ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਨਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵਿਚਕਾਰ ਸ਼ੁੱਕਰਵਾਰ ਨੂੰ ਇੰਡੀਅਨ ਐੱਮਐੱਸਜੀ ਖੇਡ ਪਿੰਡ ਵਿਖੇ ਦੋ ਰੋਜਾ ਖੇਡ ਮੁਕਾਬਲੇ ਸ਼ੁਰੂ ਹੋ ਗਏ ਹਨ। ਇਨ੍ਹਾਂ ਖੇਡ ਮੁਕਾਬਲਿਆਂ ’ਚ ਵੱਖ-ਵੱਖ ਰਾਜਾਂ ਤੋਂ ਗ੍ਰੀਨ ਐੱਸ ਦੇ ਸੇਵਾਦਾਰਾਂ ਨੇ ਭਾਗ ਲਿਆ। ਇਸ ਮੌਕੇ ਖੇਡ ਪਿੰਡ ’ਚ ਵੱਡੀ ਗਿਣਤੀ ’ਚ ਦਰਸ਼ਕ ਹਾਜਰ ਸਨ। ਤੁਹਾਨੂੰ ਦੱਸ ਦੇਈਏ ਕਿ 26 ਅਤੇ 27 ਜਨਵਰੀ 2024 ਨੂੰ ਹੋਣ ਵਾਲੇ ਇਨ੍ਹਾਂ ਖੇਡ ਮੁਕਾਬਲਿਆਂ ’ਚ ਰੱਸਾਕਸੀ, ਟੋਕਨ ਮੁਕਾਬਲਾ, ਮਟਕਾ ਰੇਸ, ਡੇਟਸ ਪੰਜਾ, ਗ੍ਰੇਸ ਟਾਰਗੇਟ ਅਤੇ ਪੁਸ਼ ਪਾਵਰ ਸ਼ਾਮਲ ਹਨ, ਜੋ ਕਿ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਨਫੇਅਰ ਫੋਰਸ ਦੇ ਪੁਰਸ਼ ਅਤੇ ਔਰਤਾਂ ਦੋਵਾਂ ’ਚ ਹੋਣਗੇ। ਇਨ੍ਹਾਂ ਮੁਕਾਬਲਿਆਂ ’ਚ ਵੱਖ-ਵੱਖ ਭਾਰ ਵਰਗਾਂ ’ਚ ਵੱਖ-ਵੱਖ ਰਾਜਾਂ ਦੇ ਤਿੰਨ-ਤਿੰਨ ਖਿਡਾਰੀਆਂ ਵਿਚਕਾਰ ਮੁਕਾਬਲੇ ਹੋਣਗੇ।
ਤਾਜ਼ਾ ਖ਼ਬਰਾਂ
Punjab and Haryana: ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਨੂੰ ਹਰਿਆਣਾ ਦੀ ਹੱਲਾਸ਼ੇਰੀ, ਮੁੱਖ ਮੰਤਰੀ ਨੇ ਕਿਹਾ…
Punjab and Haryana: ਚੰਡੀਗ...
Mandi Landslide: ਮੰਡੀ ’ਚ ਜ਼ਮੀਨ ਖਿਸਕੀ, ਚੰਡੀਗੜ੍ਹ-ਮਨਾਲੀ ਹਾਈਵੇਅ ਫਿਰ ਬੰਦ, ਕੰਗਨਾ ਰਣੌਤ ਨੇ ਦੁੱਖ ਪ੍ਰਗਟ ਕੀਤਾ
Mandi Landslide: ਮੰਡੀ, (ਆ...
Mohammed Shami Retirement News: ਮੇਰੇ ਤੋਂ ਕਿਸੇ ਨੂੰ ਕੋਈ ਸਮੱਸਿਆ ਹੈ… ਮੁਹੰਮਦ ਸ਼ਮੀ ਨੇ ਸੰਨਿਆਸ ਦੇ ਮੁੱਦੇ ’ਤੇ ਦਿੱਤਾ ਵੱਡਾ ਬਿਆਨ
ਕਿਹਾ, ਵਨਡੇ ਵਿਸ਼ਵ ਕੱਪ ਜਿੱਤਣ...
Rain Alert Punjab: ਪੰਜਾਬ ’ਚ ਮੁੜ ਭਾਰੀ ਮੀਂਹ ਦੀ ਚੇਤਾਵਨੀ, ਹੜ੍ਹਾਂ ਦੌਰਾਨ ਡਰਾਉਣ ਵਾਲੀ ਆਈ ਖਬਰ, ਸਾਵਧਾਨੀ ਦੀ ਲੋੜ
Rain Alert Punjab: ਚੰਡੀਗੜ...
Bihar Election News: ਬਿਹਾਰ ’ਚ NDA ਦੀ ਸੀਟਾਂ ਦੀ ਵੰਡ ਫਾਈਨਲ, ਵੇਖੋ
ਜੇਡੀਯੂ-102, ਬੀਜੇਪੀ 101 ਤੇ...
Punjab Flood Alert: ਰਮਦਾਸ ਦੇ ਇਲਾਕੇ ‘ਚੋਂ ਲੋਕਾਂ ਨੂੰ ਬਾਹਰ ਕੱਢਣ ਲਈ ਫੌਜ ਪਹੁੰਚੀ
Punjab Flood Alert: ਰਾਤ ਵ...
Bihar Police High Alert: ਨੇਪਾਲ ਰਾਹੀਂ ਬਿਹਾਰ ’ਚ ਦਾਖਲ ਹੋਏ ਜੈਸ਼-ਏ-ਮੁਹੰਮਦ ਦੇ ਅੱਤਵਾਦੀ, ਪੁਲਿਸ ਨੇ ਜਾਰੀ ਕੀਤਾ ਅਲਰਟ
ਲੋਕਾਂ ਨੂੰ ਵੀ ਕੀਤੀ ਅਪੀਲ | ...
Punjab Flood News: ਪੰਜਾਬ ’ਚ ਟੁੱਟਿਆ ਹੜ੍ਹ ਗੇਟ, ਹਾਲਾਤ ਬੇਕਾਬੂ
ਚੰਡੀਗੜ੍ਹ (ਸੱਚ ਕਹੂੰ ਨਿਊਜ਼)।...
Trains Cancelled: ਹੜ੍ਹ ਦੀ ਸਥਿਤੀ ’ਚ ਜੰਮੂ ਡਵੀਜ਼ਨ ਨਾਲ ਸਬੰਧਤ 65 ਰੇਲਾਂ ਰੱਦ, 80 ਤੋਂ ਵੱਧ ਹੋਰ ਰੇਲਾਂ ਪ੍ਰਭਾਵਿਤ
Trains Cancelled: (ਜਗਦੀਪ ...