ਸਾਡੇ ਨਾਲ ਸ਼ਾਮਲ

Follow us

15.8 C
Chandigarh
Saturday, February 7, 2026
More
    Home Breaking News ਈਡੀ ਦੀ ਵੱਡੀ ਕ...

    ਈਡੀ ਦੀ ਵੱਡੀ ਕਾਰਵਾਈ, ਵਿਧਾਇਕ ਗ੍ਰਿਫਤਾਰ

    Haryana News

    ਹਰਿਆਣਾ ਦੇ ਸੋਨੀਪਤ ’ਚ ਈਡੀ ਦੀ ਕਾਰਵਾਈ | Haryana News

    • ਵਿਧਾਇਕ ਸੁਰਿੰਦਰ ਪਵਾਰ ਨੂੰ ਕੀਤਾ ਹੈ ਗ੍ਰਿਫਤਾਰ

    ਖਰਖੌਦਾ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਸੋਨੀਪਤ ’ਚ ਕਾਂਗਰਸ ਦੇ ਵਿਧਾਇਕ ਸੁਰਿੰਦਰ ਪਵਾਰ ਨੂੰ ਈਡੀ ਨੇ ਗ੍ਰਿਫਤਾਰ ਕੀਤਾ ਹੈ। ਭਰੋਸੇਯੋਗ ਵਸੀਲਿਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਗੈਰ-ਕਾਨੂੰਨੀ ਮਾਈਨਿੰਗ ਮਾਮਲੇ ’ਚ ਸੁਰਿੰਦਰ ਪਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹੁਣ ਈਡੀ ਸੁਰਿੰਦਰ ਪਵਾਰ ਨੂੰ ਅੰਬਾਲਾ ਦਫਤਰ ਲੈ ਕੇ ਜਾਵੇਗੀ। (Haryana News)

    ਕਾਂਗਰਸ ਨੇ ਸਿਖਲਾਈ ਕੋਆਰਡੀਨੇਟਰ ਕੀਤੇ ਨਿਯੁਕਤ | Haryana News

    ਹਰਿਆਣਾ ਕਾਂਗਰਸ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਿਖਲਾਈ ਕੋਆਰਡੀਨੇਟਰ ਨਿਯੁਕਤ ਕੀਤੇ ਹਨ। ਕਾਂਗਰਸ ਪਾਰਟੀ ਨੇ ਸਾਰੇ 10 ਲੋਕ ਸਭਾ ਹਲਕਿਆਂ ਲਈ ਕੋਆਰਡੀਨੇਟਰ ਨਿਯੁਕਤ ਕਰ ਦਿੱਤੇ ਹਨ। ਤਰੁਣ ਸ਼ਰਮਾ ਨੂੰ ਅੰਬਾਲਾ, ਸ਼ੰਮੀ ਰੱਤੀ ਨੂੰ ਸਰਸਾ, ਬਸੰਤ ਅਹਲਾਵਤ ਨੂੰ ਹਿਸਾਰ ਤੇ ਰੋਹਤਕ, ਡਾ. ਗੀਤਾ ਰਾਣੀ ਨੂੰ ਰਮੇਸ਼ ਕੁਮਾਰ ਨੂੰ ਕਰਨਾਲ, ਮੁਕੇਸ਼ ਪੰਨਾਲਾਲ ਨੂੰ ਸੋਨੀਪਤ, ਸ਼ਿਆਮ ਸ਼ਰਮਾ ਨੂੰ ਕੁਰੂਕਸ਼ੇਤਰ, ਅਰੁਣ ਸ਼ਰਾਫ ਨੂੰ ਭਿਵਾਨੀ, ਡਾ. ਅਨਿਲ ਪਵਾਰ ਨੂੰ ਗੁਰੂਗ੍ਰਾਮ ਤੇ ਰਾਹੁਲ ਨੂੰ ਡਾ. ਵਸ਼ਿਸ਼ਟ ਨੂੰ ਫਰੀਦਾਬਾਦ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। (Haryana News)

    LEAVE A REPLY

    Please enter your comment!
    Please enter your name here