Farmers Protest : ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਸਾਨ ਅੰਦੋਲਨ ਸਬੰਧੀ ਕੀਤਾ ਵੱਡਾ ਐਲਾਨ
ਪਿਹੋਵਾ (ਜਸਵਿੰਦਰ ਸਿੰਘ)। ਘੱਟੋ-ਘੱਟ ਸਮਰਥਨ ਮੁੱਲ ਗਾਰੰਟੀ ਐਕਟ ਸਮੇਤ ਕਿਸਾਨਾਂ ਦੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਜਥੇਬੰਦੀਆਂ ਵੱਲੋਂ ਕਸਬੇ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ। ਇਸ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਕੀਤੀ। ਕਿਸਾਨ ਕਰੀਬ 250 ਟਰੈਕਟਰਾਂ ਨਾਲ ਕੁਰੂਕਸ਼ੇਤਰ...
Farmers Protest : ਸ਼ੰਭੂ ਬਾਰਡਰ ‘ਤੇ ਤੀਜੇ ਦਿਨ ਸ਼ਾਂਤੀ, ਮਿਲਟਰੀ ਵੱਲੋਂ ਕਿਸਾਨਾਂ ‘ਤੇ ਜੰਗ ਵਿੱਚ ਵਰਤੇ ਜਾਣ ਵਾਲੇ ਹਥਿਆਰਾਂ ਨਾਲ ਹੋ ਰਹੇ ਨੇ ਹਮਲੇ : ਪੰਧੇਰ
ਸਰਵਣ ਸਿੰਘ ਪੰਧੇਰ ਨੇ ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਅੱਗੇ ਅਥਰੂ ਗੈਸ ਵਾਲੇ ਖਾਲੀ ਖੋਲ ਵਿਖਾਏ
ਕਿਹਾ, ਸਾਰੇ ਹੀ ਐਕਸਪਾਇਰੀ ਡੇਟ ਅਤੇ ਪ੍ਰਾਈਵੇਟ ਪਰਚੇਜ ਤਾਂ ਜੋ ਸਰਕਾਰ ਦੇ ਰਿਕਾਰਡ ਵਿੱਚ ਨਾ ਆਵੇ | Farmers Protest
ਸ਼ੰਭੂ ਬਾਰਡਰ (ਖੁਸ਼ਵੀਰ ਸਿੰਘ ਤੂਰ)। ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿ...
kisan Protest : ਸ਼ੰਭੂ ਬਾਰਡਰ ‘ਤੇ ਹਾਲਾਤ ਵਿਗੜੇ, ਕਿਸਾਨਾਂ ਨੇ ਤੋੜੇ ਬੈਰੀਕੇਡ, ਦੇਖੋ ਵੀਡੀਓ
ਡਰੋਨ ਅਤੇ ਸੀਸੀਟੀਵੀ ਕੈਮਰਿਆਂ ਰਾਹੀਂ ਨਿਗਰਾਨੀ (kisan Protest)
Farmers Protest: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਕੇਂਦਰੀ ਮੰਤਰੀਆਂ ਨਾਲ ਗੱਲਬਾਤ ਦੀ ਅਸਫਲਤਾ ਤੋਂ ਬਾਅਦ ਅੱਜ ਪੰਜਾਬ ਦੇ ਹਜ਼ਾਰਾਂ ਕਿਸਾਨ ਟਰੈਕਟਰ-ਟਰਾਲੀਆਂ 'ਤੇ ਦਿੱਲੀ ਮਾਰਚ ਲਈ ਰਵਾਨਾ ਹੋਏ ਜਦਕਿ ਪੰਜਾਬ ਹਰਿਆਣਾ ਸ਼ੰਭੂ ਸਰਹੱਦ 'ਤੇ ...
