ਖੇਤੀ ਲਈ ਚੰਗੀ ਸੰਭਾਵਨਾ
ਖੇਤੀ ਸੈਕਟਰ ਤੋਂ ਇਸ ਵਾਰ ਚੰਗੀ ਖਬਰ ਹੈ। ਕਣਕ ਦਾ ਚੰਗਾ ਝਾੜ ਜਿੱਥੇ ਸਰਕਾਰ ਤੇ ਕਿਸਾਨਾਂ ਦੋਵਾਂ ਲਈ ਫਾਇਦੇਮੰਦ ਹੈ, ਉੱਥੇ ਪ੍ਰਾਈਵੇਟ ਵਪਾਰੀਆਂ ਵੱਲੋਂ ਤੈਅ ਸਰਕਾਰੀ ਰੇਟ ਤੋਂ 75 ਰੁਪਏ ਵੱਧ ਤੱਕ ਕਣਕ ਦੀ ਖਰੀਦ ਕਰਨਾ ਵੀ ਕਿਸਾਨਾਂ ਲਈ ਰਾਹਤ ਵਾਲੀ ਖਬਰ ਹੈ। ਆਮ ਤੌਰ ’ਤੇ ਛੋਟੇ ਕਿਸਾਨ ਹਾੜ੍ਹੀ ਦੀ ਫਸਲ ਨੂੰ ਹੀ...
ਕਿਸਾਨ ਆਗੂਆਂ ਨੇ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ’ਤੇ ਪੈਸੇ ਲੈਣ ਦੇ ਲਗਾਏ ਦੋਸ਼
ਮਾਮਲਾ ਤਾਰੋਂ ਪਾਰ ਪੱਕੀ ਫ਼ਸਲ ਵੱਢਣ ’ਤੇ ਲਗਾਈ ਰੋਕ ਦਾ (Ferozepur News)
24 ਅਪਰੈਲ ਤੋਂ ਧਰਨਾ ਸ਼ੁਰੂ ਕਰਨਗੇ ਕਿਸਾਨ
(ਸਤਪਾਲ ਥਿੰਦ) ਫ਼ਿਰੋਜ਼ਪੁਰ। ਤਾਰ ਲਾਗੇ ਕਿਸਾਨਾਂ ਵੱਲੋਂ ਆਬਾਦ ਕਰਕੇ ਬੀਜ਼ੀ ਗਈ ਪੱਕੀ ਫ਼ਸਲ ਨੂੰ ਨਾ ਵੱਢਣ ਦੇ ਆਏ ਹੁਕਮਾਂ ਤੋਂ ਬਾਅਦ ਅੱਜ ਸਤਲੁਜ ਪ੍ਰੈੱਸ ਕਲੱਬ ਵਿਖੇ ਭਾਰਤੀ ਕਿਸ...
Lok Sabha Elections: ਪਰਮਪਾਲ ਕੌਰ ਨੂੰ ਕਿਸਾਨ ਜਥੇਬੰਦੀਆਂ ਨੇ ਵਿਖਾਈਆਂ ਕਾਲੀਆਂ ਝੰਡੀਆਂ
Lok Sabha Elections: ਕਿਸਾਨਾਂ ਦੀ ਆੜ ’ਚ ਵਿਰੋਧੀ ਪਾਰਟੀਆਂ ਬੁਖਲਾਹਟ ’ਚ ਆ ਕੇ ਅਜਿਹਾ ਕਰਵਾ ਰਹੀਆਂ : ਮਲੂਕਾ
ਬੁਢਲਾਡਾ ਆਮਦ ਮੌਕੇ ਵੀ ਹੋਇਆ ਵਿਰੋਧ
(ਗੁਰਜੀਤ ਸ਼ੀਂਹ) ਸਰਦੂਲਗੜ੍ਹ। ਲੋਕ ਸਭਾ ਹਲਕਾ ਬਠਿੰਡਾ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਪਰਮਪਾਲ ਕੌਰ ਮਲੂਕਾ ਅੱਜ ਸਰਦੂਲਗੜ੍ਹ ਸ਼ਹਿਰ ਅਤੇ ...
