ਚੋਰਾਂ ਵੱਲੋਂ ਖੇਤ ਵਾਲੀਆਂ ਮੋਟਰਾਂ ਦੀਆਂ ਤਾਰਾਂ ਚੋਰੀ, ਕਿਸਾਨ ਪਰੇਸ਼ਾਨ
ਇਕੋ ਰਾਤ 'ਚ 11 ਤੇ ਦੂਜੀ ਰਾਤ 'ਚ 6 ਮੋਟਰਾਂ ਦੀਆਂ ਤਾਰਾਂ ਚੋਰੀ
ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ)। ਖੇਤ ਵਾਲਿਆਂ ਮੋਟਰਾਂ ਦੀਆਂ ਤਾਰਾਂ ( Motor Wires) ਚੋਰੀ ਕਰਨ ਵਾਲੇ ਚੋਰਾਂ ਤੋਂ ਕਿਸਾਨ ਡਾਹਢੇ ਪਰੇਸ਼ਾਨ ਹੋ ਰਹੇ ਹਨ। ਸੁਨਾਮ ਦੇ ਲਾਗਲੇ ਪਿੰਡ ਸ਼ੇਰੋਂ ਦੇ ਕਈ ਕਿਸਾਨਾਂ ਨੇ ਗੱਲਬਾਤ ਕਰਦਿਆਂ ਦੱਸਿ...
ਝੋਨੇ ਦੀ ਲੁਆਈ ਲਈ ਮੁੱਖ ਮੰਤਰੀ ਨੇ ਕੀਤਾ ਤਾਰੀਕਾਂ ਦਾ ਐਲਾਨ
ਪੰਜਾਬ ਨੂੰ ਚਾਰ ਜੋਨਾਂ ’ਚ ਵੰਡਿਆ (Paddy)
ਤਾਰ ਪਾਰ 10 ਜੂਨ ਤੋਂ ਸ਼ੁਰੂ ਹੋਵੇਗੀ ਝੋਨੇ ਦੀ ਲੁਆਈ ਸ਼ੁਰੂ
10, 16, 19 ਅਤੇ 21 ਜੂਨ ਨੂੰ ਸੂਬੇ ਵਿਚ ਪੜਾਅਵਾਰ ਹੋਵੇਗੀ ਬਿਜਾਈ
ਦੋ ਵੱਡੀਆਂ ਸਰਕਾਰ-ਕਿਸਾਨ ਮਿਲਣੀਆਂ ’ਚ ਮਿਲੇ ਸੁਝਾਵਾਂ ਤੋਂ ਬਾਅਦ ਝੋਨੇ ਦੀ ਬਿਜਾਈ ਨੂੰ ਚਾਰ ਭਾਗਾਂ ’ਚ ਵੰਡਿਆ-ਮੁੱਖ...
ਅੱਗ ਲੱਗਣ ਨਾਲ ਤੂੜੀ ਤੇ ਕਮਾਦ ਸੜ ਕੇ ਸੁਆਹ
ਫਿਰੋਜ਼ਪੁਰ (ਸਤਪਾਲ ਥਿੰਦ)। ਸਰਕਾਰਾਂ ਵੱਲੋ ਕਣਕ ਤੇ ਝੋਨੇ ਦੀ ਰਹਿੰਦ-ਖੂਹਦ ਨੂੰ ਖੇਤਾਂ ਵਿੱਚ ਹੀ ਗਾਲਣ ਲਈ ਕਰੋੜਾਂ ਰੁਪਏ ਖੇਤੀ ਸੰਦਾਂ ’ਤੇ ਸਬਸਿਡੀਆਂ ਦਿੱਤੀਆਂ ਗਈਆਂ ਹਨ (Stubble Burning) ਤਾਂ ਜੋ ਅੱਗ ਲਾਉਣ ਨਾਲ ਵਾਤਾਵਰਨ ਗੰਦਾ ਨਾ ਹੋਵੇ ਪਰ ਕੁਝ ਸਿਰ ਫ਼ਿਰੇ ਕਿਸਾਨਾਂ ਵੱਲੋ ਸਾਰੇ ਹੁਕਮਾਂ ਨੂੰ ਛਿੱਕ...