ਕਿਸਾਨਾਂ ਦੀ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਖਤਮ, ਜਾਣੋ ਕੀ ਹੋਇਆ ਫੈਸਲਾ
ਕੇਂਦਰ ਸਰਕਾਰ ਅਤੇ ਕਿਸਾਨਾਂ ਵਿੱਚ ਨਹੀਂ ਬਣੀ ਸਹਿਮਤੀ, ਸਵੇਰੇ ਦਿੱਲੀ ਵੱਲ ਕੂਚ ਕਰਨਗੇ ਕਿਸਾਨ (Farmers Meeting)
ਹਰਿਆਣਾ ਬਾਰਡਰ ’ਤੇ ਜੇਬੀਸੀ ਮਸ਼ੀਨਾ ਰਾਹੀਂ ਤੋੜੀ ਜਾਣਗੀਆਂ ਖੜੀ ਕੀਤੀ ਦਿਵਾਰਾਂ
10 ਮੁੱਦੇ ’ਤੇ ਸਿਰਫ਼ 4 ਮੁੱਦੇ ’ਤੇ ਹੀ ਸਹਿਮਤੀ ਬਣਦੀ ਆਈ ਨਜ਼ਰ
ਸਾਢੇ 6 ਘੰਟੇ ਚਲੀ ਮੀਟਿੰਗ...
ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਕੀ ਰਹੀ ਹੈ ਸਰਕਾਰ ਵੇਖੋ ਨਵੀਂ ਅਪਡੇਟ
ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਹਰਿਆਣਾ ਨੇ ਪਟਿਆਲਾ-ਪਹੇਵਾ ਵਾਇਆ ਦੇਵੀਗੜ੍ਹ ਰਾਜ ਮਾਰਗ ਵੀ ਕੀਤਾ ਬੰਦ, ਆਵਾਜਾਈ ਮੁਕੰਮਲ ਠੱਪ
ਪੰਜਾਬ ਹਰਿਆਣਾ ਬਾਰਡਰ ਤੇ ਟਾਂਗਰੀ ਨਦੀ ਦੇ ਪੁੱਲ ਤੇ ਸਲੈਬਾਂ ਵਾਲੇ ਬੈਰੀਕੇਟ ਅਤੇ ਕੰਡਿਆਲੀ ਤਾਰ ਲਾਈ
(ਰਾਮ ਸਰੂਪ ਪੰਜੋਲਾ) ਸਨੌਰ। ਹਰਿਆਣਾਂ ਸਰਕਾਰ ਵੱਲੋਂ ਕਿਸਾਨਾਂ...
ਕਿਸਾਨਾਂ ਦੇ ਦਿੱਲੀ ਕੂਚ ਨੂੰ ਰੋਕਣ ਲਈ ਤਿਆਰੀਆਂ ਦਾ ਡੀਸੀ ਤੇ ਐਸਪੀ ਨੇ ਲਿਆ ਜਾਇਜ਼ਾ
ਹਰਿਆਣਾ ’ਚ ਸਾਂਤੀ ਭੰਗ ਨਹੀਂ ਹੋਣ ਦੇਵਾਂਗੇ : ਡੀਜੀਪੀ ਕਪੂਰ
(ਬਲਕਾਰ ਸਿੰਘ) ਖਨੌਰੀ। ਸੰਯੁਕਤ ਕਿਸਾਨ ਮੋਰਚੇ ਗੈਰ-ਰਾਜਨੀਤਿਕ ਅਤੇ ਕਈ ਹੋਰ ਜਥੇਬੰਦੀਆਂ ਵੱਲੋਂ ਕਿਸਾਨਾਂ ਦੀਆਂ ਹੱਕੀ ਮੰਗਾਂ ਸਬੰਧੀ 13 ਫਰਵਰੀ ਦੇ ਦਿੱਲੀ ਕੂਚ ਕਰਨ ਦੇ ਦਿੱਤੇ ਗਏ ਸੱਦੇ ’ਤੇ ਜਿਥੇ ਕਿਸਾਨ ਆਗੂਆਂ ਵੱਲੋਂ ਪਿੰਡ-ਪਿੰਡ ਜਾ ਕੇ ਲੋਕ...
PM Kisan Yojana : ਕਿਸਾਨਾਂ ਨੂੰ ਸਰਕਾਰ ਨੇ ਦਿੱਤੀ ਵੱਡੀ ਖੁਸ਼ਖਬਰੀ! ਹੁਣ ਇੰਨੇ ਰੁਪਏ ਵਧ ਕੇ ਆਉਣਗੇ ਖਾਤਿਆਂ ਵਿੱਚ!
