PSEB 10th Result 2025: ਅੱਜ ਹੋਵੇਗਾ ਪੰਜਾਬ ਬੋਰਡ 10ਵੀਂ ਦੇ ਨਤੀਜਿਆਂ ਦਾ ਐਲਾਨ, ਜਾਣੋ ਕਿੰਨੇ ਵਜੇ ਆਵੇਗਾ ਰਿਜ਼ਲਟ

PSEB 10th Result 2025
PSEB 10th Result 2025: ਅੱਜ ਹੋਵੇਗਾ ਪੰਜਾਬ ਬੋਰਡ 10ਵੀਂ ਦੇ ਨਤੀਜਿਆਂ ਦਾ ਐਲਾਨ, ਜਾਣੋ ਕਿੰਨੇ ਵਜੇ ਆਵੇਗਾ ਰਿਜ਼ਲਟ

PSEB 10th Result 2025: ਮੋਹਾਲੀ (ਸੱਚ ਕਹੂੰ ਨਿਊਜ਼)। ਪੰਜਾਬ ਸਕੂਲ ਸਿੱਖਿਆ ਬੋਰਡ ਸੈਸ਼ਨ 2024-25 ਲਈ 10ਵੀਂ ਜਮਾਤ ਦਾ ਸਾਲਾਨਾ ਨਤੀਜਾ ਅੱਜ 16 ਮਈ ਨੂੰ ਦੁਪਹਿਰ 2:30 ਵਜੇ ਐਲਾਨਿਆ ਜਾਵੇਗਾ। ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਮੁਤਾਬਕ, ਪੂਰੇ ਨਤੀਜੇ ਦਾ Çਲੰਕ ਤੁਰੰਤ ਸਰਗਰਮ ਕਰ ਦਿੱਤਾ ਜਾਵੇਗਾ ਤੇ ਉਮੀਦਵਾਰ ਆਪਣਾ ਨਤੀਜਾ ਉੱਥੇ ਹੀ ਵੇਖ ਸਕਣਗੇ। ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ ’ਤੇ ਆਪਣਾ ਨਤੀਜੇ ਵੇਖ ਸਕਣਗੇ।

ਇਹ ਖਬਰ ਵੀ ਪੜ੍ਹੋ : Jasprit Bumrah Leadership Role: ਜੇਕਰ ਕਪਤਾਨ ਨਹੀਂ ਬਣੇ ਬੁਮਰਾਹ ਤਾਂ ਕੀ ਹੋਵੇਗੀ ਉਨ੍ਹਾਂ ਦੀ ਭੂਮਿਕਾ? ਗੰਭੀਰ ਤੇ …

ਇਸ ਤਰ੍ਹਾਂ ਕਰੋ ਚੈੱਕ ਆਪਣੇ ਨਤੀਜੇ

  • ਸਭ ਤੋਂ ਪਹਿਲਾਂ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ’ਤੇ ਜਾਓ।
  • ਹੋਮਪੇਜ ’ਤੇ ਨਜ਼ਰ ਆ ਰਹੇ ਨਤੀਜੇ ਦੇ ਵਿਕਲਪ ’ਤੇ ਕਲਿੱਕ ਕਰੋ।
  • ਇਸ ਤੋਂ ਬਾਅਦ ਜਮਾਤ Class 10 ਦਾ ਲਿੰਕ ਚੁਣੋ।
  • ਉੱਥੇ ਮੰਗੇ ਗਏ ਲੌਗਇਨ ਪ੍ਰਮਾਣ ਪੱਤਰ ਦਰਜ਼ ਕਰੋ ਤੇ ਸਬਮਿਟ ’ਤੇ ਕਲਿੱਕ ਕਰੋ।
  • ਨਤੀਜਾ ਤੁਹਾਡੀ ਸਕ੍ਰੀਨ ’ਤੇ, ਇਸ ਨੂੰ ਡਾਊਨਲੋਡ ਕਰੋ।