52 ਫੁੱਟ ਮਿੱਟੀ ਹੇਠਾਂ ਦੱਬੇ ਮਜ਼ਦੂਰ ਨੂੰ ਬਚਾਉਣ ’ਚ ਜੁਟੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਸੰਗਠਨ ਦੇ ਸੇਵਾਦਾਰ

Barwala News
52 ਫੁੱਟ ਮਿੱਟੀ ਹੇਠਾਂ ਦੱਬੇ ਮਜ਼ਦੂਰ ਨੂੰ ਬਚਾਉਣ ’ਚ ਜੁਟੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਸੰਗਠਨ ਦੇ ਸੇਵਾਦਾਰ

ਬਰਵਾਲਾ (ਸੱਚ ਕਹੂੰ ਨਿਊਜ਼/ਕੁਲਦੀਪ)। Barwala News: ਉਕਲਾਨਾ ਦੇ ਬਿਠਮੜਾ ਪਿੰਡ ਦੇ ਖੇਤ ’ਚ 52 ਫੁੱਟ ਮਿੱਟੀ ਹੇਠਾਂ ਦੱਬੇ ਮਜ਼ਦੂਰ ਨੂੰ ਕੱਢਣ ਲਈ ਸੋਮਵਾਰ ਨੂੰ ਵੀ ਰਾਹਤ ਕਾਰਜ਼ ’ਚ ਐਨਡੀਆਰਐਫ ਦੀਆਂ ਟੀਮਾਂ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਸੰਗਠਨ ਦੇ ਸੇਵਾਦਾਰ ਲੱਗੇ ਰਹੇ। ਸੋਮਵਾਰ ਨੂੰ ਪੁਲਿਸ ਤੇ ਫੌਜ ਦੇ ਜਵਾਨਾਂ ਨੂੰ ਵੀ ਤਾਇਨਾਤ ਕੀਤਾ ਗਿਆ। ਮੌਕੇ ’ਤੇ ਐਸਡੀਐੱਮ ਵੇਦਪ੍ਰਕਾਸ਼ ਬਰਵਾਲਾ ਵੀ ਪਹੁੰਚੇ, ਜਿਨ੍ਹਾਂ ਨੇ ਦੱਸਿਆ ਕਿ ਰਾਹਤ ਕਾਰਜ਼ ਤੇਜੀ ਨਾਲ ਜਾਰੀ ਹੈ ਤੇ ਇੱਕ ਮਸ਼ੀਨ ਵੀ ਮੰਗਵਾਈ ਗਈ ਹੈ, ਜਿਸ ਨਾਲ ਰਾਹਤ ਕਾਰਜ਼ਾਂ ’ਚ ਤੇਜ਼ੀ ਆਈ ਹੈ। Barwala News

ਇਹ ਵੀ ਪੜ੍ਹੋ : Punjab News: ਪੰਜਾਬ ’ਚ ਅੱਜ ਲਏ ਜਾ ਸਕਦੇ ਨੇ ਇਹ ਫ਼ੈਸਲੇ, ਸੱਦੀ ਮੀਟਿੰਗ

LEAVE A REPLY

Please enter your comment!
Please enter your name here