ਕਿਸਾਨ ਬਸੰਤ ਸੈਣੀ ਨੇ ਇਸ ਵਿਲੱਖਣ ਖੇਤੀ ਨਾਲ ਪੌਣੇ 2 ਸਾਲ ’ਚ ਕਮਾਏ 18 ਲੱਖ
ਟੋਹਾਣਾ (ਫਤਿਆਬਾਦ) (ਸੁਰਿੰਦਰ ਗਿੱਲ)। ਇੱਕ ਸਮਾਂ ਸੀ ਜਦੋਂ ਕਿਸਾਨ ਕਣਕ, ਕਪਾਹ, ਬਾਜਰਾ ਅਤੇ ਝੋਨੇ ਤੋਂ ਇਲਾਵਾ ਹੋਰ ਕਿਸੇ ਖੇਤੀ ’ਚ ਰੁਚੀ ਨਹੀਂ ਦਿਖਾਉਂਦੇ ਸਨ। ਪਰ ਸਮੇਂ ਦੇ ਨਾਲ-ਨਾਲ ਖੇਤੀਬਾੜੀ ਦੇ ਤਰੀਕੇ ਵੀ ਬਦਲਦੇ ਜਾ ਰਹੇ ਹਨ। ਹਰਿਆਣਾ ਸੂਬੇ ਦੇ ਫਤਿਆਬਾਦ ਜਿਲ੍ਹੇ ’ਚ ਇੱਕ ਅਜਿਹਾ ਕਿਸਾਨ ਵੀ ਹੈ ਜੋ ਮੋਤ...
ਕਿਸਾਨੀ ਸੰਘਰਸ਼ : ਪੁੱਤ ਖੇਤਾਂ ‘ਚ, ਮਾਵਾਂ ਧਰਨੇ ’ਚ ਡਟੀਆਂ
(ਸੁਖਜੀਤ ਮਾਨ) ਬਠਿੰਡਾ। ਹਾੜੀ ਦੀ ਵਾਢੀ ਮੌਕੇ ਕਿਸਾਨ ਖੇਤਾਂ ਦੇ ਕੰਮ 'ਚ ਰੁੱਝੇ ਹੋਣ ਕਾਰਨ ਔਰਤਾਂ ਨੇ ਮੋਰਚੇ 'ਚ ਭਾਰੀ ਸਮੂਲੀਅਤ ਸ਼ੁਰੂ ਕਰ ਦਿੱਤੀ ਹੈ । 4 ਅਪ੍ਰੈਲ ਤੋਂ ਬਠਿੰਡਾ ਡਿਪਟੀ ਕਮਿਸ਼ਨਰ ਦਫਤਰ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਚੱਲ ਰਹੇ ਮੋਰਚੇ ਵਿੱਚ ਅੱਜ ਦੀ ਸਟੇਜ ਦੀ ਕਾਰਵਾਈ ਵ...
ਅੱਗ ਲੱਗਣ ਕਾਰਨ ਕਈ ਏਕਡ਼ ਨਾੜ ਸੜਿਆ
(ਰਾਜ ਸਿੰਗਲਾ) ਲਹਿਰਾਗਾਗਾ। ਨੇੜਲੇ ਪਿੰਡ ਖੰਡੇਬਾਦ ਦੇ ਕਿਸ਼ਨ ਬੋਬੀ ਸਿੰਘ ਪੁੱਤਰ ਹਿਸਾਰ ਸਿੰਘ ਦੇ ਖੇਤਾਂ ’ਚ ਅੱਗ ਲੱਗਣ ਕਾਰਨ ਤੂੜੀ ਵਾਲੇ 6-7 ਕਿਲੇ ਨਾੜ ਸੜ ਗਿਆ। ਬਲਜਿੰਦਰ ਸਿੰਘ ਪੰਚ ਨੇ ਦੱਸਿਆ ਕਿ ਅਚਾਨਕ ਲੱਗੀ ਅੱਗ ਨਾਲ 70-80 ਹਜ਼ਾਰ ਰੁਪਏ ਦੀ ਤੂੜੀ ਦਾ ਨੁਕਸਾਨ ਹੋ ਗਿਆ ਹੈ । Fire Accident
ਇ...
