ਗੁਰੂਹਰਸਹਾਏ (ਵਿਜੈ ਹਾਂਡਾ)। ਫਿਰੋਜਪੁਰ-ਫਾਜ਼ਿਲਕਾ ਜੀਟੀ ਰੋੜ ’ਤੇ ਪੈਂਦੇ ਗੋਲੂ ਕਾ ਮੋੜ ’ਤੇ ਇੱਕ ਵੱਡਾ ਹਾਦਸਾ ਵਾਪਰ ਗਿਆ। ਇਸ ਰੋਡ ’ਤੇ ਸੜਕੀ ਹਾਦਸੇ ’ਚ 2 ਵਿਅਕਤੀਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਫਿਰੋਜ਼ਪੁਰ ਸਾਈਡ ਤੋਂ ਟਰੱਕ ਆ ਰਿਹਾ ਸੀ ਤੇ ਜਦੋਂ ਉਹ ਗੋਲੂ ਕਾ ਮੋੜ ਤੇ ਪਹੁੰਚਿਆ ਤਾਂ ਉਵਰਟੇਕ ਕਰ ਰਹੀਂ ਕਾਰ ਨੂੰ ਬਚਾਉਣ ਦੇ ਚੱਕਰ ’ਚ ਟਰੱਕ ਗੋਲੂ ਕਾ ਮੋੜ ਅੱਡੇ ’ਤੇ ਸਵਾਰੀਆਂ ਨਾਲ ਖੜ੍ਹੀ ਪਿਕਅੱਪ ਨਾਲ ਨਾਲ ਟਕਰਾ ਗਿਆ। ਜਿਸ ਦੇ ਥੱਲੇ ਆਉਣ ਨਾਲ 2 ਵਿਅਕਤੀਆਂ ਦੀ ਮੋਕੇ ’ਤੇ ਹੀ ਮੌਤ ਹੋ ਗਈ।
ਤਾਜ਼ਾ ਖ਼ਬਰਾਂ
Police Martyrs Memorial Day: ਪੁਲਿਸ ਸ਼ਹੀਦੀ ਯਾਦਗਾਰ ਦਿਵਸ ਮੌਕੇ ਮਾਲੇਰਕੋਟਲਾ ਪੁਲਿਸ ਵੱਲੋਂ ਸ਼ਹੀਦਾਂ ਨੂੰ ਨਮਨ
ਜਿਨ੍ਹਾਂ ਨੇ ਦੇਸ਼ ਲਈ ਪ੍ਰਾਣ ਨ...
Malerkotla News: ਐਫਆਈਆਰ ਦਰਜ ਹੋਣ ਦਾ ਇਹ ਮਤਲਬ ਨਹੀਂ ਹੈ ਕਿ ਕਿਸੇ ਦਾ ਗੁਨਾਹ ਸਾਬਤ ਹੋ ਗਿਆ: ਮੁਹੰਮਦ ਮੁਸਤਫਾ
ਕਿਹਾ, ਕਨੂੰਨ ਅਤੇ ਪੁਲਿਸ ਰੂਲ...
Faridkot News: ਸ਼ਹੀਦਾਂ ਦੀਆਂ ਅਮਰ ਕੁਰਬਾਨੀਆਂ ਸਦਕਾ ਹੀ ਅਸੀਂ ਅਮਨ ’ਤੇ ਸੁਰੱਖਿਆ ਵਾਲਾ ਜੀਵਨ ਜੀਅ ਰਹੇ ਹਾਂ : ਡੀ.ਆਈ.ਜੀ
ਸ਼ਹੀਦ ਪੁਲਿਸ ਜਵਾਨਾਂ ਨੂੰ ਸ਼ਰਧ...
Diwali Celebration: ਪ੍ਰਿੰਸ ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਝੁੱਗੀਆਂ ’ਚ ਰਹਿਣ ਵਾਲੇ ਬੱਚਿਆਂ ਨਾਲ ਦੀਵਾਲੀ ਮਨਾਈ
Diwali Celebration: (ਮਨੋਜ...
Police Remembrance Day: ਬੀਐਸਐਫ ਪੰਜਾਬ ਅਤੇ ਪੰਜਾਬ ਪੁਲਿਸ ਨੇ ਬਹਾਦਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ
Police Remembrance Day: ਚ...
Fire Accident: ਮੁੰਬਈ ਦੇ ਵਾਸ਼ੀ ’ਚ ਰਿਹਾਇਸ਼ੀ ਇਮਾਰਤ ’ਚ ਲੱਗੀ ਭਿਆਨਕ ਅੱਗ, ਚਾਰ ਦੀ ਮੌਤ ਤੇ 10 ਜ਼ਖਮੀ
Fire Accident: ਮੁੰਬਈ, (ਆਈ...
Punjab News: ਪੰਜਾਬ ਦੇ ਸਾਬਕਾ ਡੀਜੀਪੀ ਅਤੇ ਸਾਬਕਾ ਮੰਤਰੀ ਵਿਰੁੱਧ ਪੁੱਤਰ ਦੇ ਕਤਲ ਦਾ ਮਾਮਲਾ ਦਰਜ
Punjab News: ਮਲੇਰਕੋਟਲਾ, (...
Sanae Takaichi: ਪ੍ਰਧਾਨ ਮੰਤਰੀ ਮੋਦੀ ਨੇ ਜਾਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸਾਨੇ ਤਾਕਾਇਚੀ ਨੂੰ ਚੋਣ ਜਿੱਤ ‘ਤੇ ਦਿੱਤੀ ਵਧਾਈ
Sanae Takaichi: ਟੋਕੀਓ, (ਆ...
ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਮਜ਼ਦੂਰਾਂ ਨੂੰ ਮਠਿਆਈਆਂ ਤੇ ਕੱਪੜੇ ਵੰਡ ਕੇ ਮਨਾਇਆ ਦੀਵਾਲੀ ਦਾ ਤਿਉਹਾਰ
Diwali: (ਸੁਨੀਲ ਚਾਵਲਾ) ਸਮਾ...