ਮੁਫ਼ਤ ’ਚ ਮਿਲੇਗੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਕਿਸਾਨਾਂ ਨੂੰ ਪਨੀਰੀ, ਜਾਣੋ ਕਿੱਥੋਂ
ਹੜ੍ਹ ਪ੍ਰਭਾਵਿਤ ਇਲਾਕੇ ਦੇ ਕਿਸਾਨਾਂ ਲਈ ਸੁਨਾਮ ਦੇ ਨੌਜਵਾਨ ਕਿਸਾਨਾਂ ਨੇ ਬੀਜੀ 2 ਏਕੜ ’ਚ ਝੋਨੇ ਦੀ ਪਨੀਰੀ (Paddy)
ਸੁਨਾਮ ਊਧਮ ਸਿੰਘ ਵਾਲਾ ( ਖੁਸ਼ਪ੍ਰੀਤ ਜੋਸ਼ਨ)। ਪੰਜਾਬ ਦੇ ਕਈ ਇਲਾਕੇ ਪਿਛਲੇ ਕਈ ਦਿਨਾਂ ਤੋਂ ਹੜ੍ਹਾਂ ਦੀ ਮਾਰ ਝੱਲ ਰਹੇ ਹਨ । ਇਸ ਵਾਰ ਪੰਜਾਬ ਵਿੱਚ ਇਹਨਾਂ ਹੜਾਂ ਕਾਰਨ ਵੱਡੇ ਪੱਧਰ ਤੇ ਪ...
ਟਰੈਕਟਰ ਪਲਟਣ ਕਾਰਨ ਕਿਸਾਨ ਦੀ ਮੌਤ
(ਗੁਰਪ੍ਰੀਤ ਸਿੰਘ) ਬਰਨਾਲਾ। ਨੇੜਲੇ ਪਿੰਡ ਧੂਰਕੋਟ ਵਿਖੇ ਪਸ਼ੂਆਂ ਲਈ ਅਚਾਰ ਬਣਾਉਣ ਸਮੇਂ ਟੋਆ ਪੁੱਟਣ ਸਮੇਂ ਟਰੈਕਟਰ ਪਲਟ ਜਾਣ ਕਾਰਨ ਇੱਕ ਕਿਸਾਨ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਮਨ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਧੂਰਕੋਟ ਆਪਣੇ ਖੇਤ ’ਚ ਪਸ਼ੂਆਂ ਲਈ ਮੱਕੀ ਦਾ ਅਚਾਰ ਬਣਾਉਣ ਲਈ ਟੋਆ ਪੁੱਟ ਰਿਹਾ ਸ...
ਭਾਰੀ ਮੀਂਹ ਪੈਣ ਕਾਰਨ ਬਾਦਸ਼ਾਹਪੁਰ ਘੱਗਰ ਦਰਿਆ ’ਚ ਪਿਆ ਪਾੜ
ਕਿਸਾਨਾਂ ’ਤੇ ਮੰਡਰਾਉਣ ਲੱਗੇ ਖਤਰੇ ਦੇ ਬੱਦਲ (Ghaggar River)
ਬਿਨਾਂ ਦੇਰੀ ਕੀਤੇ ਪ੍ਰਸ਼ਾਸਨ ਬੰਨ੍ਹ ਨੂੰ ਕਰੇ ਮਜ਼ਬੂਤ : ਕਿਸਾਨ
(ਮਨੋਜ ਗੋਇਲ) ਬਾਦਸ਼ਾਹਪੁਰ /ਘੱਗਾ । ਬਾਦਸ਼ਾਹਪੁਰ ਦੇ ਨੇੜੇ ਦੀ ਲੰਘਦੇ ਘੱਗਰ ’ਚ ਭਾਰੀ ਮੀਂਹ ਪੈਣ ਕਾਰਨ ਕਾਫ਼ੀ ਵੱਡਾ ਪਾੜ ਗਿਆ ਜਿਸ ਕਾਰਨ ਬਾਦਸ਼ਾਹਪੁਰ ਪਿੰਡ ਦ...