ਨਰਮੇ ਦੇ ਬੀਟੀ ਬੀਜਾਂ ‘ਤੇ ਸਬਸਿਡੀ ਲਈ ਅਪਲਾਈ ਕਿਵੇਂ ਕਰੀਏ? ਕਦੋਂ ਤੱਕ ਹੋਵੇਗਾ ਅਪਲਾਈ?
ਕਿਸਾਨਾਂ ਨੂੰ ਨਰਮੇ ਲਈ ਮਿਲੇਗਾ ਨਿਯਮਤ ਨਹਿਰੀ ਪਾਣੀ | How to apply for subsidy
ਫਾਜਿ਼ਲਕਾ (ਰਜਨੀਸ਼ ਰਵੀ)। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋ ਕਿਸਾਨਾਂ ਨੂੰ ਨਰਮੇ ਦੇ ਬੀਟੀ ਬੀਜਾਂ ਤੇ 33 ਫੀਸਦੀ ਸਬਸਿਡੀ ਦਿੱਤੀ (How to apply for subsidy) ਜਾ ਰਹੀ ਹੈ। ਇਹ ਜਾਣਕਾਰੀ ਦੇਦਿਆ ਫਾਜਿ਼ਲਕਾ ਦ...
ਵਿਸਥਾਰ ਅਫਸਰਾਂ ਦੀਆਂ ਬਦਲੀਆਂ ਨਾਲ ਨਰਮੇ ਦੀ ਫਸਲ ਹੋਵੇਗੀ ਪ੍ਰਭਾਵਿਤ: ਆਗੂ
ਕਿਹਾ, ਨਰਮੇ ਨੂੰ ਪ੍ਰਫੁੁੱਲਿਤ ਕਰਨਾ ਸਿਰਫ ਡਰਾਮਾ
(ਮੇਵਾ ਸਿੰਘ) ਲੰਬੀ/ਕਿੱਲਿਆਂਵਾਲੀ ਮੰਡੀ। ਨਰਮੇ ਦੀ ਫਸਲ ਨੂੰ ਪ੍ਰਫੁਲਿਤ ਕਰਨਾ ਸਰਕਾਰ ਦਾ ਇਕ ਮਹਿਜ ਡਰਾਮ ਸਾਬਿਤ ਹੋ ਰਿਹਾ ਹੈ। ਸਰਕਾਰ ਕਿਸਾਨਾਂ ਨੂੰ ਭਰਮਾਉਣ ਲਈ ਸਿਰਫ ਗੋਗਲੂਆਂ ਤੋਂ ਮਿੱਟੀ ਹੀ ਝਾੜ ਰਹੀ ਹੈ। (Cotton Crop) ਇਸ ਸਬੰਧੀ ਕਿਸਾਨ ਮਜ਼ਦੂਰ ...
ਖਰੀਦ ਕੀਤੀ ਕਣਕ ਦੀ ਤੇਜੀ ਨਾਲ ਕੀਤੀ ਜਾ ਰਹੀ ਹੈ ਲਿਫਟਿੰਗ
ਕਿਸਾਨਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਪ੍ਰੇਸ਼ਾਨੀ | Fazilka News
ਫਾਜਿਲਕਾ (ਰਜਨੀਸ਼ ਰਵੀ) ਪੰਜਾਬ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਕਿਸਾਨਾਂ ਦੀ ਸੁਵਿਧਾ ਲਈ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਵਿੱਚ ਕਣਕ ਦੀ ਲਿਫ਼ਟਿੰਗ ਦਾ ਕੰਮ ਪੂਰੀ ਤੇਜ਼ ਗਤੀ ਨਾਲ ਚਲਾਇਆ ਜਾ ਰਿਹਾ ਹੈ। ਕਿਸਾਨਾਂ ਨੂੰ ਪ੍ਰੇਸ...
ਵੱਡੀ ਖ਼ਬਰ: ਫਾਜਿ਼ਲਕਾ ਦੇ ਪਿੰਡ ‘ਚ ਇੱਕ ਲੱਖ ਰੁਪਏ ਨੂੰ ਏਕੜ ਜ਼ਮੀਨ ਚੜ੍ਹੀ ਠੇਕੇ
5 ਏਕੜ ਜਮੀਨ ਠੇਕੇ 'ਤੇ ਦੇਣ ਬਾਰੇ ਹੋਈ ਬੋਲੀ | Fazilka News
ਜਲਾਲਾਬਾਦ (ਰਜਨੀਸ਼ ਰਵੀ)। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਚਾਇਤੀ ਜ਼ਮੀਨ ਦੇ ਠੇਕੇ ਦੀ ਬੋਲੀ ਪਹਿਲਾਂ ਨਾਲੋਂ ਵਧ ਕੀਮਤ ਉਪਰ ਜਾਣ ਦੀਆ ਖਬਰਾ ਹਨ। ਇਸ ਸੰਬੰਧੀ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਬਲਾਕ ਅਰਨੀਵਾਲਾ (Fazi...
