ਸੁਰੱਖਿਅਤ ਹੋਵੇ ਪੁਲਾੜ ਕੇਂਦਰ
ਸੁਰੱਖਿਅਤ ਹੋਵੇ ਪੁਲਾੜ ਕੇਂਦਰ
ਭਾਰਤੀ ਪੁਲਾੜ ਖੋਜ ਸੰਸਥਾਨ (ਇਸਰੋ) ਦੇ ਸੀਨੀਅਰ ਸਲਾਹਕਾਰ ਤੇ ਵਿਗਿਆਨੀ ਤਪਨ ਮਿਸ਼ਰਾ ਨੇ ਜਿਸ ਤਰ੍ਹਾਂ ਆਪਣੇ ਖਿਲਾਫ਼ ਹੋਈਆਂ ਜਾਨਲੇਵਾ ਸਾਜਿਸ਼ਾਂ ਦਾ ਜ਼ਿਕਰ ਕੀਤਾ ਹੈ ਉਹ ਬੇਹੱਦ ਸਨਸਨੀਖੇਜ਼ ਹੈ ਵਿਗਿਆਨੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਮਾਰਨ ਲਈ 2017 ਤੋਂ ਲੈ ਕੇ 2020 ਤੱਕ...
ਸੈਂਟਰਲ ਵਿਸਟਾ ’ਤੇ ਹੱਲਾ ਭਲਾ ਇਹ ਵੀ ਕੋਈ ਗੱਲ ਹੋਈ
ਸੈਂਟਰਲ ਵਿਸਟਾ ’ਤੇ ਹੱਲਾ ਭਲਾ ਇਹ ਵੀ ਕੋਈ ਗੱਲ ਹੋਈ
ਸੈਂਟਰਲ ਵਿਸਟਾ ਪ੍ਰੋਜੈਕਟ ’ਤੇ ਵਿਰੋਧੀ ਪਾਰਟੀਆਂ ਦੀ ਰਾਜਨੀਤੀ ਅਤੇ ਮੀਡੀਆ ਵਿਚ ਰੌਲਾ-ਰੱਪਾ ਬੇਵਜ੍ਹਾ ਹੈ ਭਾਰਤ 130 ਕਰੋੜ ਲੋਕਾਂ ਦਾ ਦੇਸ਼ ਹੋ ਗਿਆ ਹੈ, ਜਿਸ ਦੇ ਆਉਣ ਵਾਲੇ ਸਮੇਂ ਵਿਚ ਲੋਕ-ਆਗੂਆਂ ਦੇ ਬੈਠਣ ਲਈ ਢੰਗ ਦੀ ਜਗ੍ਹਾ ਹੋਣਾ ਜ਼ਰੂਰੀ ਹੈ ਹਾਲਾਂਕਿ...
ਸਿਆਸੀ ਦਾਅ ਪੇਚਾਂ ’ਚ ਉਲਝਿਆ ਮੁੱਦਾ
ਸਿਆਸੀ ਦਾਅ ਪੇਚਾਂ ’ਚ ਉਲਝਿਆ ਮੁੱਦਾ
ਅੱਠਵੇਂ ਦੌਰ ਦੀ ਗੱਲਬਾਤ ’ਚ ਵੀ ਘੱਟੋ-ਘੱਟ ਸਮੱਰਥਨ ਮੁੱਲ ਤੇ ਠੇਕਾ ਖੇਤੀ ਦਾ ਮੁੱਦਾ ਨਹੀਂ ਸੁਲਝਿਆ ਤਸੱਲੀ ਵਾਲੀ ਗੱਲ ਸਿਰਫ਼ ਇੰਨੀ ਹੈ ਕਿ ਗੱਲਬਾਤ ਦਾ ਸਿਲਸਿਲਾ ਖ਼ਤਮ ਨਹੀਂ ਹੋਇਆ ਤੇ ਅਗਲੀ ਮੀਟਿੰਗ ਲਈ 8 ਜਨਵਰੀ ਦੀ ਤਾਰੀਖ਼ ਤੈਅ ਹੋ ਗਈ ਹੈ ਮੁੱਦਾ ਭਾਵੇਂ ਕਿੰਨਾ ਵੀ ਵੱਡਾ...
