ਪਵਿੱਤਰ ਮਹਾਂ ਰਹਿਮੋ-ਕਰਮ ਦਿਵਸ: ਪਵਿੱਤਰ ਭੰਡਾਰੇ ਦੀਆਂ ਝਲਕੀਆਂ

SKI_8967

ਪਵਿੱਤਰ ਮਹਾਂ ਰਹਿਮੋ-ਕਰਮ ਦਿਵਸ: ਪਵਿੱਤਰ ਭੰਡਾਰੇ ਦੀਆਂ ਝਲਕੀਆਂ

ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਦੂਸਰੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਮਹਾਂ ਰਹਿਮੋ-ਕਰਮ ਦਿਵਸ (ਗੁਰਗੱਦੀ ਦਿਵਸ) ਅੱਜ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਵੱਖ-ਵੱਖ ਸੂਬਿਆਂ ਤੋਂ ਵੱਡੀ ਗਿਣਤੀ ’ਚ ਸਾਧ-ਸੰਗਤ ਆ ਰਹੀ ਹੈ। ਸਾਧ-ਸੰਗਤ ਪੂਰੇ ਉਤਸ਼ਾਹ ਨਾਲ ਲਗਾਤਾਰ ਆ ਰਹੀ ਹੈ।

ਪਵਿੱਤਰ ਭੰਡਾਰੇ ’ਚ ਸ਼ਿਰਕਤ ਕਰਨ ਪਹੁੰਚੀ ਸਾਧ-ਸੰਗਤ। ਤਸਵੀਰ : ਸ਼ੁਸ਼ੀਲ ਕੁਮਾਰ

ਸਾਧ-ਸੰਗਤ ਲਈ ਲੰਗਰ ਬਣਾਉਂਦੀਂ ਹੋਈਆਂ ਮਾਤਾ-ਭੈਣਾਂ । ਤਸਵੀਰ : ਸ਼ੁਸ਼ੀਲ ਕੁਮਾਰ

 

ਲੱਡੂ ਬਣਾਉਂਦੀ ਹੋਈ ਸਾਧ-ਸੰਗਤ। ਤਸਵੀਰ : ਸ਼ੁਸ਼ੀਲ ਕੁਮਾਰ

ਕੈਂਪ ’ਚ ਮਰੀਜਾਂ ਦਾ ਚੈਕਅੱਪ ਕਰਦੇ ਮਾਹਿਰ ਡਾਕਟਰ। ਤਸਵੀਰ : ਸ਼ੁਸ਼ੀਲ ਕੁਮਾਰ

ਕੈਂਪ ’ਚ ਮਰੀਜਾਂ ਦਾ ਚੈਕਅੱਪ ਕਰਦੇ ਮਾਹਿਰ ਡਾਕਟਰ।