Sanjeev Arora: ਲੁਧਿਆਣਾ (ਜਸਵੀਰ ਗਹਿਲ)। ਲੁਧਿਆਣਾ ਪੱਛਮੀ ਜਿਮਨੀ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾ ਰਹੇ ਹਨ। ਸਵੇਰ ਤੋਂ ਸ਼ੁਰੂ ਹੋਈ ਵੋਟਾਂ ਦੀ ਗਿਣਤੀ 14 ਗੇੜਾਂ ਵਿੱਚ ਪੂਰੀ ਹੋਵੇਗੀ। ਅਜੇ ਇੱਕ ਰਾਊਂਡ ਬਾਕੀ ਹੈ ਤੇ ਆਮ ਆਦਮੀ ਪਾਰਟੀ ਵੱਲੋਂ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਇੱਕ ਪੋਸਟ ਪਾ ਕੇ ਲੋਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਲਿਖਿਆ ਹੈ ਕਿ ਲੁਧਿਆਣਾ ਪੱਛਮੀ ਵਾਲਿਓ ਐਨਾ ਪਿਆਰ, ਸਤਿਕਾਰ ਦੇਣ ਲਈ ਬਹੁਤ-ਬਹੁਤ ਧੰਨਵਾਦ!
13ਵਾਂ ਗੇੜ (ਮਿਲੀਆਂ ਕੁੱਲ ਵੋਟਾਂ)
- ਸੰਜੀਵ ਅਰੋੜਾ AAP – 33044
- ਭਾਰਤ ਭੂਸ਼ਨ ਆਸ਼ੂ ਕਾਂਗਰਸ – 22968
- ਜੀਵਨ ਗੁਪਤਾ ਭਾਜਪਾ – 18676
- ਐਡਵੋਕੇਟ ਪਰਉਪਕਾਰ ਸਿੰਘ ਘੁੰਮਣ SAD -7739
- ਨੋਟਾ – 746
-
ਲੀਡ= 10076
12ਵਾਂ ਗੇੜ (ਮਿਲੀਆਂ ਕੁੱਲ ਵੋਟਾਂ)
- ਸੰਜੀਵ ਅਰੋੜਾ AAP – 30272
- ਭਾਰਤ ਭੂਸ਼ਨ ਆਸ਼ੂ ਕਾਂਗਰਸ – 21572
- ਜੀਵਨ ਗੁਪਤਾ ਭਾਜਪਾ – 17459
- ਐਡਵੋਕੇਟ ਪਰਉਪਕਾਰ ਸਿੰਘ ਘੁੰਮਣ SAD -6803
- ਨੋਟਾ – 684
-
ਲੀਡ= 8700
11ਵਾਂ ਗੇੜ (ਮਿਲੀਆਂ ਕੁੱਲ ਵੋਟਾਂ)
- ਸੰਜੀਵ ਅਰੋੜਾ AAP – 27907
- ਭਾਰਤ ਭੂਸ਼ਨ ਆਸ਼ੂ ਕਾਂਗਰਸ – 20400
- ਜੀਵਨ ਗੁਪਤਾ ਭਾਜਪਾ – 15835
- ਐਡਵੋਕੇਟ ਪਰਉਪਕਾਰ ਸਿੰਘ ਘੁੰਮਣ SAD -6357
- ਨੋਟਾ – 629
-
ਲੀਡ= 7507
ਦਸਵਾਂ ਗੇੜ (ਮਿਲੀਆਂ ਕੁੱਲ ਵੋਟਾਂ)
- ਸੰਜੀਵ ਅਰੋੜਾ AAP – 24919
- ਭਾਰਤ ਭੂਸ਼ਨ ਆਸ਼ੂ ਕਾਂਗਰਸ – 18894
- ਜੀਵਨ ਗੁਪਤਾ ਭਾਜਪਾ – 15105
- ਐਡਵੋਕੇਟ ਪਰਉਪਕਾਰ ਸਿੰਘ ਘੁੰਮਣ SAD -5239
- ਨੋਟਾ – 574
-
ਲੀਡ= 6025
ਨੌਵਾਂ ਗੇੜ (ਮਿਲੀਆਂ ਕੁੱਲ ਵੋਟਾਂ)
- ਸੰਜੀਵ ਅਰੋੜਾ AAP – 22240
- ਭਾਰਤ ਭੂਸ਼ਨ ਆਸ਼ੂ ਕਾਂਗਰਸ – 17489
- ਜੀਵਨ ਗੁਪਤਾ ਭਾਜਪਾ – 13906
- ਐਡਵੋਕੇਟ ਪਰਉਪਕਾਰ ਸਿੰਘ ਘੁੰਮਣ SAD -4774
- ਨੋਟਾ – 490
-
ਲੀਡ= 4751
ਅੱਠਵਾਂ ਗੇੜ (ਮਿਲੀਆਂ ਕੁੱਲ ਵੋਟਾਂ)
- ਸੰਜੀਵ ਅਰੋੜਾ AAP – 19615
