ਸੂਬੇ ਭਰ ’ਚ ਕਣਕ ਦੀ ਖਰੀਦ ਮੁਕੰਮਲ, 25 ਮਈ ਤੋਂ ਬੰਦ ਹੋਣਗੀਆਂ ਮੰਡੀਆਂ
ਹੁਣ ਤੱਕ 125.57 ਲੱਖ ਮੀਟਰਕ ਟਨ ਦੀ ਹੋ ਚੁੱਕੀ ਐ ਖ਼ਰੀਦ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਸੂਬੇ ਭਰ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਦਾ ਕੰਮ 25 ਮਈ ਤੋਂ ਬੰਦ ਕਰਨ ਦੇ ਹੁਕਮ ਦਿੱਤੇ ਹਨ। (Completed Purchase In Wh...
ਖੇਤੀਬਾੜੀ ਵਿਭਾਗ ਦੀਆਂ 37 ਟੀਮਾਂ ਅੱਜ 12 ਜੁਲਾਈ ਨੂੰ ਮਾਲਵਾ ਦੇ 6 ਜ਼ਿਲ੍ਹਿਆਂ ਦਾ ਕਰਨਗੀਆਂ ਦੌਰਾ
ਨਰਮੇ ਦੀ ਫਸਲ ਉੱਤੇ ਗੁਲਾਬੀ ਸੁੰਡੀ ਦੇ ਸੰਭਾਵੀ ਹਮਲੇ ਦੇ ਟਾਕਰੇ ਲਈ ਸੂਬਾ ਸਰਕਾਰ ਹਰਕਤ ਵਿੱਚ ਆਈ
ਖੇਤੀਬਾੜੀ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਨਕਲੀ ਦਵਾਈਆਂ/ਖਾਦਾਂ/ਬੀਜਾਂ ਦੀ ਅਲਾਮਤ ਨੂੰ ਜੜੋਂ ਖਤਮ ਕਰਨ ਦੇ ਦਿੱਤੇ ਨਿਰਦੇਸ਼
ਕੁਲਦੀਪ ਸਿੰਘ ਧਾਲੀਵਾਲ ਨੇ ਖੇਤੀਬਾੜੀ ਅਧਿਕਾਰੀਆਂ ਨਾਲ ਕੀਤੀ ਪਲੇ...
Punjab News: ਵਿਦਿਆਰਥੀਆਂ ਨੇ ਨਸ਼ਿਆਂ ਤੇ ਪਰਾਲ਼ੀ ਨੂੰ ਅੱਗ ਲਾਉਣ ਦੇ ਖਿਲਾਫ ਵੱਖ-ਵੱਖ ਪਿੰਡਾਂ ’ਚ ਰੈਲੀ ਕੱਢੀ
Punjab News: (ਮਨੋਜ ਗੋਇਲ) ਬਾਦਸ਼ਾਹਪੁਰ। ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਅਕਾਲ ਅਕੈਡਮੀ ਸਿਊਨਾ ਦੇ ਵਿੱਦਿਆਰਥੀਆਂ ਨੇ ਨਸ਼ਿਆਂ, ਸਮਾਜਿਕ ਕੁਰੀਤੀਆਂ ਤੇ ਝੋਨੇ ਦੀ ਪਰਾਲ਼ੀ ਨੂੰ ਅੱਗ ਲਾਉਣ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਰੈਲੀ ਕੱਢੀ ਹੈ। ਪ੍ਰਿੰ. ਸੁਖਵਿੰਦਰ ਕੌਰ ਤੇ ਬਾਦਸ਼ਾਹਪੁਰ ਚੌਂਕੀ ਇੰਚਾਰਜ਼ ਏ....