ਸਰਕਾਰ ਦੇ ਦਾਅਵੇ ਵੱਡੇ ਪਰ ਜਮੀਨੀ ਹਕੀਕਤ ‘ਤੇ ਕੰਮ ਕੋਹਾਂ ਦੂਰ
ਗੁਰੂਹਰਸਹਾਏ ਤਹਿਸੀਲ ਵਿੱਚ ਪਟਵਾਰੀਆ ਦੀਆਂ 31 ਪੋਸਟਾਂ ਵਿੱਚੋ ਸਿਰਫ਼ 6 ਪਟਵਾਰੀਆਂ ਸਹਾਰੇ ਤਹਿਸੀਲ ਦਾ ਕੰਮ | Government
ਪੰਜ ਕਾਨੂੰਗੋ ਦੀਆਂ ਪੋਸਟਾ ਸਿਰਫ਼ ਇੱਕ ਕਾਨੂੰਗੋ ਤਾਇਨਾਤ
ਟਾਇਮ 7.30 ਕਰਨ ਦੀ ਬਜਾਏ ਪਹਿਲਾਂ ਸਰਕਾਰ ਖਾਲੀ ਅਸਾਮੀਆ ਪੂਰੀਆਂ ਕਰੇ
ਫਿਰੋਜ਼ਪੁਰ (ਸਤਪਾਲ ਥਿੰਦ): ਪੰਜਾਬ ਸ...
ਨਰਮੇ ਦੀ ਕਾਸਤ ਨੂੰ ਉਤਾਸਹਿਤ ਕਰਨ ਲਈ ਖੇਤੀਬਾੜੀ ਵਿਭਾਗ ਨੇ ਚਲਾਈ ਜਾਗਰੂਕਤਾ ਵੈਨ
ਫਾਜਿ਼ਲਕਾ (ਰਜਨੀਸ਼ ਰਵੀ)। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ (Agriculture Department) ਵੱਲੋਂ ਜਿ਼ਲ੍ਹੇ ਵਿਚ ਨਰਮੇ ਦੀ ਕਾਸਤ ਨੂੰ ਉਤਸਾਹਿਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਵਿਚ ਵਿਭਾਗ ਵੱਲੋਂ ਖੂਈਆਂ ਸਰਵਰ ਬਲਾਕ ਵਿਚ ਕਿਸਾਨਾਂ ਨੂੰ ਨਰਮੇ ਦੀ ਕਾਸਤ ਪ੍ਰਤੀ ਉਤਸਾਹਿਤ ਕਰਨ ਲਈ ਜਾਗ...
ਮਈ ’ਚ ਪੈਣ ਲੱਗੀ ਧੁੰਦ ਤੇ ਜੰਮਣ ਲੱਗਿਆ ਕੋਹਰਾ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ, ਪੜ੍ਹੋ ਨਵਾਂ ਅਪਡੇਟ
ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ | Weather Update
ਨਵੀਂ ਦਿੱਲੀ। ਵੀਰਵਾਰ ਨੂੰ ਦਿੱਲੀ ਸਮੇਤ ਦੇਸ਼ ਦੇ ਜ਼ਿਆਦਤਰ ਸੂਬਿਆਂ ਵਿੱਚ ਹਲਕੀ ਧੁੰਦ ਛਾਈ ਰਹੀ। ਦੇਸ਼ ਦੇ ਮੈਦਾਨੀ ਇਲਾਕਿਆਂ ’ਚ ਮੀਂਹ ਦੇ ਨਾਲ-ਨਾਲ ਕੁਝ ਥਾਵਾਂ ’ਤੇ ਗੜੇ ਵੀ ਪਏ। ਇਸ ਤੋਂ ਇਲਾਵਾ ਪਹਾੜੀ ਇਲਾਕਿਆਂ ’ਚ ਬਰਫਬਾਰੀ (Weather Update...