ਸਾਡੇ ਨਾਲ ਸ਼ਾਮਲ

Follow us

25.4 C
Chandigarh
Friday, February 27, 2026
More
    Home Breaking News ਰਾਹੁਲ ਨੇ ਦੱਸਿ...

    ਰਾਹੁਲ ਨੇ ਦੱਸਿਆ ਕੜਾਕੇ ਦੀ ਠੰਢ ’ਚ T-Shirt ਪਹਿਨਣ ਦਾ ਰਾਜ

    Rahul Gandhi ਨੇ ਦੱਸਿਆ ਕੜਾਕੇ ਦੀ ਠੰਢ ’ਚ ਟੀ-ਸ਼ਰਟ ਦਾ ਰਾਜ

    ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦੇਸ਼ ਦੇ ਉੱਤਰੀ ਹਿੱਸੇ ’ਚ ਪੈ ਰਹੀ ਠੰਢ ਵਿਚਕਾਰ ਕਾਂਗਰਸੀ ਨੇਤਾ ਰਾਹੁਲ ਗਾਂਧੀ (rahul gandhi) ਨੇ ਟੀ-ਸ਼ਰਟ ਪਹਿਨ ਕੇ ਚੱਲਣ ਨੂੰ ਲੈ ਕੇ ਉੱਠੇ ਸਵਾਲਾਂ ’ਤੇ ਸ਼ਨਿੱਚਰਵਾਰ ਨੂੰ ਕਿਹਾ ਕਿ ਉਹ ਸਰਦੀ ਤੋਂ ਡਰਦੇ ਨਹੀਂ ਇਸ ਲਈ ਟੀ ਸ਼ਰਟ ਪਹਿਨਦੇ ਹਨ।

    rahul gandhi

    ਗਾਂਧੀ ਨੇ ਅੱਜ ਇੱਥੇ ਪੱਤਰਕਾਰ ਸੰਮੇਲਨ ’ਚ ਕੜਾਕੇ ਦੀ ਠੰਢ ’ਚ ਟੀ ਸ਼ਰਟ ਪਹਿਨਣ ਨੂੰ ਲੈ ਕੇ ਪੁੱਛੇ ਗਏ ਸਵਾਲ ’ਤੇ ਕਿਹਾ ਕਿ ਉਨ੍ਹਾਂ ਨੂੰ ਠੰਢ ਮਹਿਸੂਸ ਨਹੀਂ ਹੁੰਦੀ ਇਸ ਲਈ ਸਵੈਟਰ ਨਹੀਂ ਪਹਿਨਦੇ। ਉਹ ਟੀ ਸ਼ਰਟ ਪਹਿਨ ਕੇ ਹੀ ਚੱਲ ਰਹੇ ਹਨ। ਠੰਢ ਲੱਗੇਗੀ ਤਾਂ ਉਹ ਸਵੈਟਰ ਜ਼ਰੂਰ ਪਹਿਨਣਗੇ। ਉਨ੍ਹਾਂ ਕਿਹਾ ਕਿ ਮੈਂ ਸਰਦੀ ਤੋਂ ਡਰਦਾ ਨਹੀਂ ਹਾਂ। ਇਸ ਲਈ ਟੀ ਸ਼ਰਟ ਪਹਿਨਦਾ ਹਾਂ। ਤੁਸੀਂ ਠੰਢ ਤੋਂ ਡਰਦੇ ਹੋ ਇਸ ਲਈ ਸਵੈਟਰ ਪਹਿਨਦੇ ਹੋ। ਸੱਚੀ ਗੱਲ ਇਹ ਹੈ ਕਿ ਮੈਨੂੰ ਠੰਢ ਨਹੀਂ ਲੱਗਦੀ। ਠੰਢ ਲੱਗੇਗੀ ਤਾਂ ਮੈਂ ਸਵੈਟਰ ਪਹਿਨਨਾ ਸ਼ੁਰੂ ਕਰ ਦੇਵਾਂਗਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here