ਲਹਿਰਾਗਾਗਾ: ਵਾਤਾਵਰਨ ਦੀ ਰੱਖਿਆ ਹਰ ਇਨਸਾਨ ਦਾ ਨੈਤਿਕ ਫਰਜ਼ ਹੈ ਤੇ ਇਸ ਫਰਜ਼ ਨੂੰ ਪੂਰਾ ਜ਼ਿੰਮੇਵਾਰੀ ਨਾਲ ਨਿਭਾਉਣ ‘ਚ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੁਨੀਆਂ ਭਰ ‘ਚ ਸਭ ਤੋਂ ਅੱਗੇ ਰਿਹਾ ਹੈ। ਭਾਰਤ ਸਮੇਤ ਦੁਨੀਆਂ ਭਰ ‘ਚ ਪੌਦਾ ਲਗਾਓ ਮੁਹਿੰਮ ਤਹਿਤ ਸਾਧ-ਸੰਗਤ ਨੇ ਧਰਤੀ ਨੂੰ ਪੌਦਿਆਂ ਦੇ ਰੂਪ ‘ਚ ਹਰਿਆਲੀ ਦਾ ਤੋਹਫ਼ਾ ਦਿੱਤਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 52 ਵੇਂ ਪਵਿੱਤਰ ਅਵਤਾਰ ਦਿਵਸ ਦੀ ਖ਼ੁਸ਼ੀ ਵਿੱਚ ਬਲਾਕ ‘ਚ ਪੌਦੇ ਲਾਉਣ ਦੀ ਸ਼ੁਰੂਵਾਤ ਕੀਤੀ। ਪੂਜਨੀਕ ਗੁਰੂ ਜੀ ਦੀ ਸਿੱਖਿਆਵਾਂ ਦੇ ਚਲਦੇ ਬਲਾਕ ਲਹਿਰਾਗਾਗਾ ਨੇ ਕੁੱਲ 3500 ਪੌਦੇ ਲਾਏ। ਇਸ ਮੌਕੇ ਜਿੰਮੇਵਾਰਾਂ ਤੇ ਸੰਗਤ ਵਿੱਚ ਭਾਰੀ ਮਾਤਰਾ ਵਿੱਚ ਉਤਸ਼ਾਹ ਵੇਖਿਆ ਗਿਆ।
ਤਾਜ਼ਾ ਖ਼ਬਰਾਂ
IMD Alert: ਭਿਆਨਕ ਗਰਮੀ ਦੌਰਾਨ ਪੰਜਾਬ, ਹਰਿਆਣਾ ਤੇ ਯੂਪੀ ਲਈ ਚੇਤਾਵਨੀ, ਇਸ ਤਰੀਕ ਨੂੰ ਵਰ੍ਹੇਗਾ ਭਾਰੀਂ ਮੀਂਹ
IMD Alert: ਹਿਸਾਰ (ਸੱਚ ਕਹੂ...
Free Bus Service in Punjab: ਕੀ ਪੰਜਾਬ ’ਚ ਬੰਦ ਹੋਵੇਗੀ ਔਰਤਾਂ ਲਈ ਮੁਫ਼ਤ ਸਫ਼ਰ ਦੀ ਸਹੂਲਤ, ਟਰਾਂਸਪੋਰਟ ਮੰਤਰੀ ਦਾ ਆਇਆ ਵੱਡਾ ਬਿਆਨ
Free Bus Service in Punja...
Electricity Punjab: ਝੋਨੇ ਦਾ ਸੀਜ਼ਨ ਚਾੜ੍ਹਨ ਲੱਗਾ ਬਿਜਲੀ ਦੀ ਮੰਗ
Electricity Punjab: ਝੋਨੇ ...
Artificial Intelligence: ਨਵੀਂ ਕਾਢ, ਹੁਣ ਇਲਾਜ਼ ਕਰਨ ਲਈ ਵੀ AI ਆਵੇਗੀ ਕੰਮ
Artificial Intelligence i...
Ayushman Card Update: ਆਯੂਸ਼ਮਾਨ ਕਾਰਡ ਦਾ ਲਾਭਪਾਤਰੀਆਂ ਨੂੰ ਇੱਕ ਹੋਰ ਝਟਕਾ, ਪਹਿਲਾਂ ਬੰਦ ਹੋਏ ਸੀ ਆਪ੍ਰੇਸ਼ਨ, ਹੁਣ…
Ayushman Card Update: ਚੰਡ...
ATM Fraud Punjab: ਲੋਕਾਂ ਦੇ ਏਟੀਐੱਮ ਬਦਲ ਕੇ ਠੱਗੀਆਂ ਮਾਰਨ ਵਾਲੇ ਦੋ ਠੱਗ ਕਾਬੂ
ATM Fraud Punjab: (ਵਿੱਕੀ ...
Body Donation News: ਪਿੰਡ ਬਰੇਟਾ ਦੇ ਪਲਵਿੰਦਰ ਕੌਰ ਇੰਸਾਂ ਬਣੇ ਸਰੀਰਦਾਨੀ
ਡੇਰਾ ਸੱਚਾ ਸੌਦਾ ਦੀ ਪ੍ਰੇਰਨਾ...
IND vs ENG: ਗਿੱਲ ਸਾਹਮਣੇ 18 ਸਾਲਾਂ ਦੇ ਖਿਤਾਬੀ ਸੋਕੇ ਨੂੰ ਖਤਮ ਕਰਨ ਦੀ ਚੁਣੌਤੀ, ਇੰਗਲੈਂਡ ’ਚ ਧੋਨੀ-ਕੋਹਲੀ ਵੀ ਰਹੇ ਹਨ ਖਾਲੀ ਹੱਥ
IND vs ENG: ਸਪੋਰਟਸ ਡੈਸਕ। ...
Jasbir Singh Spy Case: ਪਾਕਿਸਤਾਨ ਲਈ ਜਾਸੂਸੀ ਮਾਮਲੇ ’ਚ ਗ੍ਰਿਫ਼ਤਾਰ ਜਸਬੀਰ ਸਿੰਘ ਨੂੰ ਅਦਾਲਤ ਨੇ 2 ਦਿਨਾਂ ਪੁਲਿਸ ਰਿਮਾਂਡ ’ਤੇ ਭੇਜਿਆ
Jasbir Singh Spy Case: (ਐ...
Sonia Gandhi Health Update: ਸੋਨੀਆਂ ਗਾਂਧੀ ਦੀ ਸਿਹਤ ਵਿਗੜੀ, ਸ਼ਿਮਲਾ ਦੇ ਹਸਪਤਾਲ ’ਚ ਕਰਵਾਇਆ ਗਿਆ ਹੈ ਦਾਖਲ
Sonia Gandhi Health Updat...