ਖਾਤਿਆਂ ‘ਚ ਸਿੱਧੇ 1500 ਰੁਪਏ ਲੈਣ ਲਈ 10 ਜੁਲਾਈ ਤੱਕ ਕਰ ਲਓ ਅਪਲਾਈ, ਜਾਣੋ ਕਿਵੇਂ?
ਫਾਜ਼ਿਲਕਾ (ਰਜਨੀਸ਼ ਰਵੀ)। ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਨੂੰ ਪੰਜਾਬ ਰਾਜ ਵਿੱਚ ਵੱਡੇ ਪੱਧਰ ਤੇ ਲਾਗੂ ਕਰਨ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ 1500/-ਰੁ: ਪ੍ਰਤੀ (Money) ਏਕੜ ਪ੍ਰੋਤਸਾਹਨ ਰਾਸ਼ੀ ਵੀ ਦਿੱਤੀ ਜਾਣੀ ਹੈ। ਜਿਸ ਤੇ ਕਿ...
ਪਰਾਲੀ ਹੁਣ ਸਮੱਸਿਆ ਨਹੀਂ ਸਗੋਂ ਬਣੇਗੀ ਕਮਾਈ ਦਾ ਵੱਡਾ ਸਾਧਨ, ਇੰਜ ਕਰੋ ਵਰਤੋਂ?
ਪਰਾਲੀ ਦੀ ਸੰਭਾਲ | Source of Income
ਫਾਜਿਲਕਾ (ਰਜਨੀਸ਼ ਰਵੀ)। ਪੰਜਾਬ ਵਿੱਚ ਨਿਵੇਸਕਾਂ ਲਈ ਪਰਾਲੀ ਤੋਂ ਗਿੱਟੀਆਂ ਬਣਾਉਣ ਦੀਆਂ ਉਦਯੋਗਿਕ ਇਕਾਈਆਂ ਸਥਾਪਿਤ ਕਰਨ ਲਈ ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ 50 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਡਿਪਟੀ ਕਮਿਸਨਰ ਡਾ ਸੇਨੂ ਦੁੱਗਲ ਆਈਏਐਸ ਨ...
ਖੇਤ ‘ਚੋਂ ਢਾਈ ਲੱਖ ਤੋਂ ਵੱਧ ਦੇ ਟਮਾਟਰ ਚੋਰੀ
ਬੋਰੀਆਂ 'ਚ ਭਰ ਕੇ ਲੈ ਗਏ ਚੋਰ (Tomatoes)
ਕਰਨਾਟਕ। ਟਮਾਟਰ (Tomatoes) ਦੀਆਂ ਆਸਮਾਨ ਛੂੰਹਦੀਆਂ ਕੀਮਤਾਂ ਦਰਮਿਆਨ ਇੱਕ ਅਜੀਬੋ ਗਰੀਬ ਮਾਮਲਾ ਸਾਹਮਣਾ ਆਇਆ ਹੈ। ਸ਼ਾਇਦ ਤੁਹਾਨੂੰ ਸੁਣ ਕੇ ਵੀ ਹੈਰਾਨੀ ਹੋਵੇਗੀ ਕਿ ਕਦੇ ਟਮਾਟਰ ਵੀ ਚੋਰੀ ਹੋਏ ਹਨ ਪਰ ਹਾਂ ਇਹ ਘਟਨਾ ਕਰਨਾਟਕ ’ਚ ਵਾਪਰੀ ਹੈ। ਕਰਨਾਟਕ ’ਚ ਢਾਈ ਲੱਖ...
