Transfer News: ਚੰਡੀਗੜ੍ਹ। ਪੰਜਾਬ ਸਰਕਾਰ ਵੱਲੋਂ ਪੁਲਿਸ ਵਿੱਚ ਵੱਡਾ ਫੇਰਬਦਲ ਕੀਤਾ ਹੈ। ਸਰਕਾਰ ਵੱਲੋਂ ਆਈਪੀਐੱਸ ਅਧਿਕਾਰੀਆਂ ਦੀਆਂ ਵੱਡੇ ਪੱਧਰ ’ਤੇ ਬਦਲੀਆਂ ਕੀਤੀਆਂ ਗਈਆਂ ਹਨ। ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਕੁਲਦੀਪ ਸਿੰਘ ਚਾਹਲ ਨੂੰ ਡੀਆਈਜੀ ਪਟਿਆਲਾ, ਸਤਿੰਦਰ ਸਿੰਘ ਡੀਆਈਜੀ ਲੁਧਿਆਣਾ ਰੇਂਜ, ਨਾਨਕ ਸਿੰਘ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ, ਗੁਰਮੀਤ ਸਿੰਘ ਚੌਹਾਨ ਡੀਆਈਜੀ ਏਜੀਟੀਐਫ ਲਾਇਆ ਗਿਆ ਹੈ।
Read Also : ਰੇਲ ਯਾਤਰੀਆਂ ਨੂੰ ਖੁਸ਼ਖਬਰੀ, ਰੇਲਵੇ ਨੇ ਲਿਆ ਇਹ ਅਹਿਮ ਫੈਸਲਾ