Punjab Fire News: ਬਰਨਾਲਾ (ਗੁਰਪ੍ਰੀਤ ਸਿੰਘ ਚੀਮਾ)। ਬਰਨਾਲਾ ਦੇ ਹੰਡਿਆਇਆ ਬਾਜ਼ਾਰ ਵਿਚ ਇਕ ਪੱਛਮ ਦਾ ਕਾਰੋਬਾਰ ਕਰਦੇ ਵਪਾਰੀ ਦੇ ਘਰ ਉਪਰਲੀ ਮੰਜਿਲ ਵਿਚ ਅਚਾਨਕ ਕਿਸੇ ਤਕਨੀਕੀ ਨੁਕਸ ਪੈ ਜਾਣ ਕਾਰਨ ਅੱਗ ਲਗ ਗਈ। ਇਸ ਦੀ ਜਾਣਕਾਰੀ ਦਿੰਦਿਆਂ ਅੱਗ ਬੁਝਾਊ ਦਫ਼ਤਰ ਦੇ ਕਰਮਚਾਰੀ ਨੇ ਦਸਿਆ ਕਿ ਉਣਾ ਕੋਲ ਸਵੇਰੇ 10 ਕੂ ਵਜੇ ਫੋਨ ਆਇਆ ਸੀ ਕੇ ਹੰਡਿਆਇਆ ਬਾਜ਼ਾਰ ਵਿਚ ਅੱਗ ਲੱਗ ਗਈ ਜਿਸ ਨੁੰ ਬੁਝਾਉਣ ਲਈ ਤੁਰੰਤ ਬਰਨਾਲਾ ਦਫ਼ਤਰ ਦੀਆ ਤਿੰਨ ਗੱਡੀਆਂ ਨੇ ਆ ਕੇ ਇਸ ਲਗੀ ਅੱਗ ਨੂੰ ਕਾਬੂ ਪਾਇਆ। ਇਸ ਲਗੀ ਅਚਾਨਕ ਅੱਗ ਕਾਰਨ ਬੇਸ਼ੱਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਹੋ ਜਾਣ ਦਾ ਭਾਰੀ ਅਨੁਮਾਨ ਹੈ। ਖਬਰ ਲਿਖੇ ਜਾਣ ਤਕ ਅੱਗ ਉਪਰ ਕਾਬੂ ਪਾਇਆ ਜਾ ਰਿਹਾ ਸੀ।
ਤਾਜ਼ਾ ਖ਼ਬਰਾਂ
Cabinet Minister Aman Arora: ਮੰਤਰੀ ਅਮਨ ਅਰੋੜਾ ਵੱਲੋਂ ਸ਼ਹਿਰ ਨੂੰ ਦਿੱਤਾ ਇੱਕ ਹੋਰ ਖੂਬਸੂਰਤ ਤੋਹਫ਼ਾ
ਮੰਤਰੀ ਅਮਨ ਅਰੋੜਾ ਵੱਲੋਂ ਬਠਿ...
Yudh Nashe Virudh: ਸੁਨਾਮ ‘ਚ ਨਸ਼ਾ ਤਸਕਰ ਵੱਲੋਂ ਕੀਤੀ ਨਾਜਾਇਜ਼ ਉਸਾਰੀ ਢਾਹੀ
‘ਯੁੱਧ ਨਸ਼ਿਆਂ ਵਿਰੁੱਧ’ ਮੁਹਿ...
Pahalgam Terrorist Attack: ਵਪਾਰ ਮੰਡਲ ਵੱਲੋਂ ਦੁਕਾਨਾਂ ਬੰਦ ਰੱਖ ਕੇ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਦਿੱਤੀ ਸ਼ਰਧਾਂਜਲੀ
Pahalgam Terrorist Attack...
National Legal Services Authority: ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਚਾਈਲਡ ਹੈਲਪਲਾਈਨ ਤੇ ਦਿਵਿਆਂਗਜਨ ਹੈਲਪਲਾਈਨ ਦਾ ਲੈਣ ਲਾਭ
National Legal Services A...
Faridkot Water Crisis: ਪੀਣ ਵਾਲੇ ਪਾਣੀ ਦੀ ਕਿੱਲਤ ਨੂੰ ਲੈ ਕੇ ਫਰੀਦਕੋਟ ਵਾਸੀਆਂ ਨੇ ਕੀਤਾ ਰੋਸ ਮਾਰਚ
ਪੀਣ ਵਾਲੇ ਪਾਣੀ ਦੀ ਕਿੱਲਤ ਦਾ...
Bathinda News: ਬਠਿੰਡਾ ’ਚ ਲੱਗੀ ਭਿਆਨਕ ਅੱਗ, ਮੌਕੇ ’ਤੇ ਪੁੱਜੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ
Bathinda News: ਬਠਿੰਡਾ (ਸੁ...
Faridkot News: ਮੀਂਹ ਤੇ ਗੜੇਮਾਰੀ ਨਾਲ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਲਈ ਫਰੀਦਕੋਟ ਡੀਸੀ ਨੂੰ ਦਿੱਤਾ ਮੰਗ ਪੱਤਰ
ਬੇਮੌਸਮੀ ਮੀਂਹ, ਗੜੇਮਾਰੀ ਅਤੇ...
Udhampur Encounter: ਜੰਮੂ ’ਚ 24 ਘੰਟਿਆਂ ’ਚ ਤੀਜਾ ਐਨਕਾਊਂਟਰ, 1 ਜਵਾਨ ਸ਼ਹੀਦ
ਸੁਰੱਖਿਆ ਬਲਾਂ ਨੇ ਊਧਮਪੁਰ ’ਚ...
Punjab Farmers News: ਕਿਸਾਨਾਂ ਨੂੰ ਕਣਕ ਦੇ ਨਾੜ ਦੀ ਸੰਭਾਲ ਦੇ ਨੁਕਤੇ ਦੱਸੇ, ਅੱਗ ਦੀਆਂ ਘਟਨਾਵਾਂ ਤੋਂ ਕਿਵੇਂ ਬਚੀਏ?
Punjab Farmers NewsL ਕਿਸਾ...
Welfare Work: ਸੜਕਾਂ ’ਤੇ ਲੰਮਕਦੀਆਂ ਟਾਹਣੀਆਂ ਬਣ ਰਹੀਆਂ ਹਾਦਸੇ ਦਾ ਕਾਰਨ, ਡੇਰਾ ਪ੍ਰੇਮੀਆਂ ਨੇ ਹਟਾਇਆ
ਰਾਹਗੀਰਾਂ ਨੂੰ ਪ੍ਰੇਸ਼ਾਨ ਕਰ ...