ਧੁਰੀ (ਸੁਰਿੰਦਰ)। ਵਾਤਾਵਰਨ ਦੀ ਰੱਖਿਆ ਹਰ ਇਨਸਾਨ ਦਾ ਨੈਤਿਕ ਫਰਜ਼ ਹੈ ਤੇ ਇਸ ਫਰਜ਼ ਨੂੰ ਪੂਰਾ ਜ਼ਿੰਮੇਵਾਰੀ ਨਾਲ ਨਿਭਾਉਣ ‘ਚ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੁਨੀਆਂ ਭਰ ‘ਚ ਸਭ ਤੋਂ ਅੱਗੇ ਰਿਹਾ ਹੈ ਭਾਰਤ ਸਮੇਤ ਦੁਨੀਆਂ ਭਰ ‘ਚ ਪੌਦਾ ਲਗਾਓ ਮੁਹਿੰਮ ਤਹਿਤ ਸਾਧ-ਸੰਗਤ ਨੇ ਧਰਤੀ ਨੂੰ ਪੌਦਿਆਂ ਦੇ ਰੂਪ ‘ਚ ਹਰਿਆਲੀ ਦਾ ਤੋਹਫ਼ਾ ਦਿੱਤਾ ਮੌਕਾ ਸੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 52 ਵੇਂ ਪਵਿੱਤਰ ਅਵਤਾਰ ਦਿਵਸ ਦੀ ਖ਼ੁਸ਼ੀ ਵਿੱਚ ਬਲਾਕ ਧੂਰੀ ਵੱਲੋਂ ਇੱਕ ਹਜ਼ਾਰ ਪੌਦਾ ਲਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਸ ਰਛਪਾਲ ਸਿੰਘ ਡੀਐੱਸਪੀ ਨੇ ਆਪਣੇ ਹੱਥੀਂ ਨਾਮ ਚਰਚਾ ਘਰ ਵਿਖੇ ਪੌਦੇ ਲਾਉਂਣ ਦੀ ਸ਼ੁਰੂਵਾਤ ਕੀਤੀ। ਉਨ੍ਹਾਂ ਨਾਲ ਜੀ ਐੱਸ ਲੱਡੀ, ਪੀ ਸੀ ਆਰ ਅਤੇ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ ਅਤੇ ਜ਼ਿੰਮੇਵਾਰ ਭੈਣਾਂ ਤੇ ਵੀਰ ਅਤੇ ਵੱਡੀ ਗਿਣਤੀ ਵਿਚ ਸਾਧ ਸੰਗਤ ਹਾਜ਼ਰ ਸੀ।
ਤਾਜ਼ਾ ਖ਼ਬਰਾਂ
Ludhiana Grenade Case: ਲੁਧਿਆਣਾ ਗ੍ਰਨੇਡ ਮਾਮਲੇ ’ਚ 6 ਜਣਿਆਂ ਖਿਲਾਫ ਮਾਮਲਾ ਦਰਜ
ਪੁਲਿਸ ਨੂੰ ਪਾਕਿਸਤਾਨ ਨਾਲ ਸਬ...
Shocking News: ਮਾਚਿਸ ਨਾਲ ਖੇਡਦੇ-ਖੇਡਦੇ ਲੱਗੀ ਅੱਗ, ਇੱਕ ਸਾਲ ਦਾ ਬੱਚਾ ਜ਼ਿੰਦਾ ਸੜਿਆ
Shocking News: (ਸੁਰਿੰਦਰ ਕ...
Road Accident: ਦੋ ਕਾਰਾਂ ਦੀ ਭਿਆਨਕ ਟੱਕਰ ’ਚ ਇੱਕ ਵਿਅਕਤੀ ਦੀ ਮੌਤ, ਦੂਜਾ ਗੰਭੀਰ ਜ਼ਖਮੀ
Road Accident: (ਮੇਵਾ ਸਿੰਘ...
Farmers News: ਕਿਸਾਨਾਂ ਨੇ ਖੇਤਾਂ ’ਚ ਲਗਾਈ ਅੱਗ, ਮੌਕੇ ’ਤੇ ਪਹੁੰਚੀ ਪੁਲਿਸ
Farmers News: (ਭੀਮ ਸੈਨ ਇੰ...
Ransom Case: ਇਮੀਗ੍ਰੇਸ਼ਨ ਵਾਲੇ ਤੋਂ 10 ਲੱਖ ਦੀ ਫਿਰੋਤੀ ਮੰਗਣ ਵਾਲਾ ਫਰੀਦਕੋਟ ਪੁਲਿਸ ਨੇ ਕੁਝ ਘੰਟਿਆਂ ’ਚ ਕੀਤਾ ਕਾਬੂ
Ransom Case: (ਗੁਰਪ੍ਰੀਤ ਪੱ...
School News: ਸ. ਹਰਦਮ ਸਿੰਘ ਪਬਿਲਕ ਸਕੂਲ, ਜਿੰਦਲਪੁਰ ਦੀਆਂ ਵਿਦਿਆਰਥਣਾਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
School News: (ਸੁਸ਼ੀਲ ਕੁਮਾ...
Rohan Bopanna News: ਭਾਰਤੀ ਟੈਨਿਸ ਸਟਾਰ ਰੋਹਨ ਬੋਪੰਨਾ ਨੇ ਲਿਆ ਸੰਨਿਆਸ
Rohan Bopanna News: ਨਵੀਂ ...
LPG Gas Price: ਖੁਸ਼ਖਬਰੀ- ਐਲਪੀਜੀ ਸਿਲੰਡਰ ਦੀਆਂ ਘਟੀਆਂ ਕੀਮਤਾਂ, ਜਾਣੋ
ਕਮਰਸ਼ੀਅਲ ਸਿਲੰਡਰ ਦੀਆਂ ਕੀਮਤ...
Flight Schedule Change: ਜਹਾਜ਼ ’ਚ ਸਫਰ ਕਰਨ ਵਾਲਿਆਂ ਲਈ ਜ਼ਰੂਰੀ ਖਬਰ, ਬਦਲਿਆ ਸ਼ਡਿਊਲ, ਜਾਣੋ
Flight Schedule Change: ਚ...
ਕ੍ਰਾਈਮ ’ਤੇ ਵਾਰ : ਪੰਜਾਬ ’ਚ ਫਿਰ ਵਾਪਸ ਪਰਤੀ ਅਮਨ-ਸ਼ਾਂਤੀ ਦੀ ਬਹਾਰ
ਮਾਨ ਸਰਕਾਰ ਦੇ ਸਮੇਂ-ਸਮੇਂ ’ਤ...













