ਲੰਬੀ/ਮਲੋਟ (ਮੇਵਾ ਸਿੰਘ)। ਬੀਤੀ ਕੱਲ ਪਿੰਡ ਮਾਹੂਆਣਾ ਵਿਖੇ ਇਕ ਮਕਾਨ ਦੀ ਛੱਤ ਡਿੱਗਣ ਕਾਰਨ ਕਰੀਬ 8 ਸਾਲਾਂ ਬੱਚੀ ਦੀ ਦਰਦਨਾਕ ਮੌਤ ਹੋਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਪਿੰਡ ਦੇ ਸਾਬਕਾ ਪ੍ਰਤੀਨਿਧੀ ਸਰਪੰਚ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸੁੱਖੋ ਕੌਰ ਉਰਫ ਸੁਖਮਨ ਕੌਰ ਪੁੱਤਰੀ ਇੰਦਰਜੀਤ ਸਿੰਘ ਬੀਤੀ ਕੱਲ ਕੁਲਦੀਪ ਸਿੰਘ ਦੇ ਘਰ ਖੇਡ ਰਹੀ ਸੀ, ਕਿ ਅਚਾਨਕ ਮਕਾਨ ਦੀ ਛੱਡ ਡਿੱਗਣ ਕਰਕੇ ਉਹ ਛੱਤ ਦੇ ਮਲਬੇ ਹੇਠ ਆ ਗਈ, ਇਸ ਦੀ ਸੂਚਨਾ ਜਦੋਂ ਪਿੰਡ ਵਾਸੀਆਂ ਨੁੂੰ ਲੱਗੀ ਤਾਂ ਸਾਰਿਆਂ ਨੇ ਰਲਕੇ ਮਕਾਨ ਦੇ ਮਲਬੇ ਨੂੰ ਜਲਦੀ ਜਲਦੀ ਤਾਂ ਹਟਾਇਆ, ਪਰ ਉਕਤ ਬੱਚੀ ਸੁੱਖੋ ਕੌਰ ਉਰਫ ਸੁਖਮਨ ਕੌਰ ਨੂੰ ਬਚਾਇਆ ਨਹੀਂ ਜਾ ਸਕਿਆ, ਇਸ ਬੱਚੀ ਦੀ ਦਰਦਨਾਕ ਮੌਤ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਮਕਾਨ ਦੀ ਛੱਡ ਡਿੱਗਣ ਕਾਰਨ ਮਕਾਨ ਮਾਲਕ ਕੁਲਦੀਪ ਸਿੰਘ ਦੇ ਬੇਟੇ ਗਗਨਦੀਪ ਸਿੰਘ ਨੂੰ ਵੀ ਸੱਟਾਂ ਲੱਗੀਆਂ ਹਨ, ਪਰ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। (Malout News)
ਤਾਜ਼ਾ ਖ਼ਬਰਾਂ
IND vs ENG: ਓਵਲ ਟੈਸਟ, ਜਾਇਸਵਾਲ ਦੇ ਸੈਂਕੜੇ ਤੋਂ ਬਾਅਦ ਸੁੰਦਰ ਤੇ ਜਡੇਜਾ ਦੇ ਅਰਧਸੈਂਕੜੇ, ਭਾਰਤ ਦਾ ਵੱਡਾ ਟੀਚਾ
ਸਪੋਰਟਸ ਡੈਸਕ। IND vs ENG: ...
Abohar Flood News: ਭਾਰੀ ਮੀਂਹ ਕਾਰਨ ਅਬੋਹਰ ਦੇ ਕਈ ਪਿੰਡਾਂ ’ਚ ਹੜ੍ਹਾਂ ਵਰਗੀ ਸਥਿਤੀ, ਦਰਜਨਾਂ ਮਕਾਨ ਡਿੱਗੇ
ਚੂਹੜੀਵਾਲਾ ਧੰਨਾ, ਤੇਲੂਪੁਰਾ,...
Punjab News: ਭਾਜਪਾ ’ਚ ਸ਼ਾਮਲ ਹੋਏ ਰਣਜੀਤ ਗਿੱਲ ਦੇ ਘਰ ਅਤੇ ਦਫਤਰ ’ਚ ਵਿਜੀਲੈਂਸ ਨੇ ਮਾਰੀ ਰੇਡ
ਕੱਲ੍ਹ ਹੀ ਹੋਏ ਹਨ ਭਾਜਪਾ ਵਿੱ...
Sanjay Verma Murder Case: ਸੰਜੇ ਵਰਮਾ ਕਤਲ ਕਾਂਡ ’ਚ ਇੱਕ ਹੋਰ ਮੁਲਜ਼ਮ ਗ੍ਰਿਫ਼ਤਾਰ
Sanjay Verma Murder Case:...
Heroin News: ਫਿਰੋਜ਼ਪੁਰ ਪੁਲਿਸ ਵੱਲੋਂ ਵੱਡੀ ਸਫਲਤਾ, 13 ਕਿੱਲੋ ਤੋਂ ਵੱਧ ਹੈਰੋਇਨ ਸਮੇਤ ਤਿੰਨ ਜਣੇ ਕੀਤੇ ਕਾਬੂ
Heroin News: (ਜਗਦੀਪ ਸਿੰਘ)...
PM Kisan 20th Installment: ‘ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ’ ਦੀ ਰਾਸ਼ੀ ਮਿਲਣ ਤੋਂ ਬਾਅਦ ਲਾਭਪਾਤਰੀ ਖੁਸ਼
ਕਿਹਾ. ਹੁਣ ਅਸੀਂ ਸ਼ਾਹੂਕਾਰਾਂ...
Sad News: ਸਨੌਰ ’ਚ ਅਣਪਛਾਤੇ ਵਿਅਕਤੀ ਵੱਲੋਂ ਔਰਤ ਦਾ ਬੇਰਹਿਮੀ ਨਾਲ ਕਤਲ
Sad News: (ਰਾਮ ਸਰੂਪ ਪੰਜੋਲ...
Faridkot News: ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ 5 ਤੋਂ 12 ਅਗਸਤ ਤੱਕ ਰੋਸ ਪ੍ਰਦਰਸ਼ਨ
ਮੁੱਖ ਮੰਤਰੀ ਤੇ ਵਿੱਤ ਮੰਤਰੀ ...
PM Modi: ਪ੍ਰਧਾਨ ਮੰਤਰੀ ਮੋਦੀ ਨੇ ਵਾਰਾਣਸੀ ’ਚ ਵਧ ਰਹੇ ਹੜ੍ਹ ਦੇ ਖ਼ਤਰੇ ਦੀ ਸਮੀਖਿਆ ਕੀਤੀ
PM Modi: ਵਾਰਾਣਸੀ, (ਆਈਏਐਨਐ...
Child Safety Punjab: ਪੰਜਾਬ ਸਰਕਾਰ ਨੇ ਇਨ੍ਹਾਂ ਬੱਚਿਆਂ ਸਬੰਧੀ ਦਿੱਤੇ ਸਖਤ ਆਦੇਸ਼, ਤੁਰੰਤ ਕਾਰਵਾਈ ਦੇ ਨਿਰਦੇਸ਼
ਚੰਡੀਗੜ੍ਹ (ਸੱਚ ਕਹੂੰ ਨਿਊਜ਼)।...