Panchayat Election: ਉਮੀਦਵਾਰਾਂ ਦੇ ਬੈਲਟ ਪੇਪਰ ’ਚ ਨਿਸ਼ਾਨ ਬਦਲਣ ਕਾਰਨ ਹੰਗਾਮਾ

Panchayat Election

Panchayat Election: ਵੋਟਿੰਗ ਸ਼ੁਰੂ ਹੋਣ ’ਚ ਦੇਰੀ, ਮੌਕੇ ’ਤੇ ਪਹੁੰਚੇ ਐੱਸਡੀਐੱਮ

Panchayat Election: ਸਨੌਰ (ਰਾਮ ਸਰੂਪ ਪੰਜੋਲਾ)। ਹਲਕਾ ਸਨੌਰ ਦੇ ਪਿੰਡ ਲਲੀਨਾਂ ’ਚ ਉਸ ਸਮੇਂ ਵੋਟ ਪਾਉਣ ਗਏ ਲੋਕ ਹੈਰਾਨ ਰਹਿ ਗਏ, ਜਦੋਂ ਦੇਖਿਆ ਕਿ ਚੋਣ ਕਮਿਸ਼ਨ ਵੱਲੋਂ ਉਮੀਦਵਾਰ ਨੂੰ ਚੋਣ ਨਿਸ਼ਾਨ ਹੋਰ ਮਿਲਿਆ ਸੀ ਤੇ ਬੈਲਟ ਤੇ ਹੋਰ ਸੀ। ਇਸ ’ਤੇ ਲੋਕਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਸਾਢੇ ਨੌਂ ਵਜੇ ਤੱਕ ਵੋਟਿੰਗ ਸ਼ੁਰੂ ਨਹੀਂ ਹੋਈ ਸੀ। ਮੌਕੇ ’ਤੇ ਡੀ.ਐਸ.ਪੀ. ਗੁਰਦੇਵ ਸਿੰਘ ਧਾਲੀਵਾਲ ਇਚਾਰਜ ਹੋਮੋ ਸਾਈਡ ਤੇ ਭਾਰੀ ਪੁਲਿਸ ਫੋਰਸ ਨਾਲ ਐਸ.ਡੀ.ਐਮ. ਮਨਜੀਤ ਕੌਰ ਨੇ ਪਹੁੰਚ ਕੇ ਸਥਿੱਤ ਦਾ ਜਾਇਜ਼ਾ ਲਿਆ ਅਤੇ ਲੋਕਾਂ ਨੂੰ ਸ਼ਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Panchayat Election

LEAVE A REPLY

Please enter your comment!
Please enter your name here