ਬੜਵਾਨੀ, ਏਜੰਸੀ। ਮੱਧ ਪ੍ਰਦੇਸ਼ ਦੇ ਬੜਵਾਨੀ ਜਿਲ੍ਹੇ ਦੇ ਨਿਵਾਲੀ ਥਾਣਾ ਹਲਕੇ ‘ਚ ਖੇਤੀਆ-ਸੈਂਧਵਾ ਰਾਜਮਾਰਗ ‘ਤੇ ਅੱਜ ਸਵੇਰੇ ਨਿੱਜੀ ਬੱਸ ਅਤੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਜੀਪ ਵਿਚਕਾਰ ਜਬਰਦਸਤ ਟੱਕਰ ‘ਚ ਚਾਰ ਲੋਕਾਂ ਦੀ ਮੌਤ ਹੋ ਗÂਂ ਅਤੇ 11 ਹੋਰ ਜਖਮੀ ਹੋ ਗਏ। ਪੁਲਿਸ ਸੂਤਰਾਂ ਅਨੁਸਾਰ ਜਿਲ੍ਹਾ ਦਫਤਰ ਦੇ ਕਰੀਬ 60 ਕਿਲੋਮੀਟਰ ਦੂਰ ਖੇਤੀਆ ਸੈਂਧਵਾ ਰਾਜਮਾਰਗ ‘ਤੇ ਖੜ੍ਹੀਖਮ ਘਾਟ ‘ਤੇ ਨਿੱਜੀ ਬੱਸ ਤੇ ਸ਼ਰਧਾਲੂਆਂ ਦੀ ਭਰੀ ਜੀਪ ‘ਚ ਹੋਈ ਟੱਕਰ ‘ਚ ਜੀਪ ‘ਚ ਸਵਾਰ 4 ਲੋਕਾਂ ਦੀ ਮੌਕੇ ‘ਤੇ ਮੌਤ ਹੋ ਗਈ ਤੇ 11 ਹੋਰ ਜਖਮੀ ਹੋ ਗਏ। ਸਾਰਿਆਂ ਨੂੰ ਤੁਰੰਤ ਨਿਵਾਲੀ ਦੇ ਸ਼ਾਸਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਗੰਭੀਰ ਤੌਰ ‘ਤੇ 6 ਜਖਮੀਆਂ ਨੂੰ ਜਿਲ੍ਹਾ ਹਸਪਤਾਲ ‘ਚ ਰੈਫਰ ਕੀਤਾ ਗਿਆ ਹੈ।
ਤਾਜ਼ਾ ਖ਼ਬਰਾਂ
Punjab: ਈ.ਡੀ. ਦੀ ਵੱਡੀ ਕਾਰਵਾਈ, ਰਾਣਾ ਵਿਧਾਇਕ ਪਿਓ-ਪੁੱਤ ਦੀ 22 ਕਰੋੜ ਦੀ ਜਾਇਦਾਦ ਜ਼ਬਤ
ਰਾਣਾ ਸ਼ੁਗਰ ਲਿਮਿਟਡ ਦੇ ਮਾਲਕ ...
Property Seized: ਮੋਗਾ ਪੁਲਿਸ ਦੀ ਨਸ਼ਾ ਤਸਕਰਾਂ ’ਤੇ ਵੱਡੀ ਕਾਰਵਾਈ, ਕਰੋੜਾਂ ਤੋਂ ਵਧੇਰੇ ਦੀ ਜਾਇਦਾਦ ਜ਼ਬਤ
Property Seized: (ਵਿੱਕੀ ਕ...
Punjab Government: ਪੰਜਾਬ ਸਰਕਾਰ ਵੱਲੋਂ ‘ਪ੍ਰੋਜੈਕਟ ਜੀਵਨਜੋਤ’ ਰਾਹੀਂ 268 ਬੱਚਿਆਂ ਨੂੰ ਦਿੱਤੀ ਗਈ ਨਵੀਂ ਜ਼ਿੰਦਗੀ: ਡਾ. ਬਲਜੀਤ ਕੌਰ
19 ਬੱਚਿਆਂ ਨੂੰ ਸਰਕਾਰੀ ਬਾਲ ...
8th Result: ਪੰਜਾਬ ਬੋਰਡ ਦਾ 8ਵੀਂ ਜਮਾਤ ਦਾ ਨਤੀਜਾ ਐਲਾਨਿਆ
8th Result : ਨਤੀਜਾ 97% ਰਿ...
Land Dispute Case: ਜ਼ਮੀਨੀ ਵਿਵਾਦ ਮਾਮਲੇ ‘ਚ ਤਿੰਨ ਵਿਅਕਤੀ ਗ੍ਰਿਫਤਾਰ ਅਤੇ ਬਾਕੀਆਂ ਦੀ ਭਾਲ ਜਾਰੀ
ਸ਼ਹਿਰ 'ਚ ਨਸ਼ਾ ਤੇ ਗੁੰਡਾਗਰਦੀ...
Faridkot News: ਫਰੀਦਕੋਟ ‘ਚ ਬਿਨਾਂ ਲਾਇਸੰਸ ਦੇ ਚੱਲ ਰਿਹਾ ਗੈਰ-ਕਾਨੂੰਨੀ ਨਸ਼ਾ ਛੁਡਾਊ ਸੈਟਰ ਕੀਤਾ ਸੀਲ
19 ਵਿਅਕਤੀਆਂ ਨੂੰ ਸੁਰੱਖਿਅਤ ...
Nanded Accident: ਨਾਂਦੇੜ ਹਾਦਸੇ ’ਚ 8 ਔਰਤਾਂ ਦੀ ਮੌਤ, ਮੁੱਖ ਮੰਤਰੀ ਫੜਨਵੀਸ ਨੇ ਕੀਤਾ ਵਿੱਤੀ ਮੱਦਦ ਦਾ ਐਲਾਨ
Nanded Accident: ਮੁੰਬਈ, (...
Sunam News: ਐੱਸਡੀਐੱਮ ਪ੍ਰਮੋਦ ਸਿੰਗਲਾ ਵੱਲੋਂ ਮਿਡ ਡੇਅ ਮੀਲ ਦੀ ਅਚਨਚੇਤ ਚੈਕਿੰਗ
ਪਰੋਸੇ ਜਾਣ ਵਾਲੇ ਭੋਜਨ ਦੀ ਪੌ...
LoC: ਕੰਟਰੋਲ ਰੇਖਾ ‘ਤੇ ਤਣਾਅ ਕਾਰਨ ਦਹਿਸ਼ਤ ਦਾ ਮਾਹੌਲ, ਕਿਸਾਨਾਂ ਨੂੰ ਫਸਲਾਂ ਬਰਬਾਦ ਹੋਣ ਦਾ ਡਰ
ਸਰਕਾਰ ਤੋਂ ਸੁਰੱਖਿਆ ਮੰਗ /L...
Punjab News: ਸਾਵਧਾਨ! ਪੰਜਾਬ ’ਚ ਲੱਗ ਗਈਆਂ ਪਾਬੰਦੀਆਂ, ਆਦੇਸ਼ ਹੋਏ ਜਾਰੀ
Punjab News: ਜਲੰਧਰ। ਪੰਜਾਬ...