ਦਿੱਲੀ ਹਾਈਕੋਰਟ ‘ਚ ਬੰਬ ਦੀ ਅਫਵਾਹ

Bomb, Rumors, Delhi High Court

ਸੂਚਨਾ ਮਿਲਣ ‘ਤੇ ਮੱਚਿਆ ਹੜਕੰਪ

ਨਵੀਂ ਦਿੱਲੀ:ਦਿੱਲੀ ਹਾਈਕੋਰਟ ‘ਚ ਵੀਰਵਾਰ ਸਵੇਰੇ ਬੰਬ ਰੱਖਣ ਦੀ ਸੂਚਨਾ ਮਿਲਣ ‘ਤੇ ਹੜਕੰਪ ਮਚ ਗਿਆ ਸੁਰੱਖਿਆ ਦੇ ਚਾਕ ਚੌਬੰਦ ਪ੍ਰਬੰਧ ਕੀਤੇ ਗਏ ਹਨ ਤੇ ਅਦਾਲਤ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ ਪੁਲਿਸ ਸੂਤਰਾਂ ਅਨੁਸਾਰ ਪੁਲਿਸ ਕੰਟਰੋਲ ਰੂਮ ਨੂੰ ਸਵੇਰੇ 10:54 ‘ਤੇ ਉੱਤਰੀ  ਪੂਰਵੀ ਦਿੱਲੀ ਤੋਂ ਇੱਕ ਕਾਲ ਆਈ ਜਿਸ ‘ਚ ਕਿਹਾ ਗਿਆ ਕਿ ਅਦਾਲਤ ਨੂੰ ਇੱਕ ਘੰਟੇ ਦੇ ਅੰਦਰ ਉੜਾ ਦਿੱਤਾ ਜਾਵੇਗਾ

ਇਹ ਕਾਲ ਬਾਅਦ ‘ਚ ਅਫਵਾਹ ਨਿਕਲੀ ਸੂਚਨਾ ਮਿਲਣ ਤੋਂ ਬਾਅਦ ਬੰਬ ਰੋਕੂ ਦਸਤਾ ਤੇ ਅੱਗ ਬੁਝਾਊ ਵਿਭਾਗ ਘਟਨਾ ਵਾਲੇ ਸਥਾਨ ਤੇ ਤੈਨਾਤ ਕੀਤੇ ਗਏ ਵਿਸ਼ੇਸ ਹਥਿਆਰ ਤੇ ਸਵਾਤ ਦੀ ਟੀਮ ਉੱਥੇ ਭੇਜੀ ਗਈ ਅਦਾਲਤ ਪਰਿਸਰ ਦੀ ਜਾਂਚ ਕੀਤੀ ਜਾ ਰਹੀ ਹੈ ਬੰਬ ਦੀ ਸੂਚਨਾ ਦੇਣ ਵਾਲਾ ਟੈਲੀਫੋਨ ਤਲਾਸ਼ਣ ਤੇ ਪੱਛਮ ਉੱਤਰ ਪ੍ਰਦੇਸ਼ ਦਾ ਮਿਲਿਆ ਪੁਲਿਸ ਉੱਤਰ ਪੂਰਵੀ ਦਿੱਲੀ ਦੇ ਭਜਨਪੁਰਾ ਤੋਂ ਇਸ ਟੈਲੀਫੋਨ ਨੰਬਰ ਤੋਂ ਫੋਨ ਕਰਨ ਵਾਲੇ ਦਾ ਪਤਾ ਲਗਾਉਣ ‘ਚ ਲੱਗੀ ਹੋਈ ਹੈ ਮੋਬਾਇਲ ਫੋਨ ਕਾਲ ਕਰਨ ਤੀ ਬਾਅਦ ਹੀ ਬੰਦ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here