ਸ਼ਾਰਦਾ ਐਗਰੋ ਕੈਮੀਕਲ ਘੱਗਾ ਵੱਲੋਂ ਕਿਸਾਨ ਮੇਲਾ ਕਰਵਾਇਆ
ਕਿਸਾਨ ਮੇਲੇ ਮੌਕੇ ਬੈਸਟ ਐਗਰੋ ਲਾਈਫ ਲਿਮਟਿਡ ਕੰਪਨੀ ਦੇ ਚੀਫ ਹੈੱਡ ਵਿਸ਼ੇਸ਼ ਤੌਰ ’ਤੇ ਪਹੁੰਚੇ (Kisan Mela Ghagga)
(ਮਨੋਜ ਗੋਇਲ) ਘੱਗਾ /ਬਾਦਸ਼ਾਹਪੁਰ। ਸ਼ਾਰਦਾ ਐਗਰੋ ਕੈਮੀਕਲ ਘੱਗਾ ਵਿਖੇ ਬੈਸਟ ਐਗਰੋ ਲਾਈਫ ਲਿਮਟਿਡ ਕੰਪਨੀ ਵੱਲੋਂ ਕਿਸਾਨ ਮੇਲਾ (Kisan Mela Ghagga) ਕਰਵਾਇਆ ਗਿਆ । ਇਸ ਕਿਸਾਨ ਮੇਲੇ ਵ...
ਮੀਤ ਹੇਅਰ ਨੇ ਪਰਾਲੀ ਦੀ ਚੁਕਾਈ ਬਦਲੇ ਕਿਸਾਨਾਂ ਨੂੰ ਤਿੰਨ ਕਰੋੜ ਰੁਪਏ ਦੇ ਚੈਕ ਵੰਡੇ
ਵਿਗਿਆਨਕ ਤਰੀਕੇ ਰਾਹੀਂ ਪਰਾਲੀ ਦੇ ਪ੍ਰਬੰਧਨ ਨਾਲ ਕਿਸਾਨਾਂ ਦੀ ਆਮਦਨ ’ਚ ਕਰਾਂਗੇ ਵਾਧਾ: ਮੀਤ ਹੇਅਰ (Meet Hare )
ਵਾਤਾਵਰਣ ਤੇ ਸਾਇੰਸ ਤਕਨਾਲੋਜੀ ਮੰਤਰੀ ਵੱਲੋਂ ਸ਼ਾਹਪੁਰ ਵਿਖੇ ਪਰਾਲੀ ਤੋਂ ਬਿਜਲੀ ਪੈਦਾ ਕਰਨ ਵਾਲੇ ਪ੍ਰਾਜੈਕਟ ਦਾ ਦੌਰਾ
ਕੁੱਲ 30 ਕਰੋੜ ਰੁਪਏ ਦੀ ਰਾਸ਼ੀ ਵੰਡੀ ਜਾਵੇਗੀ
(ਅਨਿਲ ਲੁ...
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਠੋਕਿਆ ਧਰਨਾ
ਕਿਸਾਨੀ ਮੰਗਾਂ ਨੂੰ ਲੈ ਕੇ ਦਿੱਤਾ ਗਿਆ ਮੰਗ ਪੱਤਰ
ਸ਼ਰਾਬ ਫੈਕਟਰੀ ਨੂੰ ਬੰਦ ਕਰਾਉਣ ਸਣੇ 23 ਫਸਲਾਂ ਦੀ ਖਰੀਦ ਦੀ ਗਾਰੰਟੀ ਦਾ ਕਾਨੂੰਨ ਬਣਾਉਣ ਦੀ ਕੀਤੀ ਮੰਗ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) (Bharatiya Kisan Union Krantikari) ਪਟਿਆਲਾ ਦੀ ਅਗਵਾਈ ਹੇਠ ...
