੀ ਕੱਲ੍ਹ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਹੋਣੀ ਹੈ। ਆਰੀਅਨ ...
ਪੰਚਕੂਲਾ ਸੀਬੀਆਈ ਕੋਰਟ ਦੇ ਫੈਸਲੇ ਖਿਲਾਫ਼ ਹਾਈਕੋਰਟ ਜਾਵਾਂਗੇ : ਪ੍ਰਬੰਧਕੀ ਕਮੇਟੀ
ਪੰਚਕੂਲਾ ਸੀਬੀਆਈ ਕੋਰਟ ਦੇ ਫੈਸਲੇ ਖਿਲਾਫ਼ ਹਾਈਕੋਰਟ ਜਾਵਾਂਗੇ : ਪ੍ਰਬੰਧਕੀ ਕਮੇਟੀ
(ਸੱਚ ਕਹੂੰ ਨਿਊਜ਼), ਸਰਸਾ । ਡੇਰਾ ਸੱਚਾ ਸੌਦਾ ਆਪਣੇ ਸਥਾਪਨਾ ਸਾਲ 1948 ਤੋਂ ਲਗਾਤਾਰ ਰੂਹਾਨੀਅਤ ਤੇ ਸਮਾਜ ਸੇਵਾ ਦੇ ਕਾਰਜ ਕਰਦਾ ਆ ਰਿਹਾ ਹੈ। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਗੁਰੂ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰ...
ਫੈਸਲਾ ਭਾਵੇਂ ਜੋ ਵੀ ਹੋਵੇ ਸਾਨੂੰ ਆਪਣੇ ਸਤਿਗੁਰੂ ’ਤੇ ਪੂਰਾ ਵਿਸ਼ਵਾਸ ਹੈ : ਡੇਰਾ ਸ਼ਰਧਾਲੂ
ਫੈਸਲਾ ਭਾਵੇਂ ਜੋ ਵੀ ਹੋਵੇ ਸਾਨੂੰ ਆਪਣੇ ਸਤਿਗੁਰੂ ’ਤੇ ਪੂਰਾ ਵਿਸ਼ਵਾਸ ਹੈ : ਡੇਰਾ ਸ਼ਰਧਾਲੂ
ਸੱਚ ਦਾ ਸੂਰਜ ਇੱਕ ਦਿਨ ਜਰੂਰ ਚੜ੍ਹੇਗਾ
ਮਨਦੀਪ ਇੰਸਾਂ ਰੱਤੀ ਕੈਨੇਡਾ ਦਾ ਕਹਿਣਾ ਹੈ ਕਿ ਡੇਰਾ ਸੱਚਾ ਸੌਦਾ ਦੇ ਪੁਜਨੀਕ ਗੁਰੂ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਰੂਹਾਨੀਅਤ ਦੇ ਨ...
ਸੰਗਰੀਆ ਦੇ ਸੇਵਾਦਾਰਾਂ ਨੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਲਾਪਤਾ ਔਰਤ ਨੂੰ ਆਪਣਿਆਂ ਨਾਲ ਮਿਲਵਾਇਆ
15 ਦਿਨਾਂ ਤੋਂ ਲਾਪਤਾ ਸੀ ਔਰਤ ਰੇਣੂ ਕੁਮਾਰੀ
ਪਰਿਵਾਰ ਨੇ ਸਾਧ-ਸੰਗਤ ਅਤੇ ਪੂਜਨੀਕ ਗੁਰੂ ਜੀ ਦਾ ਕੀਤਾ ਧੰਨਵਾਦ
(ਸੱਚ ਕਹੂੰ ਨਿਊਜ਼/ਸੁਰਿੰਦਰ ਜੱਗਾ) ਸੰਗਰੀਆ। ਮਨੁੱਖ ਦਾ ਇੱਕ ਹੀ ਧਰਮ ਅਤੇ ਕਰਮ ਹੈ ਅਤੇ ਉਹ ਹੈ ਮਾਨਵਤਾ ਮਾਨਵਤਾ ਦੀ ਸੇਵਾ ਹੀ ਸੱਚੇ ਅਰਥਾਂ ’ਚ ਪਰਮਾਤਮਾ ਦੀ ਸੇਵਾ ਹੈ ਇਸ ਲਈ ਮੁਸੀਬਤ ’ਚ...
ਦਿੱਲੀ ’ਚ ਵਿਚਾਲੇ ਸੜਕ ’ਤੇ ਚਾਕੂ ਮਾਰ ਕੇ ਨੌਜਵਾਨ ਦਾ ਕਤਲ
ਦਿੱਲੀ ’ਚ ਵਿਚਾਲੇ ਸੜਕ ’ਤੇ ਚਾਕੂ ਮਾਰ ਕੇ ਨੌਜਵਾਨ ਦਾ ਕਤਲ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਰਾਜਧਾਨੀ ਦਿੱਲੀ ਦੇ ਸੰਗਮ ਵਿਹਾਰ ’ਚ ਇੱਕ ਨੌਜਵਾਨ ਦੀ ਵਿਚਾਲੇ ਸੜਕ ’ਤੇ ਕਤਲ ਕਰ ਦਿੱਤਾ ਗਿਆ ਤੇਜ਼ਤਾਰ ਹਥਿਆਰ ਨਾਲ ਕਤਲ ਤੋਂ ਬਾਅਦ ਹਮਲਾਵਰ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਸੂਤਰਾਂ ਨੇ ਦੱਸਿਆ ਕਿ ਘਟਨਾ...
