ਲੀਹੋਂ ਲੱਥੇ ਊਧਵ ਠਾਕਰੇ
ਲੀਹੋਂ ਲੱਥੇ ਊਧਵ ਠਾਕਰੇ
ਮਹਾਂਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਜਿਸ ਤਰ੍ਹਾਂ ਫ਼ਿਲਮੀ ਅਦਾਕਾਰ ਕੰਗਣਾ ਰਣੌਤ ਖਿਲਾਫ਼ ਬਿਆਨਬਾਜ਼ੀ ਕਰ ਰਹੇ ਹਨ ਉਸ ਤੋਂ ਇਹੀ ਪ੍ਰਤੀਤ ਹੁੰਦਾ ਹੈ ਕਿ ਮੁੱਖ ਮੰਤਰੀ ਦੀ ਡਿਊਟੀ ਸਿਰਫ਼ ਇੱਕ ਅਦਾਕਾਰ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਦਾ ਜਵਾਬ ਦੇਣਾ ਹੀ ਰਹਿ ਗਈ ਮੁੱਖ ਮੰਤਰੀ ਵੱਲੋਂ ਅ...
ਲਾਪ੍ਰਵਾਹੀਆਂ ਦਾ ਨਤੀਜਾ
ਲਾਪ੍ਰਵਾਹੀਆਂ ਦਾ ਨਤੀਜਾ
ਬਿਹਾਰ ਵਿਧਾਨ ਸਭਾ ਚੋਣਾਂ 'ਚ ਜਿਸ ਗੱਲ ਦਾ ਡਰ ਸੀ ਉਹ ਸਾਹਮਣੇ ਆ ਰਿਹਾ ਹੈ ਵੱਖ ਵੱਖ ਸਿਆਸੀ ਪਾਰਟੀਆਂ ਨੇ ਆਪਣੀਆਂ ਚੋਣ ਰੈਲੀਆਂ 'ਚ ਜਿਸ ਤਰ੍ਹਾਂ ਇਕੱਠ ਕਰਕੇ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਸਨ, ਉਸ ਦਾ ਨਤੀਜਾ ਸਾਹਮਣੇ ਆ ਰਿਹਾ ਹੈ ਉਸ ਤੋਂ ਕੋਰੋਨਾ ਫੈਲਣ ਦਾ ਡਰ ਸੀ ਬਿਹਾ...
ਸਿਆਸੀ ਕਾਬਲੀਅਤ ਤੇ ਪੈਂਤਰੇਬਾਜ਼ੀ
ਸਿਆਸੀ ਕਾਬਲੀਅਤ ਤੇ ਪੈਂਤਰੇਬਾਜ਼ੀ
ਦੇਸ਼ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੈ ਕਿ ਜਿਸ ਬਿੱਲ 'ਤੇ ਵਿਰੋਧੀ ਪਾਰਟੀਆਂ ਸਰਕਾਰ ਦਾ ਸਾਥ ਦਿੰਦੀਆਂ ਹਨ ਕੁਝ ਘੰਟਿਆ ਮਗਰੋਂ ਉਹੀ ਪਾਰਟੀਆਂ ਸਰਕਾਰ ਨੂੰ ਕੋਸਣ ਲੱਗਦੀਆਂ ਹਨ ਤੇ ਸਰਕਾਰ ਦੇ ਫੈਸਲੇ ਨੂੰ ਲੋਕ ਵਿਰੋਧੀ ਕਰਾਰ ਦਿੰਦੀਆਂ ਹਨ ਇਹੀ ਕੁਝ ਵਾਪਰਿਆ ਹੈ ਬੀਤੇ ਦਿਨੀਂ ਪ...
ਪੰਜਾਬ ਸਰਕਾਰ ਦੇ ਖੇਤੀ ਬਿੱਲ ਬਨਾਮ ਖੇਤੀ ਸੰਕਟ
ਪੰਜਾਬ ਸਰਕਾਰ ਦੇ ਖੇਤੀ ਬਿੱਲ ਬਨਾਮ ਖੇਤੀ ਸੰਕਟ
ਪੰਜਾਬ ਦੀ ਅਮਰਿੰਦਰ ਸਰਕਾਰ ਨੇ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ਼ ਮਤਾ ਪੇਸ਼ ਕਰਨ ਦੇ ਨਾਲ ਹੀ ਕਿਸਾਨ ਦੀ ਹਮਾਇਤ 'ਚ ਤਿੰਨ ਬਿਲ ਵਿਧਾਨ ਸਭਾ 'ਚ ਪੇਸ਼ ਕਰ ਦਿੱਤੇ ਹਨ ਸੂਬਾ ਸਰਕਾਰ ਦੇ ਇਹਨਾਂ ਬਿੱਲਾਂ ਸਭ ਤੋਂ ਵੱਡਾ ਫੈਸਲਾ ਕਣਕ ਤੇ ਝੋਨੇ ਦੇ ਘੱਟੋ ਘੱਟ ਸਮਰੱ...
