ਸੋਹਾਨਾ ਰੋਡ ‘ਤੇ ਨਿਰਮਾਣ ਅਧੀਨ ਪੁੱਲ ਡਿੱਗਿਆ
ਗੁਰੂਗ੍ਰਾਮ। ਗੁਰੂਗ੍ਰਾਮ ਸੋਹਨਾ ਰੋਡ ਜਿਸ ਨੂੰ ਮੁੰਬਈ ਐਲੀਵੇਟਡ ਹਾਈਵੇ ਵੀ ਕਿਹਾ ਜਾਂਦਾ ਹੈ ਸੈਕਟਰ 48 ਨੇੜੇ ਨਿਰਮਾਣ ਅਧੀਨ ਫਲਾਈਓਵਰ ਦਾ ਇਕ ਹਿੱਸਾ ਬੀਤੀ ਰਾਤ ਢਹਿ ਗਿਆ। ਇਹ ਸੁਭਾਸ਼ ਚੌਕ ਅਤੇ ਬਾਦਸ਼ਾਹਪੁਰ ਦੇ ਵਿਚਕਾਰ ਦਾ ਇੱਕ ਹਿੱਸਾ ਹੈ ਜਿੱਥੇ ਐਲੀਵੇਟਿਡ ਹਾਈਵੇ ਦਾ ਨਿਰਮਾਣ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਇਸ ਹਾਦਸੇ ਵਿੱਚ ਦੋ ਮਜ਼ਦੂਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.