ਲਾਇਸੇਂਸੀ ਰਿਵਾਲਵਰ ਨਾਲ ਆਪਣੇ ਆਪ ਨੂੰ ਗੋਲੀ ਮਾਰਕੇ suicide
ਅਬੋਹਰ ਸੁਧੀਰ ਅਰੋੜਾ| ਪਿੰਡ ਗੁਮਜਾਲ ਦੀ ਦਾਖਲੀ ਢਾਣੀ ਨਿਵਾਸੀ ਇੱਕ ਕਿਸਾਨ ਨੇ ਕਰਜੇ ਤੋਂ ਪ੍ਰੇਸ਼ਾਨ ਹੋਕੇ ਆਪਣੀ ਲਾਇਸੇਂਸੀ ਰਿਵਾਲਵਰ ਨਾਲ ਆਪਣੇ ਆਪ ਨੂੰ ਗੋਲੀ ਮਾਰਕੇ ਆਤਮਹੱਤਿਆ ਕਰ ਲਈ
ਜਾਣਕਾਰੀ ਅਨੁਸਾਰ ਗੁਮਜਾਲ ਅਤੇ ਪੰਨੀਵਾਲਾ ਦੇ ਵਿਚਕਾਰ ਸਥਿਤ ਢਾਣੀ ਨਿਵਾਸੀ ਕਰੀਬ 60 ਸਾਲ ਦਾ ਵਿਅਕਤੀ ਵਿਸ਼ਨੂੰ ਪੁੱਤਰ ਹੇਤਰਾਮ ਦੀਆਂ ਬੇਟੀਆਂ ਨਵੀ ਅਤੇ ਪ੍ਰਵੀਨ ਨੇ ਪੁਲਿਸ ਨੂੰ ਦੱਸਿਆ ਉਨ੍ਹਾਂ ਦੀ ਗੁਮਜਾਲ ਵਿੱਚ ਕੁੱਝ ਏਕੜ ਜ਼ਮੀਨ ਹੈ ਜਿਸ ‘ਤੇ ਬੈਂਕਾਂ ਦਾ ਲੱਖਾਂ ਰੁਪਏ ਦਾ ਕਰਜ ਹੈ ਕਿਉਂਕਿ ਉਸ ਖੇਤਰ ਵਿੱਚ ਨਹਿਰੀ ਪਾਣੀ ਮੁਹੱਈਆ ਨਾ ਹੋਣ ਕਾਰਨ ਫਸਲ ਚੰਗੀ ਹੁੰਦੀ suicide
ਜਿਸ ਕਰਕੇ ਹੌਲੀ-ਹੌਲੀ ਉਨ੍ਹਾਂ ‘ਤੇ ਲੱਖਾਂ ਰੁਪਏ ਦਾ ਕਰਜ ਹੋਣ ਨਾਲ ਆਏ ਦਿਨ ਬੈਂਕ ਵਾਲੇ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੇ ਸਨ ਇਸ ਦੇ ਚਲਦੇ ਬੀਤੀ ਰਾਤ ਉਹਨਾਂ ਦੇ ਪਿਤਾ ਨੇ ਆਪਣੇ ਕਮਰੇ ਵਿੱਚ 315 ਬੋਰ ਦੀ ਪਿਸਟਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ ਏਧਰ ਘਟਨਾ ਦਾ ਪਤਾ ਲੱਗਣ ‘ਤੇ ਦੇਰ ਰਾਤ ਥਾਣਾ ਖੂਈਆਂ ਸਰਵਰ ਦੇ ਇੰਚਾਰਜ ਪਰਮਜੀਤ ਅਤੇ ਏਐਸਆਈ ਬਲਵੀਰ ਸਿੰਘ ਮੌਕੇ ‘ਤੇ ਪਹੁੰਚੇ ਅਤੇ ਘਟਨਾ ਸਥਾਨ ਤੋਂ ਪਿਸਟਲ ਬਰਾਮਦ ਕਰਦੇ ਹੋਏ ਕਾਰਵਾਈ ਸ਼ੁਰੂ ਕੀਤੀ suicide
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।