ਦੇਰ ਰਾਤ ਬਰਸਾਤ ਨੇ ਕਿਸਾਨਾਂ ਦੀ ਸੋਨੇ ਵਰਗੀ ਕਣਕ ’ਤੇ ਫੇਰਿਆ ਪਾਣੀ
ਦੇਰ ਰਾਤ ਬਰਸਾਤ ਤੇ ਹਨ੍ਹੇਰੀ ਝੱਖੜ ਨਾਲ ਕਣਕ ਦੀ ਕਟਾਈ ‘ਚ ਹੋਰ ਦੇਰੀ
ਦਾਣਾ ਮੰਡੀਆਂ ’ਚ ਕਣਕ ਭਿੱਜਣ ਨਾਲ ਖਰੀਦ ਵੀ ਹੋਵੇਗੀ ਲੇਟ-ਕਿਸਾਨ
ਲੰਬੀ/ਕਿੱਲਿਆਂਵਾਲੀ ਮੰਡੀ (ਮੇਵਾ ਸਿੰਘ)। ਬੀਤੀ ਦੇਰ ਰਾਤ ਆਈ ਬਰਸਾਤ (Rain) ਤੇ ਹਨ੍ਹੇਰੀ ਝੱਖੜ ਨੇ ਹਾੜੀ ਦੀ ਫਸਲ ਕਣਕ ਦੀ ਸਾਂਭ ਸੰਭਾਲ ਸਬੰਧੀ ਕਿਸਾਨਾਂ ਦੀ ...
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਫਾਜ਼ਿਲਕਾ ’ਚ ਕੀਤਾ ਰੇਲਾਂ ਦਾ ਚੱਕਾ ਜਾਮ
ਕੇਂਦਰ ਵੱਲੋਂ ਕਣਕ ਦੇ ਖਰੀਦ ਮੁੱਲ ਵਿੱਚ ਕੀਤੀ ਕਟੌਤੀ ਦੀ ਨਿਖੇਧੀ
(ਰਜਨੀਸ਼ ਰਵੀ) ਫਾਜ਼ਿਲਕਾ । ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਚਾਰ ਘੰਟੇ ਲਈ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ। ਕੇਂਦਰ ਸਰਕਾਰ ਵੱਲੋਂ ਬੇਮੌਸਮੀ ਬਰਸਾਤ ਤੇ ਗੜੇਮਾਰੀ ਕਾਰਨ ਸੁੰਗੜੀ ਅਤੇ ਬਦਰੰਗ ਹੋਈ ਕਣਕ ਦੇ ਖਰੀਦ ਮੁੱਲ ਵਿੱਚ ਪ੍ਰਤੀ ਕ...
ਭਾਕਿਯੂ ਜੱਥੇਬੰਦੀ ਆਜ਼ਾਦ ਵੱਲੋਂ ਰੇਲਾਂ ਦਾ ਕੀਤਾ ਚੱਕਾ ਜਾਮ
ਕਿਸਾਨਾਂ ਵੱਲੋਂ 12 ਤੋਂ 4 ਵਜੇ ਤੱਕ ਰੇਲ ਪਟੜੀ ਤੇ ਦਿੱਤਾ ਧਰਨਾ | Railways
15 ਹਜ਼ਾਰ ਰੁਪਏ ਮੁਆਵਜ਼ੇ ਦੀ ਅਦਾਇਗੀ 5 ਏਕੜ ਤੱਕ ਕਰਨ ਦੀ ਸਰਤ ਵਾਪਸ ਲੈਣ ਦੀ ਮੰਗ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ (ਆਜ਼ਾਦ) ਵੱਲੋਂ ਸੁਨਾਮ ਊਧਮ...
ਅੱਗ ਦੀ ਭੇਂਟ ਚੜ੍ਹੀ ਕਣਕ ਦੀ ਫਸਲ ਦਾ ਵਿਧਾਇਕ ਨੇ ਲਿਆ ਜਾਇਜ਼ਾ
ਜਗਦੀਪ ਸਿੰਘ ਕਾਕਾ ਬਰਾੜ ਨੇ ਕਿਸਾਨਾਂ ਨੂੰ ਦਿੱਤਾ ਮੁਆਵਜ਼ੇ ਦਾ ਭਰੋਸਾ
(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਬੀਤੇ ਦਿਨੀਂ ਸਥਾਨਕ ਭਾਗਸਰ ਰੋਡ ’ਤੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਕਣਕ ਦੀ ਖੜ੍ਹੀ ਫਸਲ ਨੂੰ ਅੱਗ ਲੱਗ ਗਈ ਸੀ ਜਿਸ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ( Wheat Crop )। ਕਿਸਾਨਾਂ ਨਾਲ ਹਮਦਰਦ...