ਜੈਪੁਰ। ਸੂਬੇ ਦੀ ਜੀਐੱਸਡੀਪੀ ’ਚ ਲਗਭਗ 30 ਫ਼ੀਸਦੀ ਹਿੱਸਾ Agriculture and Allied Sector ਦਾ ਹੈ। ਖੇਤੀਬਾੜੀ ਤੇ ਪਸ਼ੂਪਾਲਣ ਨਾਲ ਸੂਬੇ ’ਚ ਲਗਭਗ 85 ਲੰਖ (ਪਚਾਸੀ ਲੱਖ) ਪਰਿਵਾਰਾਂ ਨੂੰ ਰੁਜ਼ਗਾਰ ਪ੍ਰਾਪਤ ਹੋ ਰਿਹਾ ਹੈ। ਕਿਸਾਨਾਂ ਦੇ ਪ੍ਰਤੀ ਸਾਡੀ ਸਰਕਾਰ ਦੀ ਸੰਵੇਦਨਸ਼ੀਲਤਾ ਇਸ ਗੱਲ ਤੋਂ ਵੀ ਪ੍ਰਗਟ ਹੁੰਦੀ ਹ...
Farmers of Punjab : ਸਰਕਾਰ ਦੇ ਫ਼ੈਸਲੇ ਨਾਲ ਕਿਸਾਨ ਹੋਏ ਬਾਗੋ-ਬਾਗ, ਜਾਣੋ ਕਿਸਾਨਾਂ ਦੀ ਜੁਬਾਨੀ
ਕਿਨੂੰ ਦੀ ਮੰਗ ਵਧਣ ਨਾਲ ਕਿੰਨੂ ਦੇ ਭਾਅ 'ਚ ਹੋਵੇਗਾ ਵਾਧਾ | Farmers of Punjab
ਅਬੋਹਰ (ਰਜਨੀਸ਼ ਰਵੀ)। ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਮਿਡ ਡੇ ਮੀਲ ਵਿੱਚ ਹਰ ਹਫਤੇ ਕੇਲੇ ਦੀ ਥਾਂ ਤੇ ਹੁਣ ਸਥਾਨਕ ਪੱਧਰ ਤੇ ਹੋਣ ਵਾਲਾ ਫਲ ਦੇਣ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ। ਜਿਸ ਨਾਲ ਕਿਨੂੰ ਸਕੂਲ...
Farmer Protest : ਕਿਸਾਨਾਂ ਦਾ ਦਿੱਲੀ ਕੂਚ, ਪੁਲਿਸ ਦੀ ਤਿਆਰੀ, ਖਨੌਰੀ ਬਾਰਡਰ ਦਾ ਹਾਲ, ਦੇਖੋ ਵੀਡੀਓ…
ਖਨੌਰੀ (ਕੁਲਵੰਤ ਸਿੰਘ)। ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵੱਲੋਂ 13 ਫਰਵਰੀ ਨੂੰ ਆਪੋ-ਆਪਣੇ ਸੂਬਿਆਂ ’ਚੋਂ ਆਪਣੀਆਂ ਕਿਸਾਨੀ ਮੰਗਾਂ ਲਈ ਦਿੱਲੀ ਜਾਣ ਵਾਸਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉੱਧਰ ਹਰਿਆਣਾ ਪੁਲਿਸ ਵੀ ਕਿਸਾਨਾਂ ਨੂੰ ਰੋਕਣ ਲਈ ਖਨੌਰੀ ਨਜਦੀਕ ਪੰਜਾਬ-ਹਰਿਆਣਾ ਬਾਰਡਰ ਉੱਪਰ ਵੱਡੇ ਪ੍ਰਬੰਧਾਂ ਨਾਲ...
ਕਿਸਾਨਾਂ ਨੇ ਡੀਸੀ ਦਫਤਰ ਮੂਹਰੇ ਲਾਇਆ ਪੱਕਾ ਮੋਰਚਾ
(ਅਸ਼ੋਕ ਗਰਗ) ਬਠਿੰਡਾ। ਕਿਸਾਨਾਂ ਦੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਦੇ ਸੱਦੇ ’ਤੇ ਕਿਸਾਨਾਂ ਨੇ ਇਥੇ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਪੰਜ ਰੋਜ਼ਾ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਹੈ ਅੱਜ ਮੰਗਲਵਾਰ ਨੂੰ ਵੱਡੀ ਗਿਣਤੀ ਕਿਸਾਨ ਧਰਨੇ ਵਿੱਚ ਪੁੱਜੇ...