ਹੋਰ ਨਾ ਲਟਕਾਏ ਜਾਣ ਕਿਸਾਨੀ ਮੁੱਦੇ
ਹੋਰ ਨਾ ਲਟਕਾਏ ਜਾਣ ਕਿਸਾਨੀ ਮੁੱਦੇ
ਕੇਂਦਰ ਦੇ ਖੇਤੀ ਕਾਨੂੰਨਾਂ ਤੋਂ ਉਪਜਿਆ ਵਿਵਾਦ ਜਾਰੀ ਹੈ ਅੱਜ ਅੱਠਵੇਂ ਗੇੜ ਦੀ ਮੀਟਿੰਗ ਸਰਕਾਰ ਤੇ ਕਿਸਾਨਾਂ ਵਿਚਕਾਰ ਹੋਣੀ ਹੈ ਬਿਜਲੀ ਸੋਧ ਬਿੱਲ ਤੇ ਪਰਾਲੀ ਸਾੜਨ ’ਤੇ ਜ਼ੁਰਮਾਨਾ ਤੇ ਸਜ਼ਾ ਮਾਮਲੇ ’ਚ ਸਹਿਮਤੀ ਬਣੀ ਫ਼ਸਲਾਂ ਦੇ ਘੱਟੋ-ਘੱਟ ਸਮੱਰਥਨ ਮੁੱਲ ਤੇ ਠੇਕਾ ਖੇਤੀ ਬਾਰੇ...
ਸੁਚੱਜਾ ਹੋਵੇ ਵਿਰੋਧ ਦਾ ਤਰੀਕਾ
ਸੁਚੱਜਾ ਹੋਵੇ ਵਿਰੋਧ ਦਾ ਤਰੀਕਾ
ਕਿਸਾਨ ਅੰਦੋਲਨ ਦੇ ਦੌਰਾਨ ਪੰਜਾਬ ’ਚ ਭਾਜਪਾ ਆਗੂਆਂ ਦਾ ਵਿਰੋਧ ਸ਼ੁਰੂ ਹੋਇਆ ਸੀ ਕਈ ਆਗੂਆਂ ਦੇ ਘਰ ਦੇ ਬਾਹਰ ਧਰਨੇ ਦਿੱਤੇ ਗਏ ਪਰ ਹੁਸ਼ਿਆਰਪੁਰ ਵਾਲੀ ਘਟਨਾ ਬੇਹੱਦ ਨਿਰਾਸ਼ਾਜਨਕ ਹੈ ਚਰਚਾ ਹੈ ਕਿ ਭਾਜਪਾ ਆਗੂ ਤੀਕਸ਼ਣ ਸੂਦ ਦੇ ਘਰ ਅੱਗੇ ਕੁਝ ਕਿਸਾਨ ਹਮਾਇਤੀਆਂ ਨੇ ਗੋਹੇ ਦੀ ਟਰਾਲੀ ...
ਘਬਰਾਹਟ ਨਹੀਂ, ਚੌਕਸੀ ਦੀ ਲੋੜ
ਘਬਰਾਹਟ ਨਹੀਂ, ਚੌਕਸੀ ਦੀ ਲੋੜ
ਇੰਗਲੈਂਡ ’ਚ ਕੋਰੋਨਾ ਦੇ ਫੈਲੇ ਨਵੇਂ ਸਟਰੇਨ (ਰੂਪ) ਦੇ ਮਾਮਲੇ ਭਾਰਤ ’ਚ ਆਉਣ ਨਾਲ ਕੇਂਦਰ ਤੇ ਸੂਬਾ ਸਰਕਾਰਾਂ ਚੌਕਸ ਹੋ ਗਈਆਂ ਹਨ ਕੋਰੋਨਾ ’ਚ ਸਭ ਤੋਂ ਵੱਧ ਕੇਸਾਂ ਵਾਲੇ ਸੂਬੇ ਮਹਾਂਰਾਸ਼ਟਰ ਦੀ ਸਰਕਾਰ ਨੇ 31 ਜਨਵਰੀ ਤੱਕ ਲਾਕਡਾਊਨ ਵਧਾਉਣ ਦਾ ਫੈਸਲਾ ਲੈ ਲਿਆ ਹੈ ਇਸੇ ਤਰ੍ਹਾਂ ਕ...
ਵਿਰੋਧੀ ਸੁਰਾਂ ਦੌਰਾਨ ਮੀਟਿੰਗ
ਵਿਰੋਧੀ ਸੁਰਾਂ ਦੌਰਾਨ ਮੀਟਿੰਗ
ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਦੌਰਾਨ ਅੱਜ 6ਵÄ ਵਾਰ ਕਿਸਾਨਾਂ ਤੇ ਕੇਂਦਰ ਸਰਕਾਰ ਦਰਮਿਆਨ ਗੱਲਬਾਤ ਹੋਣੀ ਹੈ ਸਾਰੇ ਦੇਸ਼ ਦੀਆਂ ਨਜ਼ਰਾਂ ਇਸ ਗੱਲਬਾਤ ’ਤੇ ਟਿਕੀਆਂ ਹੋਈਆਂ ਹਨ ਗੱਲਬਾਤ ਹੋਣੀ ਬਹੁਤ ਜ਼ਰੂਰੀ ਤੇ ਮਹੱਤਵਪੂਰਨ ਹੈ ਪਰ ਮੁਸ਼ਕਲ ਵਾਲੀ ਗੱ...