ਕੋਰੋਨਾ ਅਤੇ ਗੈਰ-ਜ਼ਿੰਮੇਵਾਰ ਸਿਆਸਤ
ਕੋਰੋਨਾ ਅਤੇ ਗੈਰ-ਜ਼ਿੰਮੇਵਾਰ ਸਿਆਸਤ
ਬਿਹਾਰ 'ਚ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਤੇਜ਼ ਹੋ ਗਿਆ ਹੈ ਚੋਣਾਂ ਦੇ ਐਲਾਨ ਵੇਲੇ ਜਿਸ ਤਰ੍ਹਾਂ ਚੋਣਾਂ ਪੜਾਅਵਾਰ ਕਰਵਾਉਣ ਤੇ ਕੋਰੋਨਾ ਨਿਯਮਾਂ ਦੇ ਪਾਲਣ ਦੀ ਗੱਲ ਕੀਤੀ ਗਈ ਸੀ ਉਹ ਸਭ ਗੱਲਾਂ ਹਵਾ ਹੋ ਗਈਆਂ ਹਨ ਬਿਹਾਰ 'ਚ ਹੋ ਰਹੀਆਂ ਚੋਣ ਰੈਲੀਆਂ ਨੂੰ ਵੇਖ ਕੇ ਲੱਗਦਾ ਹੀ ...
ਜੰਮੂ-ਕਸ਼ਮੀਰ ‘ਚ ਫੌਜ ਦਾ ਸਹੀ ਕਦਮ
ਜੰਮੂ-ਕਸ਼ਮੀਰ 'ਚ ਫੌਜ ਦਾ ਸਹੀ ਕਦਮ
ਬੀਤੇ ਦਿਨੀਂ ਜੰਮੂ-ਕਸ਼ਮੀਰ 'ਚ ਇੱਕ ਮੁਕਾਬਲੇ ਦੌਰਾਨ ਸੁਰੱਖਿਆ ਜਵਾਨਾਂ ਨੇ ਇੱਕ ਨੌਜਵਾਨ ਨੂੰ ਅੱਤਵਾਦ 'ਚੋਂ ਕੱਢ ਕੇ ਸਮਾਜ ਦੀ ਮੁੱਖਧਾਰਾ 'ਚ ਲੈ ਆਂਦਾ ਹੈ ਨੌਜਵਾਨ ਆਪਣੇ ਪਿਤਾ ਦੇ ਗਲ ਲੱਗ ਕੇ ਬਹੁਤ ਰੋਇਆ ਇਹ ਸੁਰੱਖਿਆ ਮੁਲਾਜ਼ਮਾਂ ਦੀ ਸੂਝ-ਬੂਝ ਤੇ ਦਮਦਾਰ ਰਣਨੀਤੀ ਦਾ ਕਮਾਲ...
ਔਰਤਾਂ ਦੀ ਸੁਰੱਖਿਆ ਕਰਨੀ ਪਵੇਗੀ ਨਹੀਂ ਤਾਂ ਮੁਸ਼ਕਲਾਂ ਭਰਿਆ ਹੋਵੇਗਾ ਭਵਿੱਖ
ਔਰਤਾਂ ਦੀ ਸੁਰੱਖਿਆ ਕਰਨੀ ਪਵੇਗੀ ਨਹੀਂ ਤਾਂ ਮੁਸ਼ਕਲਾਂ ਭਰਿਆ ਹੋਵੇਗਾ ਭਵਿੱਖ
ਹਾਥਰਸ ਘਟਨਾ 'ਚ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ ਦਲਿਤ ਲੜਕੀ ਨਾਲ ਜਬਰ-ਜਨਾਹ ਦੀ ਘਟਨਾ ਤੋਂ ਬਾਅਦ ਪੈਦਾ ਹੋਈਆਂ ਸਥਿਤੀਆਂ ਨੇ ਮਾਮਲੇ ਨੂੰ ਬਹੁਤ ਗੰਭੀਰ ਬਣਾ ਦਿੱਤਾ ਹੈ ਇਸ ਘਟਨਾ ਦੀ ਆੜ 'ਚ ਜਾਤੀ ਹਿੰਸਾ ਫੈਲਾਉਣ ਦੀ ਸਾਜਿਸ਼ ਦਾ ਖੁ...
