ਮੋਦੀ ਕੈਬਨਿਟ ‘ਚ ਹੋਈ ਮੰਤਰਾਲਿਆਂ ਦੀ ਵੰਡ, ਬੈਠਕ ਅੱਜ

Division, Ministries, Modi, Cabinet

ਮੋਦੀ ਕੈਬਨਿਟ ‘ਚ ਹੋਈ ਮੰਤਰਾਲਿਆਂ ਦੀ ਵੰਡ, ਬੈਠਕ ਅੱਜ

ਨਵੀਂ ਦਿੱਲੀ (ਏਜੰਸੀ)। ਵੀਰਵਾਰ ਸ਼ਾਮ 7 ਵਜੇ ਪੀ.ਐੱਮ. ਨਰਿੰਦਰ ਮੋਦੀ ਨੇ ਮੰਤਰੀ ਮੰਡਲ ਦੇ 57 ਸਹਿਯੋਗੀਆਂ ਨਾਲ ਅਹੁਦੇ ਦੀ ਸਹੁੰ ਚੁਕੀ। ਹਾਲਾਂਕਿ ਮੋਦੀ ਨੇ ਨਵੇਂ ਮੰਤਰੀ ਮੰਡਲ ‘ਚ ਮੰਤਰਾਲਿਆਂ ਦੀ ਵੰਡ ਕਰ ਦਿੱਤੀ ਹੈ। ਮੰਤਰਾਲਿਆਂ ਦੀ ਵੰਡ ਕਰਦੇ ਹੋਏ ਅਮਿਤ ਸ਼ਾਹ ਨੂੰ ਗ੍ਰਹਿ ਮੰਤਰੀ ਬਣਾਇਆ ਗਿਆ ਹੈ, ਉੱਥੇ ਹੀ ਰਾਜਨਾਥ ਸਿੰਘ ਰੱਖਿਆ ਮੰਤਰੀ ਤੇ ਨਿਰਮਲਾ ਸੀਤਾਰਮਨ ਨੂੰ ਵਿੱਤ ਮੰਤਰੀ ਬਣਾਇਆ ਗਿਆ ਹੈ। ਦੱਸ ਦਈਏ ਕਿ ਅੱਜ ਸ਼ਾਮ 5 ਵਜੇ ਮੋਦੀ ਕੈਬਨਿਟ ਦੀ ਪਹਿਲੀ ਬੈਠਕ ਵੀ ਹੈ।

The division of the ministries in the Modi Cabinet

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Modi

LEAVE A REPLY

Please enter your comment!
Please enter your name here