ਸਾਡੇ ਨਾਲ ਸ਼ਾਮਲ

Follow us

29.3 C
Chandigarh
Friday, February 27, 2026
More
    Home ਸੂਬੇ ਪੰਜਾਬ ਮਲੋਟ ਦੇ ਆਪ ਆਗ...

    ਮਲੋਟ ਦੇ ਆਪ ਆਗੂਆਂ ਨੇ ਜਲੰਧਰ ’ਚ ਹੋਈ ਜਿੱਤ ਤੇ ਲੱਡੂ ਵੰਡ ਮਨਾਈ ਖੁਸ਼ੀ

    Malout News

    ਮਲੋਟ (ਮਨੋਜ)। ਜਲੰਧਰ ’ਚ ਆਮ ਆਦਮੀ ਪਾਰਟੀ ਦੀ ਹੋਈ ਜਿੱਤ ਤੋਂ ਬਾਅਦ ਮਲੋਟ ਵਿੱਚ ਆਪ ਆਗੂਆਂ ਵੱਲੋਂ ਪੱਪੀ ਮਾਰਕੀਟ ਦੇ ਬਾਹਰ ਜਿੱਥੇ ਲੱਡੂ ਵੰਡ ਕੇ ਖੁਸ਼ੀ ਮਨਾਈ ਉਥੇ ਵੱਡੀ ਗਿਣਤੀ ’ਚ ਆਗੂਆਂ ਤੇ ਵਰਕਰਾਂ ਨੇ ਇਕੱਠੇ ਹੋ ਕੇ ਖੁਸ਼ੀ ਦਾ ਜਸ਼ਨ ਵੀ ਮਨਾਈਆ ਤੇ ਜਿੱਤ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਨਿਰਦੇਸ਼ਾਂ ’ਤੇ ਆਪ ਆਗੂ ਜੋਨੀ ਗਰਗ, ਜਸਮੀਤ ਬਰਾੜ, ਗਗਨਦੀਪ ਸਿੰਘ ਔਲਖ, ਬੰਟੀ ਪ੍ਰਧਾਨ, ਮਾਸਟਰ ਜਸਪਾਲ ਸਿੰਘ, ਗੁਰਪ੍ਰੀਤ ਵਿਰਦੀ, ਟਿੰਕਾ ਗਰਗ, ਇੰਦਰਾਜ, ਸੱਤਪਾਲ, ਮਨੀ ਮਦਾਨ, ਰਾਜੂ ਸ਼ਰਮਾ ਤੇ ਅਰਸ਼ ਨੇ ਸਮੂਹ ਆਪ ਵਰਕਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਜੋ ਕਹਿੰਦੀ ਹੈ ਉਹ ਵਿਕਾਸ ਦੇ ਕੰਮ ਕਰਦੀ ਵੀ ਹੈ ਤੇ ਵਿਕਾਸ ਦੇ ਕੰਮਾਂ ਦੇ ਦਮ ਤੇ ਹੀ ਜਲੰਧਰ ’ਚ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ। (Malout News)

    Read This : ਜਲੰਧਰ ਸੀਟ ’ਤੇ ‘ਆਪ’ ਦੀ ਵੱਡੀ ਜਿੱਤ, ਭਾਜਪਾ ਦੂਜੇ, ਜਦਕਿ ਕਾਂਗਰਸ ਰਹੀ ਤੀਜੇ ਸਥਾਨ ‘ਤੇ

    LEAVE A REPLY

    Please enter your comment!
    Please enter your name here