ਵਿਅਕਤੀ ਦਾ ਜੀਵਨ ਹੀ ਰਾਸ਼ਟਰ ਦਾ ਨਿਰਮਾਣ
ਵਿਅਕਤੀ ਦਾ ਜੀਵਨ ਹੀ ਰਾਸ਼ਟਰ ਦਾ ਨਿਰਮਾਣ
ਕੋਰੋਨਾ ਮਹਾਂਮਾਰੀ ਨੇ ਸਾਡੇ ਜਿਉਣ ਦੇ ਤੌਰ-ਤਰੀਕੇ ਨੂੰ ਖਰਾਬ ਕਰ ਦਿੱਤਾ ਹੈ ਸਾਡੇ ਦੁਆਰਾ ਇਹ ਕਾਮਨਾ ਕਰਨਾ ਅਸੁਭਾਵਿਕ ਨਹੀਂ ਸੀ ਕਿ ਸਾਡੇ ਨਸ਼ਟ ਹੋ ਗਏ ਆਦਰਸ਼ ਅਤੇ ਸੰਤੁਲਿਤ ਜੀਵਨ ਦੇ ਮਾਣ ਨੂੰ ਅਸੀਂ ਫਿਰ ਤੋਂ ਹਾਸਲ ਕਰਾਂਗੇ ਅਤੇ ਫਿਰ ਇੱਕ ਵਾਰ ਸਾਡੀ ਜੀਵਨਸ਼ੈਲੀ ਵਿਚ ...
ਟੀਆਰਪੀ ਤੋਂ ਜ਼ਿਆਦਾ ਆਪਣੇ ਫ਼ਰਜ਼ਾਂ ਦਾ ਫ਼ਿਕਰ ਕਰਨ ਨਿਊਜ ਚੈਨਲ
ਟੀਆਰਪੀ ਤੋਂ ਜ਼ਿਆਦਾ ਆਪਣੇ ਫ਼ਰਜ਼ਾਂ ਦਾ ਫ਼ਿਕਰ ਕਰਨ ਨਿਊਜ ਚੈਨਲ
ਚੌਵੀ ਘੰਟੇ ਸਭ ਦੀਆਂ ਖ਼ਬਰਾਂ ਦੇਣ ਵਾਲੇ ਟੀ.ਵੀ. ਨਿਊਜ ਚੈਨਲ ਜੇਕਰ ਖੁਦ ਹੀ ਖ਼ਬਰਾਂ 'ਚ ਆ ਜਾਣ, ਤਾਂ ਇਸ ਤੋਂ ਵੱਡੀ ਹੈਰਾਨ ਕਰਨ ਵਾਲੀ ਖ਼ਬਰ ਕੀ ਹੋਵੇਗੀ ਪਰੰਤੂ ਪਿਛਲੇ ਕੁਝ ਘੰਟਿਆਂ 'ਚ ਅਜਿਹਾ ਹੀ ਨਜ਼ਾਰਾ ਟੀ.ਵੀ. 'ਤੇ ਅਸੀਂ ਸਾਰੇ ਦੇਖ ਰਹੇ ਹਾਂ ਪਰ...
ਹਲਕੇ ਪੱਧਰ ਦੀ ਸਿਆਸਤ
ਹਲਕੇ ਪੱਧਰ ਦੀ ਸਿਆਸਤ
ਮਹਾਂਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਤੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਦਰਮਿਆਨ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਬਾਰੇ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਚੱਲ ਰਹੀ ਹੈ, ਉਹ ਹਲਕੇ ਪੱਧਰ ਦੀ ਅਤੇ ਪੱਖਪਾਤ ਵਾਲੀ ਸਿਆਸਤ ਹੈ ਰਾਜਪਾਲ ਨੇ ਮੁੱਖ ਮੰਤਰੀ ਨੂੰ ਸੂਬੇ 'ਚ ਧਾਰਮਿਕ ਸਥਾਨ ਖੋਲ੍ਹਣ ਬਾਰੇ...