ਨਵੀਂ ਦਿੱਲੀ (ਏਜੰਸੀ)। ਕੌਮਾਂਤਰੀ ਜਲ ਵਿਵਾਦ ਨੂੰ ਸੁਲਝਾਉਣ ਲਈ ਸਰਕਾਰ ਵਿਵਾਦ ਸੁਲਝਾਊ ਕਮੇਟੀ ਬਣਾਏਗੀ ਜੋ ਦੋ ਸਾਲਾਂ ਦੇ ਅੰਦਰ ਇਸ ਵਿਵਾਦ ਨੂੰ ਸੁਲਝਾਏਗੀ ਕੇਂਦਰੀ ਬਿਜਲੀ ਮੰਤਰੀ ਪੀਯੂਸ਼ ਗੋਇਲ ਨੇ ਅੱਜ ਕੇਂਦਰੀ ਵਿਕਾਸ ਵਸੀਲੇ ਮੰਤਰੀ ਦੀ ਗੈਰਹਾਜ਼ਰੀ ‘ਚ ਉਨ੍ਹਾਂ ਵੱਲੋਂ ਪ੍ਰਸ਼ਾਨ ਕਾਲ ‘ਚ ਭਾਕਪਾ ਕੇ ਡੀ. ਰਾਜਾ ਦੇ ਸਵਾਲ ਦੇ ਜਵਾਬ ‘ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦੇਸ਼ ‘ਚ ਕਈ ਨਦੀਆਂ ਦੇ ਜਲ ਵਿਵਾਦ ਨੂੰ ਸੁਲਝਾਉਣ ‘ਚ ਪੰਚਾਇਤਾਂ ਨੂੰ ਕਈ ਸਾਲ ਲੱਗ ਗਏ ਪਰ ਸਮੱਸਿਆ ਦਾ ਹੱਲ ਨਹੀਂ ਹੋਇਆ ਕਾਵੇਰੀ ਜਲ ਦੇ ਮੁੱਦੇ ‘ਤੇ ਪੂਰੇ ਦੇਸ਼ ‘ਚ ਵਿਵਾਦ ਖੜਾ ਹੋ ਗਿਆ ਇਨ੍ਹਾਂ ਸਾਰੇ ਵਿਵਾਦਾਂ ਨੂੰ ਸੁਲਝਾਉਣ ਲਈ ਕੌਮਾਂਤਰੀ ਨਦੀ ਜਲ ਵਿਵਾਦ ਕਾਨੂੰਨ 1916 ਨੂੰ ਫਿਰ ਸੋਧਿਆ ਜਾ ਰਿਹਾ ਹੈ ਇਸ ‘ਚ ਵਿਵਾਦ ਨਿਪਟਾਰਾ ਕਮੇਟੀ ਬਣਾਈ ਜਾਵੇਗੀ ਉਨ੍ਹਾਂ ਦੱਸਿਆ ਕਿ ਇਹ ਕਮੇਟੀ ਦੋ ਸਾਲਾਂ ਦੇ ਅੰਦਰ ਮਾਮਲੇ ਦਾ ਨਿਪਟਾਰਾ ਕਰੇਗੀ ਵਿਸ਼ੇਸ਼ ਹਾਲਾਤਾਂ ‘ਚ ਇੰਕ ਸਾਲ ਦਾ ਹੋਰ ਸਮਾਂ ਦਿੱਤਾ ਜਾਵੇਗਾ।
ਤਾਜ਼ਾ ਖ਼ਬਰਾਂ
Punjab Blackout: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ’ਚ Blackout, ਪ੍ਰਸ਼ਾਸਨ ਨੇ ਜਾਰੀ ਕੀਤੇ ਇਹ ਆਦੇਸ਼
Punjab Blackout: ਚੰਡੀਗੜ੍ਹ...
Punjab Schools News: ਪੰਜਾਬ ਦੇ ਸਕੂਲਾਂ, ਕਾਲਜ਼ਾਂ ਸਬੰਧੀ ਆਈ ਵੱਡੀ ਖਬਰ, ਜਾਣੋ ਕੀ ਹੈ ਨਵਾਂ Update
Punjab School News: ਚੰਡੀਗ...
Crime News: ਪਿੰਡ ਨਨਹੇੜਾ ਵਿਖੇ ਦੇਰ ਰਾਤ ਘਰ ’ਤੇ ਚੱਲੀਆਂ ਗੋਲੀਆਂ
Crime News: ਬਾਦਸ਼ਾਹਪੁਰ (ਮਨ...
Malerkotla News: ਮਲੇਰਕੋਟਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ
ਦੇਸ਼ ਵਿਰੋਧੀ ਜਾਸੂਸੀ ਗਤੀਵਿਧੀ...
Sirsa Cleanliness Campaign: ਸ਼ਾਹ ਸਤਿਨਾਮ ਜੀ ਮਾਰਗ ’ਤੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਚਲਾਇਆ ਸਫਾਈ ਅਭਿਆਨ
Sirsa Cleanliness Campaig...
Punjab News: ਪੰਜਾਬ ਸਰਕਾਰ ਦਾ ਵੱਡਾ ਐਲਾਨ, ਸੂਬੇ ’ਚ ਪਹਿਲੀ ਵਾਰ ਲਾਗੂ ਹੋਵੇਗੀ ਇਹ ਨੀਤੀ
Punjab News: ਚੰਡੀਗੜ੍ਹ (ਸੱ...
Biography Of Mahatma Buddha: ਮੱਧ ਮਾਰਗੀ ਜੀਵਨ-ਜਾਚ ਦੇ ਹਾਮੀ ਮਹਾਤਮਾ ਬੁੱਧ
Biography Of Mahatma Budd...
Mahatma Buddha: ਬਹੁਤ ਕੁਝ ਸਿਖਾ ਦੇਵੇਗਾ ਮਹਾਤਮਾ ਬੁੱਧ ਦੇ ਜੀਵਨ ਦਾ ਇਹ ਪਲ
Mahatma Buddha: ਆਨੰਦ, ਮਹਾ...
Punjab: ਨੰਗਲ ਡੈਮ ‘ਤੇ ਮਾਹੌਲ ਫਿਰ ਭਖਿਆ, CM Maan ਨੇ ਦਿੱਤਾ ਇਹ ਬਿਆਨ, ਪੜ੍ਹੋ
Nangal Dam: ਚੰਡੀਗੜ੍ਹ (ਸੱਚ...
Mother’s Day 2025: ਮਾਂ ਦੀ ਖੁਸ਼ੀ ਲਈ ਇਸ ਤਰ੍ਹਾਂ ਮਨਾਓ ਮਾਂ ਦਿਵਸ
ਹਰ ਸਾਲ ਮਈ ਦੇ ਦੂਜੇ ਐਤਵਾਰ ਨ...