ਪਾਵਰਕੌਮ ਦਫਤਰ ਦੇ ਗੇਟਾਂ ’ਤੇ ਬਿਜਲੀ ਕਾਮਿਆਂ ਵੱਲੋ ਜ਼ੋਰਦਾਰ ਪ੍ਰਦਰਸ਼ਨ
ਪੰਜਾਬ ਭਰ ’ਚੋਂ ਸੈਕੜੇ ਬਿਜਲੀ ਕਾਮਿਆਂ ਨੇ ਲਿਆ ਰੋਸ ਪ੍ਰਦਰਸ਼ਨ ’ਚ ਭਾਗ, ਮੰਗਾਂ ਨੂੰ ਲੈ ਕੇ ਕੀਤੀ ਨਾਅਰੇਬਾਜ਼ੀ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਾਵਰਕੌਮ ਨਾਲ ਬਿਜਲੀ ਕਾਮਿਆਂ ਦੀ ਗੱਲਬਾਤ ਟੁੱਟਣ ਤੋਂ ਬਾਅਦ ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਸੱਦੇ ਤੇ ਵੱਡੀ ਗਿਣਤੀ (Powercom) ਵਿੱਚ ਬਿਜਲੀ ਕਾਮਿਆ...
ਪੰਜਾਬ ਸਰਕਾਰ ਦੀ ਜ਼ਮੀਨ ਰਿਕਾਰਡ ਸਬੰਧੀ ਨਵੀਂ ਯੋਜਨਾ, ਜਾਣੋ ਕੀ ਹੈ ਯੋਜਨਾ
ਚੰਡੀਗੜ੍ਹ। ਪੰਜਾਬ ਦੇ ਜ਼ਮੀਨੀ ਰਿਡਾਰਡ (Land Record) ਨੂੰ ਆਨਲਾਈਨ ਕਰਨ ਲਈ ਸਰਕਾਰ (Government of punjab) ਨੇ ਤਿਆਰੀਆਂ ਵਿੱਢ ਦਿੱਤੀਆਂ ਹਨ। ਇਸ ਸਬੰਧੀ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਪੂਰੀ ਜਾਣਕਾਰੀ ਸਾਂਝੀ ਕੀਤੀ ਸੀ। ਇਸ ਦੀ ਇੱਕ ਝਲਕ ਤੁਹਾਨੂੰ ਇਸ ਖ਼ਬਰ ਰਾਹੀਂ ਦਿਖਾਉਣ ਜਾ ਰਹ...
ਗੁਲਾਬੀ ਸੁੰਡੀ ਦਾ ਕਹਿਰ : ਖੇਤੀਬਾੜੀ ਮੰਤਰੀ ਅੱਜ ਇਸ ਪਿੰਡ ’ਚ ਨਰਮੇ ਦੀ ਫਸਲ ਦਾ ਲੈਣਗੇ ਜਾਇਜਾ
ਫਾਜ਼ਿਲਕਾ (ਰਜਨੀਸ਼ ਰਵੀ)। ਅੱਜ ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ (Agriculture Minister) ਪਿੰਡ ਡੰਗਰਖੇੜਾ ਦੇ ਨਰਮੇ ਦੇ ਖੇਤ ਦਾ ਦੌਰਾ ਕਰਨਗੇ। ਇਸ ਸਬੰਧੀ ਮੁੱਖ ਖੇਤੀਬਾੜੀ ਅਫਸਰ ਫਾਜ਼ਿਲਕਾ ਡਾ. ਜੰਗੀਰ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁਡੀਆਂ ਮਿਤੀ 2 ਜੁਲਾਈ ਦ...
10 ਰੁਪਏ ਦੇ ਵਾਧੇ ਨਾਲ ਕੇਂਦਰ ਨੇ ਕਿਸਾਨ ਕੀਤੇ ਖੁਸ਼
ਕੇਂਦਰ ਸਰਕਾਰ ਵੱਲੋਂ ਗੰਨੇ ਦੇ ਭਾਅ ’ਚ 10 ਰੁਪਏ ਦਾ ਵਾਧਾ | Farmers
2023-24 ਸਾਲ ਲਈ ਕੇਂਦਰ ਸਰਕਾਰ ਨੇ ਲਿਆ ਫੈਸਲਾ | Farmers
ਨਵੀਂ ਦਿੱਲੀ (ਏਜੰਸੀ)। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਦੱਸਿਆ ਕਿ ਸਰਕਾਰ ਨੇ 2023-24 ਦੇ ਸੀਜ਼ਨ ਲਈ ਗੰਨੇ ਦੀ ਉਚਿਤ ਅਤੇ ਲਾਹੇਵੰਦ ਕੀਮਤ 10 ਰੁਪ...