Sunam News: ਮੰਤਰੀ ਦੇ ਦਰਾਂ ‘ਚ ਦਸਵੇਂ ਦਿਨ ਵੀ ਡਟੇ ਕਿਸਾਨ, ਅਰਥੀਆਂ ਸਾੜਨ ਦਾ ਐਲਾਨ
Sunam News: ਮੰਡੀਆਂ ਚੋਂ ਕਿਸਾਨਾਂ ਦਾ ਦਾਣਾ-ਦਾਣਾ ਚੁੱਕਣ ਤੱਕ ਧਰਨਾ ਜਾਰੀ ਰਹੇਗਾ : ਆਗੂ
ਕੱਲ ਸੰਗਰੂਰ ਸ਼ਹਿਰ 'ਚ ਵੱਡੇ ਇਕੱਠ ਨਾਲ ਰੋਸ਼ ਮਾਰਚ ਕੱਢਕੇ ਸਾੜਨਗੇ ਅਰਥੀਆਂ | Sunam News
Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਲਾਕ ...
Farmers News: ਪਰਾਲੀ ਦੀ ਸਾਂਭ-ਸੰਭਾਲ ਲਈ ਕੀਤੇ ਪ੍ਰਬੰਧਾਂ ਤੋਂ ਨਾਖੁਸ਼ ਕਿਸਾਨ, ਕਰ ਦਿੱਤਾ ਵੱਡਾ ਐਲਾਨ, ਇਸ ਤਰ੍ਹਾਂ ਕਰਨਗੇ ਸਰਕਾਰ ਦਾ ਵਿਰੋਧ
Farmers News: ਝੋਨੇ ਦੀ 17 ਨਮੀ ਦੀ ਥਾਂ 20 ਨਮੀ ਵਾਲਾ ਝੋਨਾ ਖਰੀਦਣ ਦੀ ਮੰਗ
ਡੀਐਸਪੀ ਦਫ਼ਤਰ ਤੇ ਐਸ ਐਚ ਓ ਦੇ ਥਾਣਿਆਂ ਅੱਗੇ ਸੁੱਟਾਂਗੇ ਪਰਾਲੀ : ਚੱਠਾ | Farmers News
Farmers News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਮਾਰਕਿਟ ਕਮੇਟੀ ਸੁਨਾਮ ਅਧੀਨ ਆਉਂਦੇ ਪਿੰਡ ਚੱਠਾ ਨੰਨਹੇੜਾ ਦੇ ਸਬ ਸ...
Punjab Government News: ਕਿਸਾਨਾਂ ਦੇ ਪੱਖ ‘ਚ ਪੰਜਾਬ ਸਰਕਾਰ ਦਾ ਐਕਸ਼ਨ, ਕੀਤਾ ਇਹ ਕੰਮ ਤਾਂ ਹੋਵੇਗੀ ਸਖ਼ਤ ਕਾਰਵਾਈ
Punjab Government News: ਚੰਡੀਗੜ੍ਹ। ਪੰਜਾਬ ਸਰਕਾਰ ਨੇ ਕਿਸਾਨਾਂ ਦੇ ਹੱਕ 'ਚ ਫੈਸਲਾ ਲੈਂਦਿਆਂ ਵੱਡੀ ਕਾਰਵਾਈ ਕਰਨ ਦਾ ਐਲਾਨ ਕੀਤਾ ਹੈ। ਕਿਸਾਨਾਂ ਦੀ ਹੁੰਦੀ ਖੁੱਜਲ ਖੁਆਰੀ ਦੂਰ ਕਰਨ ਤੇ ਠੱਗੀ ਤੋਂ ਬਚਾਉਣ ਲਈ ਸਰਕਾਰ ਸਰਗਰਮ ਹੋਈ ਹੈ। ਪੰਜਾਬ ਸਰਕਾਰ ਦੇ ਮੰਤਰੀ ਨੇ ਇਸ ਸਬੰਧੀ ਪੋਸਟ ਸਾਝੀ ਕਰਕੇ ਜਾਣਕਾਰੀ ਦਿ...
