ਸਾਡੇ ਨਾਲ ਸ਼ਾਮਲ

Follow us

29.3 C
Chandigarh
Friday, February 27, 2026
More
    Home Breaking News ਅਰੁਣਾਚਲ ਪ੍ਰਦੇ...

    ਅਰੁਣਾਚਲ ਪ੍ਰਦੇਸ਼ ਵਿੱਚ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ

    ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਫੌਜ ਦਾ ਇੱਕ ਐਡਵਾਂਸ ਹਲਕਾ ਹੈਲੀਕਾਪਟਰ ਅੱਜ ਅਰੁਣਾਚਲ ਪ੍ਰਦੇਸ਼ ਦੇ ਖਤਰਨਾਕ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ ਅਤੇ ਇਸ ਦਾ ਪਤਾ ਲਗਾਉਣ ਲਈ ਤਲਾਸ਼ੀ ਮੁਹਿੰਮ ਜਾਰੀ ਹੈ। ਫੌਜ ਮੁਤਾਬਕ ਹਾਦਸੇ ਦੇ ਸਮੇਂ ਹੈਲੀਕਾਪਟਰ ਅਰੁਣਾਚਲ ਪ੍ਰਦੇਸ਼ ਦੇ ਉਪਰੀ ਸਿਆਂਗ ਜ਼ਿਲੇ ‘ਚ ਉਡਾਣ ਭਰ ਰਿਹਾ ਸੀ। ਹਾਦਸਾ ਅਜਿਹੀ ਥਾਂ ‘ਤੇ ਵਾਪਰਿਆ ਜੋ ਸੜਕ ਨਾਲ ਜੁੜਿਆ ਨਹੀਂ ਹੈ, ਇਸ ਲਈ ਸਰਚ ਆਪਰੇਸ਼ਨ ‘ਚ ਦਿੱਕਤ ਆ ਰਹੀ ਹੈ। ਹਵਾਈ ਸੈਨਾ ਅਤੇ ਫੌਜ ਦੀਆਂ ਸਾਂਝੀਆਂ ਬਚਾਅ ਟੀਮਾਂ ਕਰੈਸ਼ ਹੋਏ ਹੈਲੀਕਾਪਟਰ ਦਾ ਪਤਾ ਲਗਾਉਣ ਵਿੱਚ ਜੁਟੀਆਂ ਹੋਈਆਂ ਹਨ। ਵਿਸਥਾਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੈ ਹੈ।

    ਇਹ ਵੀ ਪੜ੍ਹੋ :  ਪੰਜਾਬੀਆਂ ਨੂੰ ਮਾਨ ਨੇ ਦਿੱਤਾ ਦੀਵਾਲੀ ਦਾ ਤੋਹਫ਼ਾ : ਕੈਬਨਿਟ ਮੀਟਿੰਗ ਦੌਰਾਨ ਲਏ ਅਹਿਮ ਫ਼ੈਸਲੇ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here