ਨਰਮੇ ਦੀ ਫ਼ਸਲ ਦੀ ਪੁਨਰ ਸੁਰਜੀਤੀ ਲਈ ਪ੍ਰਸ਼ਾਸਨ ਦਾ ਉਪਰਾਲਾ
ਡਿਪਟੀ ਕਮਿਸ਼ਨਰ ਨੇ ਕੀਤੀ ਮੀਟਿੰਗ | Cotton Crop
ਫਾਜ਼ਿਲਕਾ (ਰਜਨੀਸ਼ ਰਵੀ)। ਜ਼ਿਲ੍ਹੇ ਵਿਚ ਨਰਮੇ ਦੀ ਫਸਲ ਦੀ ਪੁਨਰ ਸੁਰਜੀਤੀ ਲਈ ਉਪਰਾਲਿਆਂ ਦੀ ਲੜੀ ਵਿੱਚ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਆਈਏਐਸ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਰਮੇ ਦੀ ਫਸਲ ਨੂੰ ਗੁਲ...
ਕਣਕ ਦਾ ਝਾੜ ਵਧੀਆ ਨਿਕਲਣ ਨਾਲ ਕਿਸਾਨਾਂ ’ਚ ਖੁਸ਼ੀ ਦੀ ਲਹਿਰ
ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ)। ਇਸ ਵਾਰ ਕਣਕ ਦਾ ਝਾੜ ਵਧੀਆ ਨਿਕਲਣ ਕਾਰਨ ਕਿਸਾਨਾਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਕਿਸਾਨ ਬੱਗਾ ਸਿੰਘ ਪੁੱਤਰ ਜੀਤ ਸਿੰਘ ਗੰਢੂਆਂ ਅਤੇ ਗੁਰਪਾਲ ਸਿੰਘ ਪੁੱਤਰ ਮੇਜਰ ਸਿੰਘ ਗੰਢੂਆਂ ਦਾ ਕਹਿਣਾ ਹੈ ਕਿ ਅਸੀਂ 8 ਏਕੜ ਕਣਕ ਦੀ ਫਸਲ ਵੇਚ ਦਿੱਤੀ ਹੈ, ਜਿਸਦਾ ਔਸਤਨ ਝਾੜ ...
Weather Update: ਹਾੜੀ ਰੁੱਤੇ ਮੀਂਹ ਨੇ ਕਿਸਾਨ ਫਿਕਰਾਂ ‘ਚ ਪਾਏ
ਬਠਿੰਡਾ (ਸੁਖਜੀਤ ਮਾਨ)। ਹੁਣ ਜਦੋਂ ਖੇਤਾਂ ਵਿੱਚ ਪੱਕੀ ਖੜੀ ਕਣਕ ਦੀ ਵਢਾਈ ਦਾ ਕੰਮ ਮੱਠੀ ਜਿਹੀ ਚਾਲ ਨਾਲ ਸ਼ੁਰੂ ਹੋਇਆ ਸੀ ਤਾਂ ਬੀਤੀ ਰਾਤ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਕਿਸਾਨਾਂ ਨੂੰ ਫਿਕਰਾਂ 'ਚ ਪਾ ਦਿੱਤਾ ਹੈ। ਇਸ ਮੀਂਹ ਕਾਰਨ ਕਰੀਬ ਤਿੰਨ-ਚਾਰ ਦਿਨ ਕੰਮ 'ਚ ਖੜੋਤ ਰਹੇਗੀ। ਜੇਕਰ ਮੀਂਹ ਜ਼ਿਆਦਾ ਪੈਂਦਾ ...
ਡਿਪਟੀ ਕਮਿਸ਼ਨਰ ਨੇ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ
ਜ਼ਿਲੇ ਵਿੱਚ 7.50 ਲੱਖ ਟਨ ਕਣਕ ਮੰਡੀਆਂ ਵਿੱਚ ਆਉਣ ਦੀ ਉਮੀਦ | Deputy Commissioner
ਫਾਜ਼ਿਲਕਾ (ਰਜਨੀਸ਼ ਰਵੀ)। ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਆਈਏਐਸ ਨੇ ਅੱਜ ਇਥੇ ਮੁੱਖ ਮੰਡੀ ਵਿਖੇ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ। ਇਸ ਮੌਕੇ ਉਹਨਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਵਾਰ ਸਾਢੇ...