1300 ਕਿਸਮਾਂ ਦੇ ਫਲਾਂ, ਸਬਜ਼ੀਆਂ ਅਤੇ ਮਸਾਲਿਆਂ ਦੇ ਪੌਦਿਆਂ ਨਾਲ ਭਰਿਆ ਹੋਇਆ ‘ਖੇਤ’
ਕਿਸਾਨ ਰਾਜਿੰਦਰ ਨੇ ਖੇਤ ਨੂੰ ਦਿੱਤਾ ‘ਫੂਡ ਪਾਰਕ’ ਦਾ ਰੂਪ, ਬਣੇ ਪ੍ਰੇਰਨਾ ਸਰੋਤ
ਦੱਖਣੀ ਕੰਨੜ (ਕਰਨਾਟਕ)। ਵੀਅਤਨਾਮ ਤੋਂ ਗਾਕ, ਬ੍ਰਾਜੀਲ ਤੋਂ ਜਾਬੋਟਿਕਬਾ, ਮਲੇਸ਼ੀਆ ਤੋਂ ਕੇਮਪੇਡਕ ਅਤੇ ਇੰਡੋਨੇਸ਼ੀਆ ਤੋਂ ਨੀਲਾ ਜਾਵਾ ਕੇਲਾ, ਇਹ ਕੁਝ ਵਿਦੇਸ਼ੀ ਫਲਾਂ ਦੀਆਂ ਕਿਸਮਾਂ ਹਨ, ਜੋ ਤੁਸੀਂ ਆਮ ਤੌਰ ’ਤੇ ਰਾਜੇਂਦਰ ਹਿੰਦੁ...
ਮਾਨਸਾ ’ਚ ਪਿਆ ਭਾਰੀ ਮੀਂਹ, ਗਰਮੀ ਤੋਂ ਮਿਲੀ ਰਾਹਤ
ਹਾਲ ਦੀ ਘੜੀ ਮੀਂਹ ਫਸਲਾਂ ਲਈ ਲਾਹੇਵੰਦ (Rain In Mansa)
(ਸੁਖਜੀਤ ਮਾਨ) ਮਾਨਸਾ। ਅੱਜ ਦੇਰ ਸ਼ਾਮ ਮਾਨਸਾ ਤੇ ਇਸ ਦੇ ਨੇੜਲੇ ਇਲਾਕੇ ਵਿੱਚ ਪਏ ਮੀਂਹ (Rain In Mansa) ਨੇ ਭਾਦੋਂ ਦੇ ਮਹੀਨੇ ਵਿੱਚ ਪੈ ਰਹੀ ਸਖ਼ਤ ਗਰਮੀ ਤੋਂ ਇੱਕ ਵਾਰ ਲੋਕਾਂ ਨੂੰ ਰਾਹਤ ਦਿੱਤੀ ਹੈ । ਇਹ ਮੀਂਹ ਹਾਲ ਦੀ ਘੜੀ ਫਸਲਾਂ ਲਈ ਲਾਹੇਵੰਦ...
ਖੇਤੀਬਾੜੀ ਵਿਭਾਗ ਦੇ ਕੈਂਪ ਦੌਰਾਨ ਕਿਸਾਨਾਂ ਨੇ ਪਰਾਲੀ ਦੀ ਸਾਂਭ ਸਬੰਧੀ ਤਜਰਬੇ ਸਾਂਝੇ ਕੀਤੇ
ਖੇਤੀਬਾੜੀ ਵਿਭਾਗ ਦੇ ਕੈਂਪ ਦੌਰਾਨ ਕਿਸਾਨਾਂ ਨੇ ਪਰਾਲੀ ਦੀ ਸਾਂਭ ਸਬੰਧੀ ਤਜਰਬੇ ਸਾਂਝੇ ਕੀਤੇ
(ਸੱਚ ਕਹੂੰ ਨਿਊਜ) ਪਟਿਆਲਾ। ਪੰਜਾਬ ਸਰਕਾਰ ਅਤੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ. ਗੁਰਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਿੰਦਰ ਸਿੰਘ ਦੀ ਯੋਗ ਅਗਵਾਈ ਅਤੇ ਬਲ...
ਅਨਾਜ ਦੀ ਘਾਟ ਦੀ ਚੁਣੌਤੀ
ਅਨਾਜ ਦੀ ਘਾਟ ਦੀ ਚੁਣੌਤੀ
ਅਨਾਜ ਦੀ ਕਿੱਲਤ ਕਾਰਨ ਕੇਂਦਰ ਸਰਕਾਰ ਨੇ ਟੋਟਾ ਚੌਲਾਂ ਦੀ ਬਰਾਮਦ ’ਤੇ ਪਾਬੰਦੀ ਲਾ ਦਿੱਤੀ ਹੈ ਇਸੇ ਤਰ੍ਹਾਂ ਮੋਟੇ ਚੌਲਾਂ ਦੀ ਬਰਾਮਦ ’ਤੇ 20 ਫੀਸਦੀ ਬਰਾਮਦ ਫੀਸ ਲਾ ਦਿੱਤੀ ਹੈ ਸਮਝਿਆ ਜਾਂਦਾ ਹੈ ਕਿ ਸਰਕਾਰ ਨੇ ਇਸ ਵਾਰ ਚੌਲਾਂ ਦਾ ਉਤਪਾਦਨ ਘਟਣ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਹੈ ਇਸ ...