- ਭਾਰਤ ਭੂਸ਼ਨ ਆਸ਼ੂ ਕਾਂਗਰਸ – 16054
- ਜੀਵਨ ਗੁਪਤਾ ਭਾਜਪਾ – 12788
- ਐਡਵੋਕੇਟ ਪਰਉਪਕਾਰ ਸਿੰਘ ਘੁੰਮਣ SAD -4352
- ਨੋਟਾ – 441
-
ਲੀਡ= 3561
ਸੱਤਵਾਂ ਗੇੜ (ਮਿਲੀਆਂ ਕੁੱਲ ਵੋਟਾਂ)
- ਸੰਜੀਵ ਅਰੋੜਾ AAP – 17358
- ਭਾਰਤ ਭੂਸ਼ਨ ਆਸ਼ੂ ਕਾਂਗਰਸ – 14086
- ਜੀਵਨ ਗੁਪਤਾ ਭਾਜਪਾ – 11839
- ਐਡਵੋਕੇਟ ਪਰਉਪਕਾਰ ਸਿੰਘ ਘੁੰਮਣ SAD -3705
ਲੀਡ= 3272
ਛੇਵਾਂ ਗੇੜ (ਮਿਲੀਆਂ ਕੁੱਲ ਵੋਟਾਂ)
- ਸੰਜੀਵ ਅਰੋੜਾ AAP – 14486
- ਭਾਰਤ ਭੂਸ਼ਨ ਆਸ਼ੂ ਕਾਂਗਰਸ – 12200
- ਜੀਵਨ ਗੁਪਤਾ ਭਾਜਪਾ – 10703
- ਐਡਵੋਕੇਟ ਪਰਉਪਕਾਰ ਸਿੰਘ ਘੁੰਮਣ SAD -3282
ਲੀਡ= 2286
ਰਾਊਂਡ ਗੇੜ
- ਸੰਜੀਵ ਅਰੋੜਾ AAP – 2055
- ਜੀਵਨ ਗੁਪਤਾ ਭਾਜਪਾ – 1638
- ਐਡਵੋਕੇਟ ਪਰਉਪਕਾਰ ਸਿੰਘ ਘੁੰਮਣ SAD -241
- ਭਾਰਤ ਭੂਸ਼ਨ ਆਸ਼ੂ ਕਾਂਗਰਸ – 2395
ਲੀਡ: ਸੰਜੀਵ ਅਰੋੜਾ ਆਮ ਆਦਮੀ ਪਾਰਟੀ – 2504
ਪੰਜਵੇਂ ਰਾਊਂਡ ਤੱਕ ਆਜ਼ਾਦ ਉਮੀਦਵਾਰਾਂ ਤੋਂ ਨੋਟਾ 301 ਨਾਲ ਅੱਗੇ ਚੱਲ ਰਿਹਾ ਹੈ।
ਗੇੜ ਚੌਥਾ
- ਸੰਜੀਵ ਅਰੋੜਾ AAP – 1988
- ਜੀਵਨ ਗੁਪਤਾ ਭਾਜਪਾ – 1976
- ਐਡਵੋਕੇਟ ਪਰਉਪਕਾਰ ਸਿੰਘ ਘੁੰਮਣ SAD -143
- ਭਾਰਤ ਭੂਸ਼ਨ ਆਸ਼ੂ ਕਾਂਗਰਸ – 2327
ਗੇੜ ਤੀਜਾ
- ਸੰਜੀਵ ਅਰੋੜਾ AAP – 8277
- ਜੀਵਨ ਗੁਪਤਾ ਭਾਜਪਾ – 5217
- ਭਾਰਤ ਭੂਸ਼ਨ ਆਸ਼ੂ ਕਾਂਗਰਸ -5094
- ਐਡਵੋਕੇਟ ਪਰਉਪਕਾਰ ਸਿੰਘ ਘੁੰਮਣ SAD – 2575
ਗਿਣਤੀ ਗੇੜ ਦੂਜਾ | Ludhiana Election Result
- ਦੂਜੇ ਰਾਉਂਡ ਵਿੱਚ 2959 ਨਾਲ ਸੰਜੀਵ ਅਰੋੜਾ ਅੱਗੇ
- ਭਾਰਤ ਭੂਸ਼ਨ ਆਸ਼ੂ 1746 ਨਾਲ ਦੂਜੇ ਸਥਾਨ ‘ਤੇ
- ਅਜਾਦ ਉਮੀਦਵਾਰਾਂ ਨਾਲੋਂ ਨੋਟਾ ਅੱਗੇ, ਹੁਣ ਤੱਕ ਕੁੱਲ 81 ਵੋਟਾਂ
ਗਿਣਤੀ ਗੇੜ ਪਹਿਲਾ
- ਸੰਜੀਵ ਅਰੋੜਾ AAP – 2895
- ਭਾਰਤ ਭੂਸ਼ਨ ਆਸ਼ੂ ਕਾਂਗਰਸ -1626
- ਜੀਵਨ ਗੁਪਤਾ ਭਾਜਪਾ – 1177
- ਐਡਵੋਕੇਟ ਪਰਉਪਕਾਰ ਸਿੰਘ ਘੁੰਮਣ SAD – 703
Read Also : Ludhiana West By-Election: ਲੁਧਿਆਣਾ ਪੱਛਮੀ ਜਿਮਨੀ ਚੋਣ: ਗਿਣਤੀ ਸ਼ੁਰੂ, ਉਮੀਦਵਾਰਾਂ ਦੀਆਂ ਧੜਕਣਾ ਹੋਈਆਂ ਤੇਜ਼