ਅਕਾਲੀ ਦਲ ‘ਚ ਸੀ ਤੇ ਰਹਾਂਗਾ : ਬਲਕੋਰ ਸਿੰਘ

Sarkar will remain in Akali Dal: Balkor Singh

ਸਿਰਸਾ : ਸ੍ਰੋਮਣੀ ਅਕਾਲੀ ਦਲ ਕਾਲਾਵਾਲੀ ਜਿਲ੍ਹਾ ਸਿਰਸਾ ਤੋਂ ਬਲਕੋਰ ਸਿੰਘ ਨੇ ਅੱਜ ਕਿਹਾ ਕਿ ਉਹ ਅਕਾਲੀ ਛੱਡ ਕੇ ਕਿਤੇ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਮੈ ਜੇਜੇਪੀ ਪਾਰਟੀ ‘ਚ ਸ਼ਾਮਲ ਨਹੀਂ ਸੀ ਹੋਇਆ ਬਲਕਿ ਉਸਦੀ ਹਿਮਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਂ ਅਕਾਲੀ ਦਲ ‘ਚ ਹੀ ਸੀ ਤੇ ਰਹਾਗਾਂ। ਜਾਣਕਾਰੀ ਮੁਤਾਬਕ ਬਲਕੋਰ ਸਿੰਘ ਬਾਰੇ ਕਿਹਾ ਜਾ ਰਿਹਾ ਸੀ ਕਿ ਉਹ ਹੁਣ ਅਕਾਲੀ ਦਲ ਛੱਡ ਕੇ ਜਾ ਰਹੇ ਹਨ। ਪਰ ਇਸ ਗੱਲ ਤੇ ਬਲਕੋਰ ਸਿੰਘ ਨੇ ਅੱਜ ਸਾਫ ਕਰ ਦਿੱਤਾ ਹੈ ਕਿ ਉਹ ਅਕਾਲੀ ਦਲ ਛੱਡ ਕੇ ਨਹੀ ਜਾਣਗੇ। ਜੇਜੇਪੀ ਪਾਰਟੀ ‘ਚ ਸ਼ਾਮਲ ਹੋਣ ਬਾਰੇ ਗੱਲ ਝੂਠੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।