ਸਾਡੇ ਨਾਲ ਸ਼ਾਮਲ

Follow us

17.7 C
Chandigarh
Saturday, February 21, 2026
More
    Home ਸੂਬੇ ਪੰਜਾਬ ਡੇਰਾ ਸ਼ਰਧਾਲੂਆਂ...

    ਡੇਰਾ ਸ਼ਰਧਾਲੂਆਂ ਠਾਰੇ ਤਪਦੇ ਕਲੇਜੇ, ਰਾਹਗੀਰਾਂ ਲਿਆ ਲਾਭ

    Jalalabad News

    ਜਲਾਲਾਬਾਦ (ਰਜਨੀਸ਼ ਰਵੀ) Jalalabad News: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਤੇ ਚਲਦੇ ਹੋਏ ਬਲਾਕ ਜਲਾਲਾਬਾਦ ਦੀ ਸਾਧ ਸੰਗਤ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ ਕਾਰਜਾਂ ਦੀ ਲੜੀ ਤਹਿਤ ਪੈ ਰਹੀ ਭਿਆਨਕ ਗਰਮੀ ਨੂੰ ਮੁੱਖ ਰੱਖਦੇ ਹੋਏ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੀ ਅਗਵਾਈ ਹੇਠ ਰਾਹਗੀਰਾਂ ਲਈ ਠੰਡੇ ਜਲ ਦੀ ਛਬੀਲ ਲਗਾਈ ਗਈ ਹੈ।

    ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿੰਮੇਵਾਰਾਂ ਨੇ ਦੱਸਿਆ ਕਿ ਬਲਾਕ ਜਲਾਲਾਬਾਦ ਦੀ ਸਾਧ ਸੰਗਤ ਵੱਲੋਂ ਜਲਾਲਾਬਾਦ ਡੀਏਵੀ ਕਾਲਜ ਰੋਡ ਤੇ ਰਾਹਗੀਰ ਲਈ ਛਬੀਲ ਲਗਾਈ ਗਈ ਹੈ। ਇਸ ਮੌਕੇ ਗੱਲਬਾਤ ਕਰਦੇ ਜਿੰਮੇਵਾਰਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਅਗਵਾਈ ਹੇਠ ਬਲਾਕ ਦੀ ਸਾਧ-ਸੰਗਤ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਲੱਗੀ ਹੋਈ ਹੈ । (Jalalabad News)

    Also Read : ਆਸਟਰੇਲੀਆ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਪੌਦੇ ਲਗਾ ਕੇ ਬਣਾਇਆ ਨਵਾਂ ਰਿਕਾਰਡ

    ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਤੋਂ ਇਲਾਵਾ ਭੈਣ ਹਰਜਿੰਦਰ ਕੌਰ ਇੰਸਾਂ ਸੁਭਾਸ਼ ਸੁਖੀਜਾ ਇੰਸਾ ਮਨੀਸ਼ ਇੰਸਾਂ ਜਸਵਿੰਦਰ ਇੰਸਾਂ (ਸਾਰੇ 85 ਮੈਂਬਰ) ਬਿੱਟੂ ਸਿਡਾਨਾ ਬਿੱਟੂ ਰਹੇਜਾ ਸ਼ੇਖਰ ਬੱਬਰ ਵਿੱਕੀ ਮੱਕੜ ਰਾਜਕੁਮਾਰ ਗਾਬਾ ਵਿਮਲ ਮੱਕੜ ਰਾਜ ਕੁਮਾਰ ਸਚਦੇਵਾ ਰਕੇਸ਼ ਕੁਮਾਰ ਹਾਜ਼ਰ ਸਨ।

    LEAVE A REPLY

    Please enter your comment!
    Please enter your name here