ਭਾਜਪਾ-ਜੇਡੀਯੂ ਗਠਜੋੜ ’ਚ ਤਰੇੜਾਂ
ਭਾਜਪਾ-ਜੇਡੀਯੂ ਗਠਜੋੜ ’ਚ ਤਰੇੜਾਂ
ਅਰੁਣਾਚਲ ਪ੍ਰਦੇਸ਼ ’ਚ ਜਨਤਾ ਦਲ (ਯੂ) ਦੇ ਛੇ ਵਿਧਾਇਕਾਂ ਵੱਲੋਂ ਭਾਜਪਾ ’ਚ ਸ਼ਾਮਲ ਹੋਣ ਨਾਲ ਬਿਹਾਰ ’ਚ ਸੱਤਾਧਾਰੀ ਗਠਜੋੜ ਭਾਜਪਾ ਜਨਤਾ ਦਲ (ਯੂ) ’ਚ ਤਰੇੜਾਂ ਉਭਰ ਆਈਆਂ ਹਨ ਅਰੁਣਾਚਲ ਦੀ ਘਟਨਾ ਤੋਂ ਬਾਅਦ ਦਿਨ ਬਿਹਾਰ ਦੇ ਮੁੱਖ ਮੰਤਰੀ ਨੇ ਜਿਸ ਤਰ੍ਹਾਂ ਦੋ ਵੱਡੇ ਐਲਾਨ ਕੀਤੇ ...
ਜ਼ਿੰਮੇਵਾਰੀ ਨਾਲ ਕੰਮ ਕਰੇ ਮੀਡੀਆ
ਜ਼ਿੰਮੇਵਾਰੀ ਨਾਲ ਕੰਮ ਕਰੇ ਮੀਡੀਆ
ਭਾਵੇਂ ਕਿਸਾਨ ਅੰਦੋਲਨ ਦਾ ਹੱਲ ਕੱਢਣਾ ਮੀਡੀਆ ਦੀ ਜਿੰਮੇਵਾਰੀ ਨਹੀਂ ਪਰ ਮੀਡੀਆ ਨੂੰ ਸਦਭਾਵਨਾ ਤੇ ਨਿਰਪੱਖਤਾ ਦਾ ਪੱਲਾ ਫੜ ਕੇ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਜ਼ਰੂਰ ਨਿਭਾਉਣੀ ਚਾਹੀਦੀ ਹੈ ਕੋਈ ਵੀ ਅੰਦੋਲਨ ਜੋਸ਼ ਤੇ ਉਤਸ਼ਾਹ ਬਿਨਾਂ ਨਹੀਂ ਹੋ ਸਕਦਾ ਕਿਸਾਨ ਅੰਦੋਲਨ ਨੇ ਦੇਸ਼ ਦੇ ...
ਅਗਲੀਆਂ ਪੀੜ੍ਹੀਆਂ ਨੂੰ ਮਿਲੇ ਇਮਾਨਦਾਰ ਭਾਰਤ
ਅਗਲੀਆਂ ਪੀੜ੍ਹੀਆਂ ਨੂੰ ਮਿਲੇ ਇਮਾਨਦਾਰ ਭਾਰਤ
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਮਦਨ ਮੋਹਨ ਮਾਲਵੀਆ ਦੀ ਜੈਅੰਤੀ ’ਤੇ ਦੇਸ਼ ਭਰ ’ਚ ਸੁਸ਼ਾਸਨ ਦਿਵਸ ਮਨਾਇਆ ਗਿਆ, ਪਰ ਸੁਸ਼ਾਸਨ ਹੈ ਨਹÄ ਇੱਥੇ ਸਿਰਫ ਇੱਕ ਅਪਰਾਧ ਚੋਰੀ ’ਤੇ ਹੀ ਨਜ਼ਰ ਮਾਰ ਲੈਂਦੇ ਹਾਂ ਪੂਰੇ ਦੇਸ਼ ’ਚ ਚੋਰ ਹਰ ਸਾਲ ਲਗਭਗ 10 ਹਜ਼ਾਰ ਕਰੋੜ...