ਡੇਰਾ ਸੱਚਾ ਸੌਦਾ ਸਰਵ ਧਰਮ ਸੰਗਮ ਸੰਸਥਾ

ਡੇਰਾ ਸੱਚਾ ਸੌਦਾ ਸਰਵ ਧਰਮ ਸੰਗਮ ਸੰਸਥਾ

ਬਰਨਾਲਾ, (ਜਸਵੀਰ ਸਿੰਘ ਗਹਿਲ) ਡੇਰਾ ਸੱਚਾ ਸੌਦਾ ਸਰਵ ਧਰਮ ਸੰਗਮ ਸੰਸਥਾ ਹੈ ਜਿੱਥੇ ਕਿਸੇ ਨਾਲ ਵੀ ਕੋਈ ਵੈਰ- ਵਿਰੋਧ ਨਹੀਂ ਰੱਖਿਆ ਜਾਂਦਾ ਬਲਕਿ ਸਭ ਦਾ ਸਤਿਕਾਰ ਕੀਤਾ ਜਾਂਦਾ ਹੈ ਤੇ ਸਭ ਨੂੰ ਸੱਚੇ ਮਾਲਕ ਨਾਲ ਜੁੜਨ ਤੇ ਮਾਨਵਤਾ ਦੀ ਸੇਵਾ ਕਰਨ ਦਾ ਸੰਦੇਸ਼ ਦਿੱਤਾ ਜਾਂਦਾ ਹੈ। ਇਹ ਗੱਲ ਬਰਨਾਲਾ ਤੋਂ ਸੰਜੀਵ ਕੁਮਾਰ ਇੰਸਾਂ ਤੇ ਬਲਜਿੰਦਰ ਭੰਡਾਰੀ ਇੰਸਾਂ ਨੇ ਕਹੀ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਹਮੇਸਾ ਮਾਨਵਤਾ ਭਲਾਈ ਕਰਨ ਤੇ ਸੱਚੇ ਸਤਿਗੁਰੂ ਦਾ ਸਿਮਰਨ ਕਰਨ ਦਾ ਹੀ ਸੰਦੇਸ਼ ਸਭ ਨੂੰ ਦਿੰਦੇ ਹਨ।

ਅਜਿਹੇ ਸੰਤਾਂ- ਮਹਾਂਪੁਰਸ਼ਾਂ ਦਾ ਨਾਮ ਬੇਅਦਬੀ ਮਾਮਲਿਆਂ ਨਾਲ ਜੋੜਨਾ ਬਹੁਤ ਹੀ ਨਿੰਦਣਯੋਗ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਸਭ ਨੂੰ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸਿੱਖਿਆ ਨੂੰ ਅਮਲੀ ਰੂਪ ‘ਚ ਆਪਣੀ ਜਿੰਦਗੀ ‘ਚ ਅਪਨਾਉਣ ਲਈ ਪ੍ਰੇਰਿਤ ਕਰਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here