ਸੱਚ ਕਹੂੰ ਦੀ ਵਰ੍ਹੇਗੰਢ ਮੌਕੇ ਛਬੀਲ ਲਾਈ, ਰਾਹਗੀਰਾਂ ਨੂੰ ਕੜਕਦੀ ਗਰਮੀ ਤੋਂ ਮਿਲੀ ਰਾਹਤ

ਸੱਚ ਕਹੂੰ ਦੀ ਵਰ੍ਹੇਗੰਢ ਮੌਕੇ ਛਬੀਲ ਲਾਈ, ਰਾਹਗੀਰਾਂ ਨੂੰ ਕੜਕਦੀ ਗਰਮੀ ਤੋਂ ਮਿਲੀ ਰਾਹਤ

(ਸੱਚ ਕਹੂੰ ਨਿਊਜ਼) ਕੇਸਰੀਸਿੰਘਪੁਰ । ਸੱਚ ਕਹੂੰ ਦੀ ਵਰ੍ਹੇਗੰਢ ਮੌਕੇ ਕੜਕਦੀ ਗਰਮੀ ਤੋਂ ਰਾਹਤ ਦੇਣ ਲਈ ਝੋਨੇ ਦੀ ਮੰਡੀ ’ਚ ਛਬੀਲ ਲਾ ਕੇ ਆਮਜ਼ਨ ਨੂੰ ਮਿਠਾ ਪਾਣੀ ਪਿਲਾਇਆ ਗਿਆ। ਹਰਮਨ ਸਿੰਘ ਮੈਂਬਰ ਹੀਰੋ ਅਤੇ ਸਰਜੂ ਰਾਮ ਨੇ ਵਪਾਰਕ ਫਰਮਾਂ ਓਮ ਐਂਡ ਕੰਪਨੀ ਅਤੇ ਐਸਆਰ ਟਰੇਡਰਜ਼ ਦੀ ਤਰਫੋਂ ਝੋਨਾ ਮੰਡੀ ’ਚ ਯੋਗੇਸ਼ ਇੰਸਾਂ , ਲਵਲੀ ਛਾਬੜਾ, ਸ਼ਾਮ ਲਾਲ ਅਗਰਵਾਲ ਅਤੇ ਵਿਕਾਸ ਕੁਮਾਰ ਦੀ ਅਗਵਾਈ ’ਚ ਸੇਵਾ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here