ਗੁਜਰਾਤ ਦੀ ਪੈਕਿਜਿੰਗ ਫੈਕਟਰੀ ’ਚ ਅੱਗ, 2 ਮੌਤਾਂ, 72 ਨੂੰ ਬਚਾਇਆ
ਗੁਜਰਾਤ ਦੀ ਪੈਕਿਜਿੰਗ ਫੈਕਟਰੀ ’ਚ ਅੱਗ, 2 ਮੌਤਾਂ, 72 ਨੂੰ ਬਚਾਇਆ
(ੲਜੰਸੀ) ਸੂਰਤ। ਗੁਜਰਾਤ ’ਚ ਸੂਰਤ ਮਹਾਂਨਗਰ ਦੇ ਨੇੜੇ ਵੜੋਦਰਾ ਉਦਯੋਗਿਕ ਖੇਤਰ ’ਚ ਇੱਕ ਪੈਕਿਜਿੰਗ ਕੰਪਨੀ ਦੀ ਫੈਕਟਰੀ ’ਚ ਅੱਜ ਸਵੇਰੇ ਭਿਆਨਕ ਅੱਗ ਲੱਗਣ ਦੀ ਘਟਨਾ ’ਚ ਅੱਜ ਘੱਟ ਤੋਂ ਘੱਟ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 70 ਤੋਂ ਵੱ...
ਕੇਰਲ ’ਚ ਭਾਰੀ ਮੀਂਹ ਨਾਲ ਤਬਾਹੀ, ਹੜ੍ਹ ’ਚ ਰੂੜ੍ਹਿਆ ਘਰ, ਉੱਤਰਾਖੰਡ ’ਚ ਰੇਡ ਅਲਰਟ
ਹੜ੍ਹ ’ਚ ਰੂੜ੍ਹਿਆ ਘਰ, ਉੱਤਰਾਖੰਡ ’ਚ ਰੇਡ ਅਲਰਟ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਕੇਰਲ ’ਚ ਭਾਰੀ ਮੀਂਹ ’ਚ ਜਾਨ-ਮਾਲ ਦੀ ਹਾਨੀ ਪਹੁੰਚੀ ਹੈ ਕੇਰਲ ’ਚ ਹੋਰ ਲਾਸ਼ਾਂ ਮਿਲਣ ਨਾਲ ਮੀਂਹ ਨਾਲ ਜੁੜੀਆਂ ਘਟਨਾਂਵਾਂ ’ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 31 ਹੋ ਗਈ ਹੈ। ਸੂਤਰਾਂ ਨੇ ਐਤਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਕੂ...
ਕੱਚੇ ਤੇਲ ’ਚ ਲੱਗੀ ਅੱਗ, ਘਰੇਲੂ ਪੱਧਰ ’ਤੇ ਪੈਟਰੋਲ-ਡੀਜ਼ਲ ’ਚ ਸ਼ਾਂਤੀ
ਕੱਚੇ ਤੇਲ ’ਚ ਲੱਗੀ ਅੱਗ, ਘਰੇਲੂ ਪੱਧਰ ’ਤੇ ਪੈਟਰੋਲ-ਡੀਜ਼ਲ ’ਚ ਸ਼ਾਂਤੀ
(ਏਜੰਸੀ) ਨਵੀਂ ਦਿੱਲੀ। ਕੌਮਾਂਤਰੀ ਬਜ਼ਾਰ ’ਚ ਬ੍ਰੇਂਟ ਕਰੂਡ ਦੇ ਤਿੰਨ ਸਾਲ ਤੇ ਅਮਰੀਕੀ ਕਰੂਡ ਦੇ ਸੱਤ ਸਾਲਾਂ ਦੇ ਉੱਚ ਪੱਧਰ ’ਤੇ ਪਹੁੰਚਣ ਦਰਮਅਿਾਨ ਸੋਮਵਾਰ ਨੂੰ ਘਰੇਲੂ ਪੱਧਰ ’ਤੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਚਾਰ ਦਿਨਾਂ ਦੀ ਤੇ...
ਦੇਸ਼ ਭਰ ’ਚ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਸ਼ੁਰੂ, ਅੰਮਿ੍ਰਤਸਰ ’ਚ ਰੇਲਵੇ ਟਰੈਕ ’ਤੇ ’ਤੇ ਬੈਠੇ ਕਿਸਾਨ
ਦੇਸ਼ ਭਰ ’ਚ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਸ਼ੁਰੂ, ਅੰਮਿ੍ਰਤਸਰ ’ਚ ਰੇਲਵੇ ਟਰੈਕ ’ਤੇ ’ਤੇ ਬੈਠੇ ਕਿਸਾਨ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਤਿੰਨ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਦਿੱਲੀ ਬਾਰਡਰ ’ਤੇ ਧਰਨਾ ਪ੍ਰਦਰਸ਼ਨ ਜਾਰੀ ਹੈ। ਇਸ ਦਰਮਿਆਨ ਅੱਜ ਸਾਂਝੇ ਕਿਸਾਨ ਮੋਰਚੇ ਨੇ ਦੇਸ਼ ਭਰ ’ਚ ਸਵੇਰੇ 10 ਵਜੇ ...