ਡਿਊਟੀ ‘ਤੇ ਹੋਵੋ ਹਾਜ਼ਰ ਨਹੀਂ ਤਾਂਂ… (Government Warning)
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ’ਚ ਅਧਿਕਾਰੀਆਂ ਦੀ ਹੜਤਾਲ ’ਤੇ ਭਗਵੰਤ ਸਰਕਾਰ ਨੇ ਸਖ਼ਤੀ (Government Warning) ਦਿਖਾਈ ਹੈ। ਸਰਕਾਰ ਨੇ ਸਖ਼ਤ ਹੁਕਮ ਜਾਰੀ ਕਰਦਿਆਂ ਹੋਇਆ ਕਿਹਾ ਹੈ ਕਿ, ਪੀਸੀਐਸ ਅਫ਼ਸਰ ਅੱਜ ਦੁਪਹਿਰ ਦੋ ਵਜੇ ਤੱਕ ਹਰ ਹਾਲਤ ਵਿੱਚ ਡਿਊਟੀ ’ਤੇ ਹਾਜ਼ਰ ਹੋ ਜਾਣ। ਜੇਕਰ ਉਕਤ ਅਧਿਕਾਰੀ ਆਪਣੀ ਡਿਊਟੀ ’ਤੇ ਵਾਪਸ ਨਹੀਂ ਆਉਂਦੇ ਤਾਂ, ਸਰਕਾਰ ਨੂੰ ਮਜ਼ਬੂਰਨ ਸਖ਼ਤ ਐਕਸ਼ਨ ਲੈਣਾ ਪਵੇਗਾ।
ਪੜ੍ਹੋ ਹੁਕਮ ਦੀ ਕਾਪੀ ਤੇ ਮੁੱਖ ਮੰਤਰੀ ਦਾ ਟਵੀਟ…
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