Farmers Protest: ਪੰਜਾਬ ਦੇ ਕਿਸਾਨ ਦੇ ਰਹੇ ਹਨ ਥਾਂ-ਥਾਂ ਧਰਨਾ, ਜਾਣੋ ਕੀ ਹੈ ਮਾਮਲਾ
ਮਾਲੇਰਕੋਟਲਾ ’ਚ ਕਿਸਾਨਾਂ ਨੇ ਘੇਰੇ ਸਾਇਲੋ ਗੋਦਾਮ (Farmers Protest)
ਕਾਰਪੋਰੇਟ ਘਰਾਣੇ ਹਰ ਪ੍ਰਕਾਰ ਦੇ ਅਨਾਜ਼ ਉੱਤੇ ਕਬਜ਼ਾ ਕਰਨਾ ਚਾਹੁੰਦੇ ਹਨ: ਉਗਰਾਹਾ
(ਗੁਰਤੇਜ ਜੋਸੀ) ਮਾਲੇਰਕੋਟਲਾ। Farmers Protest ਕੇਂਦਰ ਸਰਕਾਰ ਵੱਲੋਂ ਕਿਸਾਨੀ ਨਾਲ ਸਬੰਧਤ ਕਾਰੋਬਾਰ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾ...
ਭੂ-ਮਾਫੀਆ ਖਿਲਾਫ ਕਾਰਵਾਈ ਲਈ ਕਿਸਾਨਾਂ ਘੇਰਿਆ ਬੀਐੱਸਐੱਫ ਹੈੱਡਕੁਆਰਟਰ
ਫਿਰੋਜ਼ਪੁਰ-ਫਾਜ਼ਿਲਕਾ ਰੋਡ ਵੀ ਰਿਹਾ ਬੰਦ
(ਸਤਪਾਲ ਥਿੰਦ/ ਬਲਜੀਤ ਸਿੰਘ ਕਚੂਰਾ) ਫਿਰੋਜ਼ਪੁਰ/ਮਮਦੋਟ। ਸਰਹੱਦੀ ਕਿਸਾਨਾਂ ਵੱਲੋਂ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਸਰਕਾਰੀ ਜ਼ਮੀਨ ’ਤੇ ਕਬਜਾ ਜਮਾਈ ਬੈਠੇ ਭੂ-ਮਾਫੀਆ (Land Mafia) ਨੂੰ ਰੋਕਣ ਦੀ ਮੰਗ ਨੂੰ ਲੈ ਕੇ ਬੀਐਸਐਫ 136 ਬਟਾਲੀਅਨ ਦੇ ਹੈੱਡਕੁਆਰਟਰ...
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਰੇਲ ਰੋਕੋ ਮੋਰਚੇ ਵਿਚ ਕਿਸਾਨਾਂ ਨੂੰ ਵੱਡੇ ਪੱਧਰ ’ਤੇ ਪਹੁੰਚਣ ਦਾ ਸੱਦਾ
(ਰਾਜਨ ਮਾਨ) ਅੰਮ੍ਰਿਤਸਰ। ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਮੰਨੀਆਂ ਮੰਗਾਂ ਪੂਰੀਆਂ ਨਾ ਕਰਨ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਰੇਲ ਰੋਕੋ ਮੋਰਚੇ ਵਿਚ ਕਿਸਾਨਾਂ ਨੂੰ ਵੱਡੇ ਪੱਧਰ ’ਤੇ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਪ੍ਰਧਾਨ ਕਰਮਜੀਤ...
Border of Haryana : ਹਰਿਆਣਾ ਦੇ ਬਾਰਡਰ ਸੀਲ, ਕਾਰੋਬਾਰ ਦਾ ਪਹੀਆ ਹੋਇਆ ਮੱਠਾ
ਉਦਯੋਗਾਂ ਨੂੰ ਕੱਚਾ ਮਾਲ ਨਹੀਂ ਮਿਲ ਰਿਹਾ, ਵਪਾਰੀ ਦਿੱਲੀ ਤੋਂ ਮੰਗਵਾਉਂਦੇ ਨੇ ਕੱਚਾ ਮਾਲ | Border of Haryana
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਪਿਛਲੇ ਦਸ ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਦੇ ਬਾਰਡਰ ਸੀਲ ਕੀਤੇ ਜਾਣ ਕਾਰਨ ਕਾਰੋਬਾਰ ਦਾ ਪਹੀਆ ਵੀ ਮੱਠਾ ਪੈ ਗਿਆ ਹੈ। ਜਿੱਥੇ ਉਦਯੋਗਾਂ ਨੂੰ ਕੱਚਾ ਮਾ...