ਮੋਦੀ ਨੇ ਸਿਵਲ ਸੇਵਾ ਦਿਵਸ ‘ਤੇ ਦਿੱਤੀ ਸ਼ੁਭਕਾਮਨਾਵਾਂ

ਮੋਦੀ ਨੇ ਸਿਵਲ ਸੇਵਾ ਦਿਵਸ ‘ਤੇ ਦਿੱਤੀ ਸ਼ੁਭਕਾਮਨਾਵਾਂ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਸਿਵਲ ਸੇਵਾ ਦਿਵਸ ‘ਤੇ ਸਿਵਲ ਸੇਵਕਾਂ ਦੇ ਕੋਰੋਨਾ ਵਾਇਰਸ (ਕੋਵਿਡ-19) ਦੀ ਰੋਕਥਾਮ ਲਈ ਕੀਤੇ ਗਏ ਉਪਰਾਲੇ ਦੀ ਤਰੀਫ਼ ਕਰਦਿਆਂ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸ਼ੁਭਕਾਮਨਾਵਾਂ ਦਿੱਤੀ ਹੈ। ਸ੍ਰੀ ਮੋਦੀ ਨੇ ਟਵੀਟ ਕਰਕੇ ਕਿਹਾ, ”ਅੱਜ ਸਿਵਲ ਸੇਵਾ ਦਿਵਸ ‘ਤੇ ਮੈਂ ਸਾਰੇ ਸਿਵਲ ਸੇਵਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਭਾਰਤ ‘ਚ ਕੋਵਿਡ-19 ਨੂੰ ਹਰਾਉਣ ਲਈ ਉਨ੍ਹਾਂ ਦੇ ਕੀਤੇ ਉਪਰਾਲੇ ਦੀ ਤਰੀਫ਼ ਕਰਦਾ ਹਾਂ। ਉਹ 24 ਘੰਟੇ ਕੰਮ ਕਰ ਰਹੇ ਹਨ, ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਕਰ ਰਹੇ ਹਨ।”

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।