Vaishno Devi Katra Train: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਉੱਤਰੀ ਰੇਲਵੇ ਨੇ ਨਵੇਂ ਸਾਲ 2026 ਲਈ ਵਧੀ ਹੋਈ ਯਾਤਰਾ ਤੇ ਸ਼ਰਧਾਲੂਆਂ ਦੀ ਭੀੜ ਨੂੰ ਪੂਰਾ ਕਰਨ ਲਈ ਨਵੀਂ ਦਿੱਲੀ ਤੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵਿਚਕਾਰ ਇੱਕ ਵਿਸ਼ੇਸ਼ ਰਾਖਵੀਂ ਰੇਲਗੱਡੀ ਚਲਾਉਣ ਦਾ ਐਲਾਨ ਕੀਤਾ ਹੈ। ਇਹ ਸੇਵਾ ਯਾਤਰੀਆਂ ਨੂੰ ਆਰਾਮਦਾਇਕ ਤੇ ਸੁਵਿਧਾਜਨਕ ਯਾਤਰਾ ਪ੍ਰਦਾਨ ਕਰਨ ਲਈ 27 ਦਸੰਬਰ, 2025 ਤੋਂ 1 ਜਨਵਰੀ, 2026 ਤੱਕ ਚੱਲੇਗੀ।
ਇਹ ਖਬਰ ਵੀ ਪੜ੍ਹੋ : AUS vs ENG: ਅਸਟਰੇਲੀਆ ’ਚ 18 ਮੈਚਾਂ ਬਾਅਦ ਅੰਗਰੇਜ਼ਾਂ ਦੀ ਜਿੱਤ, ਚੌਥੇ ਟੈਸਟ ’ਚ ਕੰਗਾਰੂਆਂ ਨੂੰ ਹਰਾਇਆ














