ਪਵਿੱਤਰ ਐੱਮਐੱਸਜੀ ਭੰਡਾਰੇ ਦੀ ਖੁਸ਼ੀ ’ਚ ਕੀਤਾ ਖ਼ੂਨਦਾਨ

Blood donation

ਜਲਾਲਾਬਾਦ (ਰਜਨੀਸ਼ ਰਵੀ)। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾਂਦੇ ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ਬਲਾਕ ਜਾਲਾਲਾਬਾਦ ਦੇ ਡੇਰਾ ਸ਼ਰਧਾਲੂਆ ਵੱਲੋਂ ਅੱਜ ਖੂਨਦਾਨ (Blood donation) ਕੀਤਾ ਗਿਆ। ਇਸ ਸੰਬਧੀ ਜਾਣਕਾਰੀ ਦਿੰੰਦਿਆਂ ਖੂਨਦਾਨੀਆਂ ਨੇ ਦੱਸਿਆ ਕਿ ਅੱਜ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿਤਰ ਅਵਤਾਰ ਮਹੀਨੇ ਨੂੰ ਸਮਾਰਪਿਤ ਪਵਿੱਤਰ ਐੱਮਐੱਸ ਜੀ ਭੰਡਾਰੇ ਮੌਕੇ ਜੋਨ ਦੇ 15 ਮੈਂਬਰ ਰਕੇਸ਼ ਮਿੱਡਾ ਇੰਸਾਂ ਵੱਲੋਂ ਖੂਨਦਾਨ ਕੀਤਾ ਗਿਆ। ਉਨ੍ਹਾਂ 40ਵੀਂ ਵਾਰ ਖੂਨਦਾਨ ਕੀਤਾ। ਇਸੇ ਤਰ੍ਹਾਂ ਪ੍ਰੇਮੀ ਅਮਿਤ ਇੰਸਾਂ ਵੱਲੋਂ ਵੀ ਖੂਨਦਾਨ ਕੀਤਾ ਗਿਆ। ਉਨ੍ਹਾਂ ਵੀ 23 ਵਾਰ ਅੱਜ ਪੂਜਨੀਕ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਸੈਂਟਰ ਸਰਸਾ ਵਿਖੇ ਖੂਨਦਾਨ ਕੀਤਾ।

ਇਹ ਵੀ ਪੜ੍ਹੋ : Earthquake In Delhi-NCR: ਦਿੱਲੀ, ਹਰਿਆਣਾ, ਪੰਜਾਬ ਵਿੱਚ ਭੂਚਾਲ ਦੇ ਜ਼ਬਰਦਸਤ ਝਟਕੇ, ਲੋਕਾਂ ਵਿੱਚ ਦਹਿਸ਼ਤ

LEAVE A REPLY

Please enter your comment!
Please enter your name here