Dahi-bhalla | ਦਹੀ ਭੱਲੇ ਬਣਾਓ ਤੇ ਖਾਓ
ਸਮੱਗਰੀ
ਅੱਧਾ ਕੱਪ ਪਨੀਰ, ਇੱਕ ਕੱਪ ਸੰਘਾੜੇ ਦਾ ਆਟਾ, 1 ਕੱਪ ਉੱਬਲੇ ਮੈਸ਼ ਆਲੂ, 1 ਕੱਪ ਅਦਰਕ ਪੀਸਿਆ ਹੋਇਆ, ਮੋਟੇ ਪੀਸੇ ਕਾਜੂ ਕਟੋਰੀ, 1 ਬਰੀਕ ਕੱਟੀ ਹਰੀ ਮਿਰਚ, 2 ਕੱਪ ਫੈਂਟਿਆ ਦਹੀਂ, ਸੇਂਧਾ ਨਮਕ, ਸ਼ੱਕਰ, ਜੀਰਾ ਪਾਊਡਰ, ਅਨਾਰਦਾਣਾ ਅੰਦਾਜ਼ੇ ਨਾਲ ਅਤੇ ਤਲਣ ਲਈ ਲੋੜੀਂਦੀ ਮਾਤਰਾ ‘ਚ ਤੇਲ।
Dahi-bhalla | ਦਹੀਂ ਭੱਲੇ
ਤਰੀਕਾ
ਸਭ ਤੋਂ ਪਹਿਲਾਂ ਪਨੀਰ ਨੂੰ ਕੱਦੂਕਸ਼ ਕਰਕੇ ਇਸ ‘ਚ ਆਲੂ, ਕਾਜੂ, ਕਿਸ਼ਮਿਸ਼, ਹਰੀ ਮਿਰਚ, ਅਦਰਕ ਅਤੇ ਸੇਂਧਾ ਨਮਕ ਮਿਲਾ ਲਓ ਉਸਦੇ ਛੋਟੇ-ਛੋਟੇ ਗੋਲ਼ੇ ਬਣਾ ਲਓ ਹੁਣ ਸੰਘਾੜੇ ਦੇ ਆਟੇ ਦਾ ਘੋਲ ਬਣਾਓ। ਗੋਲ਼ਿਆਂ ਨੂੰ ਇਸ ਘੋਲ ‘ਚ ਡੁਬੋ ਕੇ ਗਰਮਾ-ਗਰਮ ਤੇਲ ‘ਚ ਸੁਨਹਿਰੇ ਤਲ ਲਓ ਦਹੀਂ ‘ਚ ਸ਼ੱਕਰ ਮਿਲਾ ਲਾਓ ਹੁਣ ਇੱਕ ਪਲੇਟ ‘ਚ ਭੱਲਾ ਪਰੋਸ ਕੇ ਦਹੀਂ, ਜੀਰਾ ਪਾਊਡਰ ਅਤੇ ਅਨਾਰਦਾਣੇ ਨਾਲ ਸਜਾ ਕੇ ਪੇਸ਼ ਕਰੋ।
Dahi-bhalla | ਦਹੀਂ ਭੱਲੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.