ਵਾਹ! ਇਸ ਜਗ੍ਹਾ ’ਤੇ ਆ ਕੇ ਚਿੱਟੇ ਦਾ ਟੀਕਾ ਲਾਉਣ ਵਾਲੇ ਵੀ ਲੱਗ ਜਾਂਦੇ ਨੇ ਨਸ਼ਾ ਛੁਡਾਉਣ, ਦੇਖੋ Video

Drug Deaddiction

ਚੰਡੀਗੜ੍ਹ (ਪ੍ਰਿੰਸ)। ਨਸ਼ਾ ਇੱਕ ਅਜਿਹਾ ਸ਼ੈਤਾਨ ਹੈ ਜੋ ਪਤਾ ਨਹੀਂ ਕਿੰਨੇ ਘਰਾਂ ਦੇ ਚਿਰਾਗ ਬੁਝਾ ਚੁੱਕਿਆ ਹੈ। ਪੰਜਾਬ ਸਮੇਤ ਹਰਿਆਣਾ, ਚੰਡੀਗੜ੍ਹ ਤੇ ਹੋਰ ਵੀ ਸੂਬਿਆਂ ਵਿੱਚ ਇਹ ਮੌਤ ਦਾ ਨਸ਼ੇ ਰੂਪੀ ਦੈਂਤ ਤਬਾਹੀ ਮਚਾ ਰਿਹਾ ਹੈ। ਇਸ ਨੂੰ ਹਾਸਲ ਕਰਨ ਲਈ ਨੌਜਵਾਨ ਪੀੜ੍ਹੀ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹੈ। ਸਰਕਾਰ ਤੇ ਪ੍ਰਸ਼ਾਸਨ ਦੀਆਂ ਲੱਖਾਂ ਕੋਸ਼ਿਸ਼ਾਂ ਤੋਂ ਬਾਅਦ ਵੀ ਨਸ਼ਿਆਂ ਨਾਲ ਮੌਤ ਦਾ ਗ੍ਰਾਫ਼ ਵਧਦਾ ਜਾ ਰਿਹਾ ਹੈ। ਹਰਿਆਣਾ ’ਚ ਜਿੱਥੇ ਕੁਝ ਦਿਨ ਪਹਿਲਾਂ ਸ਼ਰਾਬ ਨਾਲ ਇੱਕ ਦਰਜ਼ਨ ਲੋਕਾਂ ਦੀ ਮੌਤ ਹੋਈ ਸੀ, ਉਸ ਦੇ ਨਾਲ ਹੀ ਪੰਜਾਬ ’ਚ ਆਏ ਦਿਨ ਨਸ਼ਿਆਂ ਦੇ ਇੰਜੈਕਸ਼ਨ ਲੈਣ ਨਾਲ ਨੌਜਵਾਨ ਦਮ ਤੋੜ ਰਹੇ ਹਨ। (drug deaddiction)

ਅਜਿਹੇ ’ਚ ਸਿਰਫ਼ ਲੋਕਾਂ ਨੂੰ ਬੱਸ ਇੱਕ ਉਮੀਦ ਦੀ ਕਿਰਨ ਦਿਖਾਈ ਦੇ ਰਹੀ ਹੈ, ਉਹ ਹੈ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ। ਪੂਜਨੀਕ ਗੁਰੂ ਜੀ ਦੇ ਬਰਨਾਵਾ ਆਸ਼ਰਮ ’ਚ ਆਉਂਦੇ ਹੀ ਲੋਕ ਲਗਾਤਾਰ ਨਸ਼ਾ ਛੱਡ ਰਹੇ ਹਨ। ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨਾਂ, ਡੈਪਥ ਮੁਹਿੰਮ (Depth Campaign) ਅਤੇ ਪੂਜਨੀਕ ਗੁਰੂ ਜੀ ਦੇ ਨਸ਼ਿਆਂ ਦੇ ਖਿਲਾਫ਼ ਗਾਏ ਗਏ ਭਜਨਾਂ ਦਾ ਅਸਰ ਨਸ਼ੇੜੀਆਂ ਦੇ ਦਿਮਾਗ ’ਤੇ ਇਸ ਤਰ੍ਹਾਂ ਪੈਂਦਾ ਹੈ ਕਿ ਲੋਕ ਵੀ ਹੈਰਾਨ ਰਹਿ ਜਾਂਦੇ ਹਨ ਕਿ ਆਖਰਕਾਰ ਇਨਸਾਨ ਕਦੇ ਨਹੀਂ ਛੱਡ ਛੱਡ ਰਿਹਾ ਸੀ ਉਹ ਨਸ਼ਿਆਂ ਦੀ ਦਲਦਲ ਵਿੱਚੋਂ ਕਿਵੇਂ ਨਿੱਕਲ ਗਿਆ। ਤੁਹਾਨੂੰ ਸ਼ਾਇਦ ਵਿਸ਼ਵਾਸ ਨਹੀਂ ਹੋ ਰਿਹਾ ਹੋਵੇਗਾ।

Also Read : ਪੰਜਾਬ ਲਈ ਨਸ਼ੇ ਦੀ ਚੁਣੌਤੀ

ਤਾਂ ਹੇਠਾਂ ਦਿੱਤੇ ਗਏ ਇਸ ਵੀਡੀਓ ’ਤੇ ਕਲਿੱਕ ਕਰੋ ਤੇ ਦੇਖੋ ਕਿ ਕਈ ਸਾਲਾਂ ਤੋਂ ਟਿੱਚੇ ਦਾ ਟੀਕਾ ਲਾਉਣ ਵਾਲੇ ਨੌਜਵਾਨ ਕਿਵੇਂ ਆਏ ਤੇ ਇੱਕ ਨੇਕ ਇਨਸਾਨ ਬਣ ਗਏ ਤੇ ਆਪਣੇ ਦੋਸਤਾਂ ਨੂੰ ਨਸ਼ਾ ਛੁਡਵਾਉਣਾ ਸ਼ੁਰੂ ਕਰ ਦਿੱਤਾ। ਤੇ ਆਓ ਵੀਡੀਓ ਦੇਖੋ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦੇਣਾ।

Also Read : ਮੁੱਖ ਮੰਤਰੀ ਮਾਨ ਨੇ ਭਲਾਈ ਸਕੀਮਾਂ ਸਬੰਧੀ ਕਰ ਦਿੱਤਾ ਵੱਡਾ ਐਲਾਨ, ਲੋਕ ਉੱਠਾਉਣ ਲਾਹਾ