ਮਸ਼ਰੂਮ ਦੇ ਬਾਰੇ ’ਚ ਜਾਣੋ | Mushroom Ki Kheti
ਮਸ਼ਰੂਮ ਦੀ ਖੇਤੀ ਮੂਲ ਰੂਪ ਵਿੱਚ ਉੱਲੀ ਪੈਦਾ ਕਰਨ ਦਾ ਕਾਰੋਬਾਰ ਹੈ। ਅੱਜ ਕੱਲ੍ਹ, ਮਸ਼ਰੂਮ ਦੀ ਖੇਤੀ ਭਾਰਤ ਵਿੱਚ ਸਭ ਤੋਂ ਵੱਧ ਲਾਭਕਾਰੀ ਅਤੇ ਲਾਭਦਾਇਕ ਕਾਰੋਬਾਰਾਂ ਵਿੱਚੋਂ ਇੱਕ ਹੈ। (Mushroom Ki Kheti) ਇਹ ਭਾਰਤ ਵਿੱਚ ਹੌਲੀ-ਹੌਲੀ ਪ੍ਰਸਿੱਧ ਹੋ ਰਿਹਾ ਹੈ, ਕਿਉਂਕਿ ਘੱਟ ਸਮੇਂ ਵਿੱਚ ਇਹ ਕਿਸਾਨਾਂ ਦੀ ਮਿਹ...
ਤੇਜ਼ ਹਵਾ ਕਾਰਨ ਦੂਰ-ਦੂਰ ਤੱਕ ਫੈਲੀ ਅੱਗ, 10 ਕਿਲੇ ਸੜ ਕੇ ਸੁਆਹ
ਪਿੰਡ ਭੋਲੂ ਵਿਖੇ 10 ਕਿਲੇ ਕਣਕ ਤੇ 11 ਕਿਲੇ ਕਣਕ ਦਾ ਨਾੜ ਸੜਿਆ
(ਬਸੰਤ ਸਿੰਘ ਬਰਾੜ) ਤਲਵੰਡੀ ਭਾਈ। ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਬਲਾਕ ਘੱਲ ਖੁਰਦ ਦੇ ਪਿੰਡ ਭੋਲੂ ਵਾਲਾ ਵਿਖੇ ਖੇਤਾਂ 'ਚ ਅੱਗ ਲੱਗਣ ਕਾਰਨ 10 ਕਿਲੇ ਦੇ ਕਰੀਬ ਕਣਕ ਦੀ ਫਸਲ ਸੜ੍ਹ ਕੇ ਸੁਆਹ ਹੋ ਜਾਣ ਦਾ ਅਤੇ ਇਸ ਤੋ ਇਲਾਵਾ ਕਰੀਬ ...
ਡਿਪਟੀ ਕਮਿਸ਼ਨਰ ਵੱਲੋਂ ਮੰਡੀਆਂ ਦਾ ਦੌਰਾ ਕਰਕੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ
ਡਿਪਟੀ ਕਮਿਸ਼ਨਰ ਵੱਲੋਂ ਕਣਕ ਦੀ ਖਰੀਦ ਨੂੰ ਲੈ ਕੇ ਵੱਖ-ਵੱਖ ਖਰੀਦ ਏਜੰਸੀਆਂ ਅਤੇ ਆੜਤੀਆਂ ਐਸੋਸੀਏਸ਼ਨ ਦੇ ਨੁਮਾਇੰਦੇ ਨਾਲ ਕੀਤੀ ਮੀਟਿੰਗ
(ਰਜਨੀਸ਼ ਰਵੀ) ਫਾਜ਼ਿਲਕਾ। ਕਣਕ ਦੀ ਖਰੀਦ ਪ੍ਰਕਿਰਿਆ ਨੂੰ ਨਿਰਵਿਘਨ ਤੇ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਮਾਰਕੀਟ ਕਮੇਟੀ ਜਲਾਲਾਬਾਦ ਵਿਖੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ....
