(ਵਿਜੈ ਹਾਂਡਾ) ਗੁਰੂਹਰਸਹਾਏ। ਗੁਰੂਹਰਸਹਾਏ ਦੇ ਕੁਟੀ ਮੋੜ ਵਿਖੇ ਤੇਲ ਵਾਲੀ ਟੈਂਕੀ ਫ਼ੱਟਣ ਨਾਲ ਇਕ ਵਿਅਕਤੀ ਦੀ ਮੌਕੇ ’ਤੇ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਕੁਟੀ ਮੋੜ ’ਤੇ ਖੇਤੀਬਾੜੀ ਦੇ ਸੰਦ ਬਣਾਉਣ ਵਾਲੇ ਮਿਸਤਰੀ ਤੇਲ ਵਾਲੀ ਟੈਂਕੀ ਨੂੰ ਵੈਲਡਿੰਗ ਕਰ ਰਿਹਾ ਸੀ ਤਾਂ ਟੈਂਕੀ ਵਿਚ ਗੈਸ ਬਣਨ ਨਾਲ ਟੈਂਕੀ ਫੱਟ ਗਈ ਜਿਸ ਨਾਲ ਵੈਲਡਿੰਗ ਕਰ ਰਹੇ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ । ਮ੍ਰਿਤਕ ਦੀ ਪਛਾਣ ਸ਼ਿੰਦਰ ਸਿੰਘ(55) ਪੁੱਤਰ ਨਿਰੰਜਨ ਸਿੰਘ ਵਾਸੀ ਕੁਟੀ ਮੋੜ ਗੁਰੂਹਰਸਹਾਏ ਵਜੋਂ ਹੋਈ ਹੈ।
ਤਾਜ਼ਾ ਖ਼ਬਰਾਂ
Stubble Management: ਡੀਸੀ ਅਤੇ ਐਸਐਸਪੀ ਵੱਲੋਂ ਪਰਾਲੀ ਪ੍ਰਬੰਧਨ ਨੂੰ ਲੈ ਕੇ ਵੱਖ-ਵੱਖ ਪਿੰਡਾਂ ਅਤੇ ਪਰਾਲੀ ਡੰਪਾਂ ਦਾ ਦੌਰਾ
ਕਿਸਾਨਾਂ ਨੂੰ ਪਰਾਲੀ ਅੱਗ ਲਗਾ...
ਕਾਲਾਂਵਾਲੀ ਤੇ ਹਾਂਸੀ ਸਮੇਤ ਇਨ੍ਹਾਂ ਜ਼ਿਲ੍ਹਿਆਂ ’ਚ ਵਧਣਗੀਆਂ ਜ਼ਮੀਨਾਂ ਦੀਆਂ ਕੀਮਤਾਂ! ਜਾਣੋ ਕਾਰਨ
Haryana Railway: ਚੰਡੀਗੜ੍ਹ...
Platelets Donation: ਭਲਾਈ ਕਾਰਜਾਂ ਲਈ ਹਮੇਸ਼ਾ ਤੱਤਪਰ ਰਹਿੰਦੇ ਨੇ ਇਨਸਾਨੀਅਤ ਦੇ ਰਾਖੇ, ਡੇਂਗੂ ਪੀੜਤਾਂ ਦੇ ਇਲਾਜ਼ ਲਈ ਹਮੇਸ਼ਾ ਅੱਗੇ
Platelets Donation: ਸਰਸਾ ...
Punjab Checking News: ਡਰੱਗ ਅਫ਼ਸਰਾਂ ਦਾ ਚੈਕਿੰਗ ਦੌਰਾਨ ਵਿਰੋਧ ਤੇ ਨਾਅਰੇਬਾਜ਼ੀ ਕਰਨਾ ਮੰਦਭਾਗਾ : ਚੰਨੀ
Punjab Checking News: (ਅਨ...
DIG Harcharan Singh Bhullar: ਡੀਆਈਜੀ ਭੁੱਲਰ ਦੀਆਂ ਮੁਸ਼ਕਲਾਂ ਵਧੀਆਂ, ਮੋਬਾਈਲ ਚੈਟਾਂ ’ਚੋਂ ਮਿਲੇ ਸੁਰਾਗ
ਸੀਬੀਆਈ ਨੂੰ ਵਿਚੋਲੇ ਕ੍ਰਿਸ਼ਨੂ...
Rohit Sharma ਪਹਿਲੀ ਵਾਰ ਬਣੇ ਨੰਬਰ-1 ਵਨਡੇ ਬੱਲੇਬਾਜ਼, ਤੋੜਿਆ ਸਚਿਨ ਦਾ ਰਿਕਾਰਡ
ਸ਼ੁਭਮਨ ਗਿੱਲ ਤੀਜੇ ਨੰਬਰ ’ਤੇ ...
Bhasha Vibhag Punjab: ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਮਾਹ-2025 ਦੇ ਸਮਾਗਮਾਂ ਦਾ ਐਲਾਨ
Bhasha Vibhag Punjab: ਪਹਿ...
Mansa News: ਸ਼ਹਿਰ ’ਚ ਚੱਲੀਆਂ ਗੋਲੀਆਂ ਦੇ ਵਿਰੋਧ ’ਚ ਮਾਨਸਾ ਮੁਕੰਮਲ ਬੰਦ
Mansa News: ਮਾਨਸਾ (ਸੁਖਜੀਤ...
Punjab Police ਸਬੰਧੀ ਮੁੱਖ ਮੰਤਰੀ ਮਾਨ ਨੇ ਲਿਆ ਵੱਡਾ ਫ਼ੈਸਲਾ, ਹੁਣ ਸੂਬੇ ’ਚ ਵਧੇਗੀ ਪੁਲਿਸ ਮੁਲਾਜ਼ਮਾਂ ਦੀ ਗਿਣਤੀ
Punjab Police: ਮੁੱਖ ਮੰਤਰੀ...
Tarn Taran by-election: ਕੱਚੇ ਕਾਮੇ ਤਰਨ ਤਾਰਨ ਜ਼ਿਮਨੀ ਚੋਣ ’ਚ ਪਾਉਣਗੇ ਖਰੂਦ!
Tarn Taran by-election: 3...














