ਨਵੀਂ ਦਿੱਲੀ, (ਵਾਰਤਾ)। ਆਮ ਲੋਕਾਂ ਨੂੰ ਸਸਤੀਆਂ ਦਰਾਂ ‘ਤੇ ਦਵਾਈਆ ਮੁਹੱਈਆ ਕਰਵਾਉਣ ਲਈ ਔਸ਼ਧੀ ਵਿਭਾਗ ਨੇ ਦੋ ਵਰ੍ਹੇ ਪਹਿਲਾਂ ਦੇਸ਼ ‘ਚ ਦਸ ਮੈਡੀਸਿਨ ਵਿਕਾਸ ਕਲਸਟਰ ਸਥਾਪਤ ਕਰਨ ਦੀ ਯੋਜਨਾ ਤਿਆਰ ਕੀਤੀ ਸੀ ਪਰ ਹੁਣ ਤੱਕ ਇੱਕ ਵੀ ਕਲਸਟਰ ਦਾ ਨਿਰਮਾਣ ਕਾਰਜ ਸ਼ੁਰੂ ਨਹੀਂ ਹੋ ਸਕਿਆ। ਇਸਦੇ ਲਈ ਅਲਾਟ 125 ਕਰੋੜ ਰੁਪਏ ਖਰਚ ਨਹੀਂ ਕੀਤੇ ਜਾ ਸਕੇ ਹਨ। ਦਵਾਈ ਵਿਭਾਗ ਨੇ ਜੁਲਾਈ 2014 ਵਿੱਚ ਦਵਾਈ ਖੇਤਰ ਕਲਸਟਰ ਵਿਕਾਸ ਪ੍ਰੋਗਰਾਮ ਯੋਜਨਾ ਦਾ ਐਲਾਨ ਕੀਤਾ ਸੀ ਅਤੇ ਰਸਾਇਣ ਅਤੇ ਖਾਦ ਮੰਤਰੀ ਨੇ ਉਸੇ ਸਾਲ 27 ਅਕਤੂਬਰ ਨੂੰ ਇਸ ਯੋਜਨਾ ਦੀ ਮਨਜ਼ੂਰੀ ਦੇ ਦਿੱਤੀ ਸੀ। (Medicine)
ਤਾਜ਼ਾ ਖ਼ਬਰਾਂ
IPL 2025: ਭਾਰਤ-ਪਾਕਿਸਤਾਨ ਵਿਚਕਾਰ ਤਣਾਅ ਕਾਰਨ IPL ਮੁਲਤਵੀ, ਜਾਣੋ IPL ਅਧਿਕਾਰੀ ਦਾ ਬਿਆਨ
IPL 2025
IPL 2025: ਸਪੋਰਟ...
India Pakistan tension 2025: ਪਾਕਿ ਦੀਆਂ ਨਾਪਾਕ ਕੋਸ਼ਿਸ਼ਾਂ ਨੂੰ ਨਾਕਾਮ ਬਣਾ ਰਹੇ ਭਾਰਤੀ ਜਵਾਨ
India Pakistan tension 20...
Punjab Government News: ਪੰਜਾਬ ਦੀ ਮਾਨ ਸਰਕਾਰ ਐਕਸ਼ਨ ਮੋਡ ’ਚ, ਐਮਰਜੈਂਸੀ ਸੇਵਾ ਦੀ ਸਮੀਖਿਆ, ਕੈਬਨਿਟ ਮੀਟਿੰਗ ਸੱਦੀ
Punjab Government News: ਚ...
Indo-Pak tension 2025: ਪੰਜਾਬ ‘ਚ ਹਾਈ ਅਲਰਟ, ਸਕੂਲ-ਕਾਲਜ ਬੰਦ, ਯੂਨੀਵਰਸਿਟੀਆਂ ਦੇ ਇਮਤਿਹਾਨ ਰੱਦ, ਐਡਵਾਇਜਰੀ ਜਾਰੀ
Indo-Pak tension 2025: ਚੰ...
India Pakistan Tension: ਸਵੇਰੇ-ਸਵੇਰੇ ਚੰਡੀਗੜ੍ਹ ’ਚ ਵੱਜੇ ਸਾਇਰਨ, ਸਭ ਨੂੰ ਘਰ ਦੇ ਅੰਦਰ ਰਹਿਣ ਦੀ ਸਲਾਹ, ਜਾਣੋ ਹੁਣ ਤੱਕ ਦੇ ਹਾਲਾਤ
India Pakistan Tension: ਚ...
Punjabi University News: ਪੰਜਾਬੀ ਯੂਨੀਵਰਸਿਟੀ ਨੇ ਕੀਤਾ ਐਲਾਨ, ਹਾਲਾਤਾਂ ਦੇ ਮੱਦੇਨਜ਼ਰ ਲਿਆ ਫ਼ੈਸਲਾ
Punjabi University News: ...
Punjab: ਬੰਦ ਹੋਈ Internet ਸੇਵਾ, ਪੰਜਾਬ ਦੇ ਇਸ ਜ਼ਿਲ੍ਹੇ ਤੋਂ ਆਈ ਵੱਡੀ ਖਬਰ
Punjab News: ਫਰੀਦਕੋਟ (ਸੱਚ...
Operation Sindoor: ਅੱਤਵਾਦ ਖਿਲਾਫ਼ ਸਾਰਥਿਕ ਪਹਿਲ ਤੇ ਸਖ਼ਤ ਸੰਦੇਸ਼
Operation Sindoor: ਭਾਰਤ ਨ...
Indian Railway News: ਕੇਂਦਰੀ ਰੇਲ ਮੰਤਰਾਲੇ ਨੇ ਫਿਰੋਜ਼ਪੁਰ ਤੋਂ ਦੋ ਰੇਲ ਗੱਡੀਆਂ ਚਲਾਉਣ ਦਿੱਤੀ ਪ੍ਰਵਾਨਗੀ
ਫਿਰੋਜ਼ਪੁਰ ਤੋਂ ਹਰਿਦੁਆਰ ਤੇ ਸ...
Social Media Department Faridkot: ਫ਼ਰੀਦਕੋਟ ਵਿਖੇ ਕਾਂਗਰਸ ਪਾਰਟੀ ਦੇ ਸੋਸ਼ਲ ਮੀਡੀਆ ਡਿਪਾਰਟਮੈਂਟ ਵੱਲੋਂ ਵੰਡੇ ਨਿਯੁਕਤੀ ਪੱਤਰ
Social Media Department F...