ਕਿਸਾਨ ਯੂਨੀਅਨ ਵਾਲਿਆਂ ਨੇ ਲੈ ਲਿਆ ਅਹਿਮ ਫੈਸਲਾ, ਕੀ ਹੈ ਮਾਮਲਾ?
ਕੇਂਦਰ ਸਰਕਾਰ ਦੀ ਸਖਤ ਅਲੋਚਨਾ | Kisan Union
ਫਾਜ਼ਿਲਕਾ (ਰਜਨੀਸ਼ ਰਵੀ)। ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਫਾਜਿਲਕਾ ਦੀ ਅਹਿਮ ਮੀਟਿੰਗ ਫ਼ਾਜ਼ਿਲਕਾ ਮਾਰਕੀਟ ਕਮੇਟੀ ਦਫ਼ਤਰ ਵਿੱਚ ਕੀਤੀ ਗਈ, ਜਿਸ ਦੀ ਪ੍ਰਧਾਨਗੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਿਲ੍ਹਾ ਆਗੂ ਪ੍ਰਲਾਦ ਸਿੰਘ ਧਾਲੀਵਾਲ ਨੇ ਕੀਤੀ।ਜਿਸ ਵਿੱਚ
...
ਇਸ ਜ਼ਿਲ੍ਹੇ ਦੇ 127 ਕਿਸਾਨਾਂ ਦੇ ਖਾਤਿਆਂ ’ਚ ਮੁਆਵਜੇ ਦੀ ਪਹਿਲੀ ਕਿਸ਼ਤ ਪਾਈ
ਸਮਾਣਾ ’ਚ ਪ੍ਰਭਾਵਤ ਕਿਸਾਨਾਂ ਨੂੰ ਮੁਆਵਜਾ ਰਾਸ਼ੀ ਦੇ ਦਸਤਾਵੇਜ ਸੌਂਪੇ
(ਸੁਨੀਲ ਚਾਵਲਾ) ਸਮਾਣਾ। ਕੁਦਰਤੀ ਕਰੋਪੀ ਕਰਕੇ ਨੁਕਸਾਨ ਝੱਲਣ ਵਾਲੇ ਕਿਸਾਨਾਂ ਦੀ ਸੰਕਟ ਦੀ ਘੜੀ ’ਚ ਸਰਕਾਰ ਵੱਲੋਂ ਬਾਂਹ ਫੜੀ ਹੈ ਅਤੇ ਜ਼ਿਲ੍ਹੇ ਅੰਦਰ ਹੁਣ ਤੱਕ 127 ਕਿਸਾਨਾਂ ਦੇ ਖਾਤਿਆਂ ਵਿੱਚ ਮੁਆਵਜੇ ਦੀ ਪਹਲੀ ਕਿਸ਼ਤ ਦੇ ਰੂਪ ਵਿੱਚ 38...
ਚੱਲਦੀ ਕੰਬਾਇਨ ਨੂੰ ਲੱਗੀ ਅੱਗ, ਦੇਖੋ ਰੂਹ ਕੰਬਾਊ ਤਸਵੀਰਾਂ…
ਕੰਬਾਈਨ ਵੀ ਹੋਈ ਸੜ੍ਹਕੇ ਸੁਆਹ | Fazilka News
ਮੰਡੀ ਲਾਧੂਕਾ/ਫਾਜ਼ਿਲਕਾ (ਰਜਨੀਸ਼ ਰਵੀ)। ਕਿਸਾਨਾਂ ਵੱਲੋਂ ਪੁੱਤਾਂ ਵਾਂਗ ਪਾਲੀ ਫਸਲ ਸੜ ਕੇ ਸੁਆਹ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ (Fazilka News) । ਇਸ ਸਬੰਧੀ ਪ੍ਰਾਪਤ ਜਾਣਕਾਰੀ ਮੁਤਾਬਿਕ ਪਿੰਡ ਜੱਲਾ ਲੱਖੇਕੇ ਹਿਠਾੜ ਵਿਖੇ ਫਸਲ ਦੀ ਕਟਾਈ ਕਰ ਰਹੀ ਕੰ...