ਸਾਡੇ ਨਾਲ ਸ਼ਾਮਲ

Follow us

26.9 C
Chandigarh
Friday, February 27, 2026
More
    Home Breaking News ਵਾਨੂਅਤੂ &#821...

    ਵਾਨੂਅਤੂ ‘ਚ 5.8 ਤੀਬਰਤਾ ਦਾ ਭੂਚਾਲ

    Earthquake, Fiji

    ਵਾਨੂਅਤੂ ‘ਚ 5.8 ਤੀਬਰਤਾ ਦਾ ਭੂਚਾਲ

    ਮਾਸਕੋ, ਏਜੰਸੀ। ਅਮਰੀਕਾ ਦੇ ਭੂ ਸਰਵੇਖਣ ਵਿਭਾਗ ਨੇ ਪ੍ਰਸ਼ਾਂਤ ਮਹਾਂਸਾਗਰ ਸਥਿਤ ਵਾਨੂਅਤੂ ਦੇ ਇੱਕ ਦੀਪ ‘ਤੇ 5.8 ਤੀਬਰਤਾ ਦੇ ਭੂਚਾਲ ਦੇ ਝਟਕੇ ਦਰਜ ਕੀਤੇ ਹਨ। ਭੂ ਸਰਵੇਖਣ ਅਨੁਸਾਰ ਵਾਨੂਅਤੂ ‘ਚ ਬੁੱਧਵਾਰ ਨੂੰ ਆਏ ਭੂਚਾਲ ਦਾ ਕੇਂਦਰ ਵਨੂਆ ਲਾਵਾ ਦੀਪ ਦੇ ਸੋਲਾ ਪਿੰਡ ਦੇ ਉਤਰ ਪੱਛਮ ‘ਚ 199 ਕਿਲੋਮੀਟਰ ਦੂਰ 20.9 ਕਿਲੋਮੀਟਰ ਦੀ ਡੂੰਘਾਈ ‘ਚ ਸਥਿਤ ਸੀ। ਭੂਚਾਲ ਨਾਲ ਕਿਸੇ ਤਰ੍ਹਾਂ ਦੇ ਜਾਨ ਮਾਲ ਦੇ ਨੁਕਸਾਨ ਦੀ ਰਿਪੋਰਟ ਨਹੀਂ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here