ਅਨਾਜ ਮੰਡੀ ਮੂਣਕ ਵਿਖੇ ਪੂਸਾ 1509 ਝੋਨਾ 3285 ਰੁਪਏ ਕੁਇੰਟਲ ਵਿਕਿਆ
(ਮੋਹਨ ਸਿੰਘ/ਦੁਰਗਾ ਸਿੰਗਲਾ) ਮੂਣਕ। ਅਨਾਜ ਮੰਡੀ ਮੂਣਕ ਵਿਖੇ ਬਾਸਮਤੀ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਅੱਜ ਪਹਿਲੇ ਦਿਨ ਜਨਕ ਰਾਜ ਸਲੇਮਗੜ ਵਾਲੇ ਦੀ ਦੁਕਾਨ ’ਤੇ ਪੂਸਾ 1509 ਝੋਨੇ ਦੀ ਢੇਰੀ ਵਿੱਕਣ ਲਈ ਆਈ, ਜਿਸ ਨੂੰ ਗੋਇਲ ਰਾਇਸ ਮਿੱਲ ਮੂਣਕ ਨੇ 3285 ਰੁਪਏ ਪ੍ਰਤੀ ਕੁਇੰਟਲ ਖਰੀਦ ਕੀਤੀ।
ਝੋਨੇ ’ਚ ਨਮੀ ਦ...
ਕਿਸਾਨਾਂ ਨੂੰ ਗੰਨੇ ਦੀ ਬਕਾਇਆ ਅਦਾਇਗੀ ਕੱਲ੍ਹ ਤੋਂ ਮਿਲਣੀ ਸ਼ੁਰੂ ਹੋ ਜਾਵੇਗੀ : ਖੇਤੀ ਮੰਤਰੀ
ਮਿਲ ਪ੍ਰਬੰਧਕਾਂ ਕੋਲੋਂ ਕਿਸਾਨਾਂ ਦਾ ਨਿੱਕਾ-ਨਿੱਕਾ ਪੈਸਾ ਵਸੂਲ ਕੀਤਾ ਜਾਵੇਗਾ : ਧਾਲੀਵਾਲ
(ਰਾਜਨ ਮਾਨ) ਅੰਮ੍ਰਿਤਸਰ। ਖੇਤੀ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਨੇ ਕਿਸਾਨ ਯੂਨੀਅਨ ਦੁਆਬਾ ਦੇ ਮੈਂਬਰਾਂ ਨਾਲ ਸਥਾਨਕ ਮੀਟਿੰਗ ਹਾਲ ਵਿਚ ਗੱਲਬਾਤ ਕਰਦੇ ਕਿਹਾ ਕਿ ਫਗਵਾੜਾ ਦੀ ਮੈਸ ਗ...
ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਨੇ ਪਟਿਆਲਾ ਵਿਖੇ ਐਗਰੀਜ਼ੋਨ ਯੂਨਿਟ ਦਾ ਕੀਤਾ ਦੌਰਾ
ਸਬਸਿਡੀ ਵਾਲੇ ਖੇਤੀ ਸੰਦਾਂ ਉਪਰ ਲੇਜ਼ਰ ਨਾਲ ਲਿਖਿਆ ਜਾਵੇਗਾ ਨੰਬਰ, ਸਬਸਿਡੀ ਦੇ ਨਾਮ ’ਤੇ ਕਾਲਾਬਾਜ਼ਾਰੀ ਬਰਦਾਸ਼ਤ ਨਹੀਂ
ਪੰਜਾਬ ਸਰਕਾਰ ਪਰਾਲੀ ਪ੍ਰਬੰਧਨ ਦੀ ਚੁਣੌਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ-ਧਾਲੀਵਾਲ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਕੁਲਦੀਪ ...