Fire in Taj Express ਟ੍ਰੇਨ : ਤਾਜ ਐਕਸਪ੍ਰੈਸ ਟਰੇਨ ਵਿੱਚ ਲੱਗੀ ਅੱਗ, ਦਹਿਸ਼ਤ ਦਾ ਮਾਹੌਲ

Delhi News
Fire in Taj Express ਟ੍ਰੇਨ : ਤਾਜ ਐਕਸਪ੍ਰੈਸ ਟਰੇਨ ਵਿੱਚ ਲੱਗੀ ਅੱਗ, ਦਹਿਸ਼ਤ ਦਾ ਮਾਹੌਲ

Fire in Taj Express Train: ਨਵੀਂ ਦਿੱਲੀ (ਏਜੰਸੀ)। ਦਿੱਲੀ ਦੇ ਤੁਗਲਕਾਬਾਦ-ਓਖਲਾ ਵਿਚਾਲੇ ਤਾਜ ਐਕਸਪ੍ਰੈਸ ਦੇ 2 ਡੱਬਿਆਂ ‘ਚ ਸੋਮਵਾਰ ਦੁਪਹਿਰ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ ਚਾਰੇ ਡੱਬੇ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ। ਜਾਣਕਾਰੀ ਦਿੰਦਿਆਂ ਉੱਤਰੀ ਰੇਲਵੇ ਦੇ ਸੀਪੀਆਰਓ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਸਾਰੇ ਸੁਰੱਖਿਅਤ ਹਨ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਮੌਕੇ ‘ਤੇ ਭੇਜੀਆਂ ਗਈਆਂ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। Delhi News

ਇਹ ਵੀ ਪੜ੍ਹੋ: ਸ਼ਾਰਟ ਸਰਕਟ ਕਾਰਨ ਲੱਗੀ ਅੱਗ, ਇੱਕ ਏਕੜ ਗੰਨੇ ਦੀ ਫਸਲ ਸੜ ਕੇ ਸੁਆਹ