ਪ੍ਰਧਾਨ ਮੰਤਰੀ ਨੇ ਵਿਕਰਮ ਸੰਵਤ ਦੇ ਨਵੇਂ ਸਾਲ ਦੀ ਸੁੱਭਕਾਮਨਾਵਾਂ

ਪ੍ਰਧਾਨ ਮੰਤਰੀ ਨੇ ਵਿਕਰਮ ਸੰਵਤ ਦੇ ਨਵੇਂ ਸਾਲ ਦੀ ਸੁੱਭਕਾਮਨਾਵਾਂ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਦੇਸ਼ਵਾਸੀਆਂ ਨੂੰ ਵਿਕਰਮ ਸੰਵਤ 2077 ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਇਹ ਸਾਲ ਮਾਨਵਤਾ ਦੀ ਸੇਵਾ ਕਰਨ ਵਾਲੇ ਅਤੇ ਕੋਰੋਨਾ ਵਾਇਰਸ ਦੇ ਫੈਲਾਵ ਨੂੰ ਰੋਕਣ ‘ਚ ਲੱਗੇ ਸਾਰੀਆਂ ਨਰਸ, ਡਾਕਟਰ, ਮੈਡੀਕਲ ਸਟਾਫ, ਪੁਲਿਸ ਕਰਮੀ ਅਤੇ ਮੀਡੀਆ ਕਰਮੀ ਦੇ ਉੱਤਮ ਸਿਹਤ ਲਈ ਸਮਰਪਿਤ ਕੀਤਾ। ਮੋਦੀ ਨੇ ਟਵੀਟ ਕਰਕੇ ਕਿਹਾ,  ”ਸਾਰੇ ਦੇਸ਼ਵਾਸੀਆਂ ਨੂੰ ਨਵੇਂ ਸਾਲ ਵਿਕਰਮ ਸੰਵਤ 2077 ਦੀਆਂ ਸੁੱਭਕਾਮਨਾਵਾਂ”। ਇਹ ਨਵਾ ਸਾਲ ਤੁਸੀਂ ਸਭ ਦੇ ਜੀਵਨ ‘ਚ ਖੁਸ਼ੀਆਂ ਲੈ ਕੇ ਆਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here